7 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''7 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 188ਵਾਂ ([[ਲੀਪ ਸਾਲ]] ਵਿੱਚ 189ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 177 ਦਿਨ ਬਾਕੀ ਹਨ।
== ਵਾਕਿਆ ==
* [[1799]] – 25 ਹਜ਼ਾਰ ਫ਼ੌਜ ਨਾਲ਼ [[ਮਹਾਰਾਜਾ ਰਣਜੀਤ ਸਿੰਘ]] ਤੇ [[ਸਦਾ ਕੌਰ]] ਦਾ [[ਲਾਹੌਰ]] ‘ਤੇ ਕਬਜ਼ਾ ਕੀਤਾ।ਕਬਜ਼ਾ।
* [[1866]] – [[ਕੂਕਾ, ਪੰਜਾਬ|ਕੂਕਾ]] ਆਗੂ [[ਸਤਿਗੁਰੂ ਰਾਮ ਸਿੰਘ|ਰਾਮ ਸਿੰਘ]] ਨੇ ਸਮਾਧਾਂ ਬਣਾਉਣ ਨੂੰ ਸਿੱਖੀ ਦੇ ਮੂਲੋਂ ਉਲਟ ਦਸਿਆ। ਉਨ੍ਹਾਂ ਨੇ ਬੁੱਤ-ਪ੍ਰਸਤੀ ਵਿਰੁਧ ਪ੍ਰਚਾਰ ਵੀ ਕੀਤਾ। ਕੂਕਿਆਂ ਨੇ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਸਮਾਧਾਂ ਢਾਹੁਣੀਆਂ ਸ਼ੁਰੂ ਕਰ ਦਿਤੀਆਂ।
* [[1898]] – [[ਅਮਰੀਕਾ]] ਨੇ [[ਹਵਾਈ ਟਾਪੂ]] ‘ਤੇ ਕਬਜ਼ਾ ਕਰ ਲਿਆ।
ਲਾਈਨ 10:
* [[2000]] – [[ਐਮੇਜ਼ੋਨ ਕੰਪਨੀ]] ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘[[ਹੈਰੀ ਪੌਟਰ]]’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਇਹ ਸੱਭ ਤੋਂ ਵੱਡਾ ਰੀਕਾਰਡ ਹੈ।
* [[2014]] – [[ਭਾਰਤੀ ਸੁਪਰੀਮ ਕੋਰਟ]] ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
==ਛੁੱਟੀਆਂ==
 
== ਜਨਮ ==
[[File:Kailash kher saali khushi.jpg|80px|thumb|[[ਕੈਲਾਸ਼ ਖੇਰ]]]]
[[File:Mahendra Singh Dhoni January 2016 (cropped).jpg|80px|thumb|[[ਮਹਿੰਦਰ ਸਿੰਘ ਧੋਨੀ]]]]
* [[1656]] – ਸਿੱਖਾ ਦੇ ਅੱਠਵੇਂ [[ਗੁਰੂ ਹਰਿਕ੍ਰਿਸ਼ਨ]] ਦਾ ਜਨਮ।
* [[1854]] – ਸਰਬ ਇਸਲਾਮ ਅੰਦੋਲਨ ਵਾਲਾ ਸਾਮਰਾਜ-ਵਿਰੋਧੀ ਕ੍ਰਾਂਤੀਕਾਰੀ [[ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ]] ਦਾ ਜਨਮ।
* [[1860]] – ਆਸਟਰੀਆਈ ਰੋਮਾਂਟਿਕ ਸੰਗੀਤਕਾਰ [[ਗੁਸਤਾਵ ਮਾਲਰ]] ਦਾ ਜਨਮ।
* [[1878]] – ਪੂਰਨ ਗੁਰਸਿੱਖ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸ਼ਖ਼ਸੀਅਤ [[ਰਣਧੀਰ ਸਿੰਘ ਨਾਰੰਗਵਾਲ]] ਦਾ ਜਨਮ।
* [[1883]] – ਹਿੰਦੀ ਸਾਹਿਤਕਾਰ [[ਚੰਦਰਧਰ ਸ਼ਰਮਾ ਗੁਲੇਰੀ]] ਦਾ ਜਨਮ।
* [[1902]] – ਇਤਾਲਵੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ [[ਵਿਤੋਰੀਓ ਦੇ ਸੀਕਾ]] ਦਾ ਜਨਮ।
* [[1932]] – ਅੰਗਰੇਜ਼ ਸਾਹਿਤਕਾਰ ਅਤੇ ਅਕਾਦਮੀਸ਼ੀਅਨ [[ਮੈਲਕਮ ਬ੍ਰੈਡਬਰੀ]] ਦਾ ਜਨਮ।
* [[1934]] – ਉੱਤਰ ਪ੍ਰਦੇਸ਼, ਭਾਰਤੀ ਕਿੱਤਾ ਕਵੀ [[ਕੇਦਾਰਨਾਥ ਸਿੰਘ]] ਦਾ ਜਨਮ।
* [[1949]] – ਥਾਈ ਰਾਜਨੀਤੱਗ [[ਸੁਥੇਪ ਥਾਗਸੁਬੇਨ]] ਦਾ ਜਨਮ।
* [[1955]] – ਪੰਜਾਬੀ ਦਾ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤ ਸੰਪਾਦਕ [[ਬਲਬੀਰ ਪਰਵਾਨਾ]] ਦਾ ਜਨਮ।
* [[1959]] – ਭਾਰਤ ਕ੍ਰਿਕਟ ਖਿਡਾਰਣ [[ਅੰਜਲੀ ਪੇਂਧਰਕਰ]] ਦਾ ਜਨਮ।
* [[1964]] – ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦੇ ਅੱਠਵੇਂ ਮੁੱਖ ਮੰਤਰੀ [[ਨਬਾਮ ਟੁਕੀ]] ਦਾ ਜਨਮ।
* [[1973]] – ਭਾਰਤੀ ਗਾਇਕ ਅਤੇ ਨਿਰਦੇਸ਼ਕ [[ਕੈਲਾਸ਼ ਖੇਰ]] ਦਾ ਜਨਮ।
* [[1981]] – ਭਾਰਤੀ ਕ੍ਰਿਕਟਰਕ੍ਰਿਕਟ ਖਿਡਾਰੀ [[ਮਹਿੰਦਰ ਸਿੰਘ ਧੋਨੀ]] ਦਾ ਜਨਮ।
==ਦਿਹਾਂਤ==
[[File:Vikram Batra.jpg|120px|thumb|[[ਕੈਪਟਨ ਵਿਕਰਮ ਬੱਤਰਾ]]]]
* [[1816]] – ਆਇਰਿਸ਼ ਨਾਟਕਕਾਰ ਅਤੇ ਕਵੀ [[ਰਿਚਰਡ ਬ੍ਰਿਨਸਲੇ ਸ਼ੇਰੀਦਨ]] ਦਾ ਦਿਹਾਂਤ।
* [[1999]] – ਭਾਰਤੀ [[ਕੈਪਟਨ ਵਿਕਰਮ ਬੱਤਰਾ]] [[ਕਾਰਗਿਲ ਜੰਗ]] 'ਚ ਸਹੀਦ ਹੋਏ। (ਜਨਮ 1974)
* [[1930]] – ਸਕਾਟਿਸ਼ ਡਾਕਟਰ ਤੇ ਲੇਖਕ [[ਸਰ ਆਰਥਰ ਕਾਨਨ ਡੌਇਲ]] ਦਾ ਦਿਹਾਂਤ।
* [[1999]] – ਪੰਜਾਬ ਦਾ ਉਰਦੂ ਸ਼ਾਇਰ [[ਕ੍ਰਿਸ਼ਨ ਅਦੀਬ]] ਦਾ ਦਿਹਾਂਤ।
* [[1999]] – ਭਾਰਤੀ [[ਕੈਪਟਨ ਵਿਕਰਮ ਬੱਤਰਾ]] [[ਕਾਰਗਿਲ ਜੰਗ]] 'ਚ ਸਹੀਦ ਹੋਏ। (ਜਨਮ 1974)
 
 
[[ਸ਼੍ਰੇਣੀ:ਜੁਲਾਈ]]