੪ ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 10:
* [[1960]] – [[ਅਮਰੀਕਾ]] ਨੇ [[ਫ਼ਿਲਾਡੈਲਫ਼ੀਆ]] ‘ਚ ਅਪਣਾ 50 ਸਿਤਾਰਿਆਂ ਵਾਲਾ ਝੰਡਾ ਰੀਲੀਜ਼ ਕੀਤਾ।
* [[1965]] – [[ਲੁਧਿਆਣਾ]] ਵਿੱਚ ਨਲਵਾ ਕਾਨਫ਼ਰੰਸ ਨੇ ‘ਆਤਮ ਨਿਰਣੈ’ ਦਾ ਮਤਾ ਪਾਸ ਕੀਤਾ, ਇਸ ਮਤੇ ਨੂੰ ਬਾਅਦ ਵਿੱਚ ‘ਆਤਮ ਨਿਰਣੇ’ ਦੇ ਮਤੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਫ਼ਜ਼ ਸਨ: “ਇਹ ਕਾਨਫ਼ਰੰਸ ਵਿੱਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁੱਜੀ ਹੈ ਕਿ ਸਿੱਖਾਂ ਕੋਲ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫ਼ੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ।”
* [[1997]]– ਨਾਸਾ ਦਾ ਮੰਗਲ ਮਿਸ਼ਨ [[ਸੌਜਰਨਰ (ਰੋਵਰ)]] ਮੰਗਲ ਗ੍ਰਹਿ ਤੇ ਪਹੁੰਚਿਆ।
* [[2009]] – [[ਉੱਤਰੀ ਕੋਰੀਆ]] ਨੇ ਪਾਣੀ ਵਿੱਚ 7 ਬੈਲਿਸਟਿਕ ਮਿਜ਼ਾਈਲਾਂ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
* [[2009]] – [[ਨਿਊ ਯਾਰਕ]] ਵਿੱਚ ‘[[ਸਟੈਚੂ ਆਫ਼ ਲਿਬਰਟੀ]]’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।
* [[2014]] – [[ਰਘਬੀਰ ਸਿੰਘ ਸਮੱਘ]], ਡਾਇਰੈਕਟਰ ਗੁਰਬਾਣੀ ਟੀ.ਵੀ. ਕਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰ ਗਏ। ਉਨ੍ਹਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ।
 
== ਜਨਮ ==
[[File:Bhagwati Charan Vohra.jpg|80px|thumb|[[ਭਗਵਤੀ ਚਰਣ ਵੋਹਰਾ]]]]
[[File:Nanak Singh.jpg|80px|thumb|ਨਾਨਕ ਸਿੰਘ]]
* [[1807]] – ਇਤਾਲਵੀ ਜਨਰਲ ਅਤੇ ਸਿਆਸਤਦਾਨ [[ਜੂਜ਼ੈੱਪੇ ਗਾਰੀਬਾਲਦੀ]] ਦਾ ਜਨਮ।
* [[1897]] – ਪੰਜਾਬੀ ਦੇ ਨਾਵਲਕਾਰ [[ਨਾਨਕ ਸਿੰਘ]] ਦਾ ਜਨਮ।
* [[1898]] – ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ [[ਗੁਲਜ਼ਾਰੀ ਲਾਲ ਨੰਦਾ]] ਦਾ ਜਨਮ।
* [[1899]] – ਅਮਰੀਕੀ ਸਾਹਿਤ ਆਲੋਚਕ, ਲੇਖਕ ਅਤੇ ਅੰਗਰੇਜ਼ੀ ਦਾ ਪ੍ਰੋਫੈਸਰ [[ਔਸਟਿਨ ਵੈਰਨ]] ਦਾ ਜਨਮ।
* [[1904]] – ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ [[ਨੈਥੇਨੀਏਲ ਹਥਾਰਨ]] ਦਾ ਜਨਮ।
* [[1904]] – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਵਾਦੀ [[ਭਗਵਤੀ ਚਰਣ ਵੋਹਰਾ]] ਦਾ ਜਨਮ।
* [[1945]] – ਗੀਤ ‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ ਵਾਲਾ ਗਾਇਕ [[ਰਮੇਸ਼ ਰੰਗੀਲਾ]] ਦਾ ਜਨਮ।
* [[1959]] – ਹਿੰਦੀ ਫ਼ਿਲਮ ਅਭਿਨੇਤਰੀ, ਟੀਵੀ ਕਲਾਕਾਰ [[ਨੀਨਾ ਗੁਪਤਾ]] ਦਾ ਜਨਮ।
* [[1964]] – ਅਲਬਾਨਿਆਈ ਰਾਜਨੇਤਾ, ਕਲਾਕਾਰ [[ਏਡੀ ਰਾਮਾ]] ਦਾ ਜਨਮ।
==ਦਿਹਾਂਤ==
[[File:Swami Vivekananda-1893-09-signed.jpg|120px|thumb|[[ਸਵਾਮੀ ਵਿਵੇਕਾਨੰਦ]]]]
* [[1826]] – ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇਕ [[ਥਾਮਸ ਜੈਫ਼ਰਸਨ]] ਦਾ ਦਿਹਾਂਤ।
* [[1902]] ਨੂੰ [[ਸਵਾਮੀ ਵਿਵੇਕਾਨੰਦ]] ਜੀ ਦੀ ਮੌਤ ਹੋਈ।
* [[1826]] – ਸੰਯੁਕਤ ਰਾਜ ਅਮਰੀਕਾ ਦੇ ਦੂਜੇ ਰਾਸ਼ਟਰਪਤੀ [[ਜਾਨ ਐਡਮਜ਼]] ਦਾ ਦਿਹਾਂਤ।
* [[1831]] – ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ [[ਜੇਮਜ਼ ਮੋਨਰੋ]] ਦਾ ਦਿਹਾਂਤ।
* [[1902]] – ਭਾਰਤ ਦੇ ਸਮਾਜ ਸੁਧਾਰਕ [[ਸਵਾਮੀ ਵਿਵੇਕਾਨੰਦ]] ਦਾ ਦਿਹਾਂਤ।
* [[1934]] – ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ [[ਮੈਰੀ ਕਿਊਰੀ]] ਦਾ ਦਿਹਾਂਤ।
* [[1938]] – ਫਰਾਂਸੀਸੀ ਟੈਨਿਸ ਖਿਡਾਰਨ [[ਸੁਜ਼ਾਨ ਲਾਂਗਲੇਨ]] ਦਾ ਦਿਹਾਂਤ।
* [[1963]]– [[ਭਾਰਤ ਦਾ ਝੰਡਾ]] ਦਾ ਡੀਜਾਇਨ ਕਰਤਾ, ਅਜਾਦੀ ਘੁਲਾਟੀਆ [[ਪਿੰਗਾਲੀ ਵੈਂਕਈਆ]] ਦਾ ਦਿਹਾਂਤ। (ਜਨਮ 1876)
* [[2016]] – ਭਾਰਤੀ ਅਮਨ ਲਹਿਰ ਦੇ ਆਗੂ ਅਤੇ ਕਮਿਊਨਿਸਟ ਪੱਤਰਕਾਰ [[ਰੋਮੇਸ਼ ਚੰਦਰ]] ਦਾ ਦਿਹਾਂਤ।
* [[2016]] – ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਫੋਟੋਗ੍ਰਾਫਰ [[ਅੱਬਾਸ ਕਿਆਰੋਸਤਾਮੀ]] ਦਾ ਦਿਹਾਂਤ।
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]