ਕਿਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 59:
===ਪ੍ਰੇਰਣਾਰਥਕ ਕਿਰਿਆ===
 
ਜਿਸ ਕਿਰਿਆ ਤੋਂ ਪਤਾ ਚਲੇਲੱਗੇ ਕਿ ਕਰਤਾ ਆਪ ਕਾਰਜ ਨੂੰ ਨਾ ਕਰ ਕੇ ਕਿਸੇ ਹੋਰ ਨੂੰ ਕਾਰਜ ਕਰਨ ਦੀ ਪ੍ਰੇਰਨਾ ਦਿੰਦਾ ਹੈ ਉਹ ਪ੍ਰੇਰਣਾਰਥਕ ਕਿਰਿਆ ਕਹਾਉਂਦੀ ਹੈ । ਇਨ੍ਹਾਂ ਕਿਰਿਆਵਾਂ ਦੇ ਦੋ ਕਰਤਾ ਹੁੰਦੇ ਹਨ -
*ਪ੍ਰੇਰਕ ਕਰਤਾ - ਪ੍ਰੇਰਨਾ ਪ੍ਰਦਾਨ ਕਰਣ ਵਾਲਾ ।
*ਪ੍ਰੇਰਿਤ ਕਰਤਾ - ਪ੍ਰੇਰਨਾ ਲੈਣ ਵਾਲਾ ।
 
ਜਿਵੇਂ -
ਸ਼ਿਆਮ ਰਾਣੋ ਣਤੋਂਤੋਂ ਪੱਤਰ ਲਿਖਵਾਉਂਦਾ ਹੈ । ਇਸ ਵਿੱਚ ਵਾਸਤਵ ਵਿੱਚ ਪੱਤਰ ਤਾਂ ਰਾਣੋ ਲਿਖਦੀ ਹੈ, ਪਰ ਉਹਨੂੰ ਲਿਖਣ ਦੀ ਪ੍ਰੇਰਨਾ ਸ਼ਿਆਮ ਦਿੰਦਾ ਹੈ । ਇਸ ਤਰ੍ਹਾਂ ‘ਲਿਖਵਾਣਾ’‘ਲਿਖਵਾਉਣਾ’ ਕਿਰਿਆ ਪ੍ਰੇਰਣਾਰਥਕ ਕਿਰਿਆ ਹੈ । ਇਸ ਵਾਕ ਵਿੱਚ ਸ਼ਿਆਮ ਪ੍ਰੇਰਕ ਕਰਤਾ ਹੈ ਅਤੇ ਰਾਣੋ ਪ੍ਰੇਰਿਤ ਕਰਤਾ ।
 
===ਪੂਰਵਕਾਲਿਕ ਕਿਰਿਆ===