ਬੱਸ (ਕੰਪਿਊਟਿੰਗ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Gurlal Maan (ਗੱਲ-ਬਾਤ | ਯੋਗਦਾਨ) No edit summary |
||
ਲਾਈਨ 10:
|quote=ਅੰਦਰੂਨੀ ਕੰਪਿਊਟਰ ਬੱਸ ਸਮਾਨਾਂਤਰ ਟ੍ਰਾਂਸਮੇਸ਼ਨ ਸਕੀਮ ਹੈ; ਕੰਪਿਊਟਰ ਦੇ ਅੰਦਰ....}}</ref> (ਲਾਤੀਨੀ ਸ਼ਬਦ ਓਮਨੀਬੱਸ ਦਾ ਸੁੰਗੜਾਅ) ਇੱਕ ਸੰਚਾਰ ਪ੍ਰਣਾਲੀ ਹੈ ਜੋ ਕਿਸੇ ਕੰਪਿਊਟਰ ਦੇ ਅੰਦਰ ਵੱਖ-ਵੱਖ ਹਿੱਸਿਆਂ ਵਿਚਾਲੇ ਜਾਂ ਕੰਪਿਊਟਰਾਂ ਦੇ ਵਿਚਕਾਰ ਡਾਟਾ ਟਰਾਂਸਫਰ ਕਰਦੀ ਹੈ। ਇਹ ਪ੍ਰਗਟਾਵਾ ਸੰਚਾਰ ਪ੍ਰੋਟੋਕੋਲਸ ਸਮੇਤ ਸਾਰੇ ਸੰਬੰਧਿਤ ਹਾਰਡਵੇਅਰ ਹਿੱਸੇ (ਤਾਰ, ਆਪਟੀਕਲ ਫਾਈਬਰ, ਆਦਿ) ਅਤੇ ਸਾਫਟਵੇਅਰ ਨੂੰ ਸ਼ਾਮਲ ਕਰਦਾ ਹੈ।
ਕੰਪਿਊਟਰ ਪ੍ਰਣਾਲੀਆਂ ਵਿੱਚ ਆਮ ਤੌਰ ਤੇ ਤਿੰਨ ਮੁੱਖ ਭਾਗ ਹੁੰਦੇ ਹਨ: ਕੇਂਦਰੀ ਪ੍ਰੋਸੈਸਸਿੰਗ ਯੂਨਿਟ (ਸੀਪੀਯੂ) ਜੋ ਡਾਟਾ ਕਰਦਾ ਹੈ, ਮੈਮੋਰੀ
ਅੰਦਰੂਨੀ ਬੱਸ, ਜਿਸਨੂੰ ਅੰਦਰੂਨੀ ਡਾਟਾ ਬੱਸ, ਮੈਮੋਰੀ ਬੱਸ, ਸਿਸਟਮ ਬੱਸ ਜਾਂ ਫਰੰਟ-ਸਾਈਡ-ਬੱਸ ਵੀ ਕਿਹਾ ਜਾਂਦਾ ਹੈ, ਇੱਕ ਕੰਪਿਊਟਰ ਦੇ ਸਾਰੇ ਅੰਦਰੂਨੀ ਭਾਗਾਂ ਜਿਵੇਂ ਕਿ ਸੀਪੀਯੂ) ਅਤੇ ਮੈਮੋਰੀ ਨੂੰ ਮਦਰਬੋਰਡ ਨਾਲ ਜੋੜਦਾ ਹੈ। ਅੰਦਰੂਨੀ ਡਾਟਾ ਬੱਸਾਂ ਨੂੰ ਸਥਾਨਕ (ਲੋਕਲ) ਬੱਸ ਦੇ ਵਜੋਂ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਹ ਸਥਾਨਕ ਯੰਤਰਾਂ ਨਾਲ ਜੁੜਨ ਦਾ ਕੰਮ ਕਰਦਿਆਂ ਹਨ। ਇਹ ਬੱਸ ਆਮ ਤੌਰ ਤੇ ਤੇਜ਼ ਹੁੰਦੀ ਹੈ ਅਤੇ ਬਾਕੀ ਕੰਪਿਊਟਰਾਂ ਦੇ ਆਪਰੇਸ਼ਨਾਂ ਤੋਂ ਆਜ਼ਾਦ ਹੁੰਦੀ ਹੈ।
|