20 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
*[[1969]]– [[ਨੀਲ ਆਰਮਸਟਰਾਂਗ]] ਅਤੇ [[ਐਡਵਿਨ ਬੱਜ਼ ਆਲਡਰਿਨ]] ਚੰਨ ਤੇ ਪੁੱਜੇ।
*[[1976]]– [[ਵਾਈਕਿੰਗ ਪੁਲਾਜ਼ ਗੱਡੀ]] [[ਮੰਗਲ ਗ੍ਰਹਿ]] 'ਤੇ ਉਤਰਿਆ ਅਤੇ ਮਿੱਟੀ ਦੇ ਨਮੂਨੇ ਲਏ।
== ਜਨਮ ==
 
[[File:Naseeruddin Shah02.jpg|120px|thumb|[[ਨਸੀਰੁਦੀਨ ਸ਼ਾਹ]]]]
== ਜਨਮ ==
*[[1652]]– ਸਿੱਖਾਂ ਦੇ ਅੱਠਵੇਂ ਗੁਰੂ ਹਰਕ੍ਰਿਸ਼ਨ ਦਾ ਪ੍ਰਕਾਸ਼ ਹੋਇਆ।
*[[1950]]– ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ [[ਨਸੀਰੁਦੀਨ ਸ਼ਾਹ]] ਦਾ ਜਨਮ ਦਿਨ ਹੈ।
*[[1929]]– ਭਾਰਤੀ ਫ਼ਿਲਮੀ ਕਲਾਕਾਰ [[ਰਾਜਿੰਦਰ ਕੁਮਾਰ]] ਦਾ ਜਨਮ। (ਦਿਹਾਂਤ 1999)
==ਦਿਹਾਂਤ==
[[File:Batukeshwar dutt.jpg|thumb|Batukeshwar Dutta in 1929|120px|thumb|[[ਬਟੁਕੇਸ਼ਵਰ ਦੱਤ]]]]
* [[356]] – ਯੂਨਾਨੀ ਸਮਰਾਟ [[ਸਿਕੰਦਰ ਮਹਾਨ]] ਦਾ ਜਨਮ।
*[[1972]]– ਭਾਰਤੀ ਫ਼ਿਲਮੀ ਗਾਇਕ [[ਗੀਤਾ ਦੱਤ]] ਦਾ ਦਿਹਾਂਤ। (ਜਨਮ 1930)
* [[1652]]– ਸਿੱਖਾਂ ਦੇ ਅੱਠਵੇਂ ਗੁਰੂ ਹਰਕ੍ਰਿਸ਼ਨ ਦਾ ਪ੍ਰਕਾਸ਼ ਹੋਇਆ।
*[[1965]]– ਭਾਰਤੀ ਸੁਤੰਤਰਤਾ ਸੰਗਰਾਮੀ [[ਬਟੁਕੇਸ਼ਵਰ ਦੱਤ]] ਸ਼ਹੀਦ। (ਜਨਮ 1910)
* [[1859]] – ਲਿਪੇ ਦੀ ਰਿਆਸਤ ਦੇ ਰੀਜੇਂਟ [[ਰਾਜਕੁਮਾਰ ਏਡਾਲਫ]] ਦਾ ਜਨਮ।
* [[1904]] – ਦੱਖਣੀ ਭਾਰਤ ਦੇ ਕੇਰਲਾ ਸੂਬੇ ਦਾ ਨਾਵਲਕਾਰ ਅਤੇ ​​ਸਮਾਜਿਕ ਸੁਧਾਰਕ [[ਪੀ ਕੇਸਵਦੇਵ]] ਦਾ ਜਨਮ।
* [[1921]] – ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਬਨਾਰਸ ਘਰਾਣੇ ਦਾ ਤਬਲਾ ਵਾਦਕ [[ਸਮਤਾ ਪ੍ਰਸਾਦ]] ਦਾ ਜਨਮ।
* [[1925]] – ਫਰਾਂਸੀਸੀ–ਅਲਜੇਰੀਆਈ ਮਨੋ-ਚਕਿਤਸਕ, ਦਾਰਸ਼ਨਿਕ, ਕ੍ਰਾਂਤੀਕਾਰੀ, ਅਤੇ ਲੇਖਕ [[ਫ੍ਰਾਂਜ਼ ਫੈਨਨ]] ਦਾ ਜਨਮ।
* [[1929]]– ਭਾਰਤੀ ਫ਼ਿਲਮੀ ਕਲਾਕਾਰ [[ਰਾਜਿੰਦਰ ਕੁਮਾਰ]] ਦਾ ਜਨਮ। (ਦਿਹਾਂਤ 1999)
* [[1950]]– ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ [[ਨਸੀਰੁਦੀਨ ਸ਼ਾਹ]] ਦਾ ਜਨਮ ਦਿਨ ਹੈ।
* [[1953]] – ਅਮਰੀਕੀ ਦਾ ਤਿੰਨ ਵਾਰ ਪੁਲਿਤਜਰ ਜੇਤੂ ਲੇਖਕ ਅਤੇ ਪੱਤਰਕਾਰ [[ਥੌਮਸ ਫਰਾਇਡਮੈਨ]] ਦਾ ਜਨਮ।
* [[1963]] – ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ [[ਗਾਰਗੀ ਬੈਨਰਜੀ]] ਦਾ ਜਨਮ।
* [[1969]] – ਭਾਰਤੀ ਸਿਆਸਤਦਾਨ [[ਕਲਿਖੋ ਪੁਲ]] ਦਾ ਜਨਮ।
* [[1976]] – ਅਮਰੀਕੀ ਐਥਲੀਟ, ਅਭਿਨੇਤਰੀ ਅਤੇ ਫੈਸ਼ਨ ਮਾਡਲ [[ਐਮੀ ਮੌਲਿੰਜ਼]] ਦਾ ਜਨਮ।
* [[1980]] – ਭਾਰਤੀ ਅਭਿਨੇਤਰੀ [[ਗ੍ਰੇਸੀ ਸਿੰਘ]] ਦਾ ਜਨਮ।
* [[1993]] – ਭਾਰਤ ਦਾ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦਾ ਨੇਤਾ [[ਹਾਰਦਿਕ ਪਟੇਲ]] ਦਾ ਜਨਮ।
==ਦਿਹਾਂਤ==
* [[1816]] – ਰੂਸੀ ਕਵੀ ਅਤੇ ਨੀਤੀਵਾਨ [[ਗਵਰੀਲਾ ਦੇਰਜ਼ਾਵਿਨ]] ਦਾ ਦਿਹਾਂਤ।
* [[1914]] – ਹਿੰਦੀ ਦਾ ਸਫਲ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ [[ਬਾਲ ਕ੍ਰਿਸ਼ਨ ਭੱਟ]] ਦਾ ਦਿਹਾਂਤ।
* [[1937]] – ਤਾਰ ਮੁਕਤ ਸੰਚਾਰ ਦਾ ਮੋਢੀ [[ਗੁਗਲੀਏਲਮੋ ਮਾਰਕੋਨੀ]] ਦਾ ਦਿਹਾਂਤ।
* [[1965]]– ਭਾਰਤੀ ਸੁਤੰਤਰਤਾ ਸੰਗਰਾਮੀ [[ਬਟੁਕੇਸ਼ਵਰ ਦੱਤ]] ਸ਼ਹੀਦ। (ਜਨਮ 1910)
* [[1972]]– ਭਾਰਤੀ ਫ਼ਿਲਮੀ ਗਾਇਕ [[ਗੀਤਾ ਦੱਤ]] ਦਾ ਦਿਹਾਂਤ। (ਜਨਮ 1930)
* [[1973]] – ਅਮਰੀਕਾ ਵਿੱਚ ਜੰਮੇ, ਚੀਨੀ ਹਾਂਗਕਾਂਗ ਐਕਟਰ, ਮਾਰਸ਼ਲ ਕਲਾਕਾਰ [[ਬਰੂਸ-ਲੀ]] ਦਾ ਦਿਹਾਂਤ।
* [[1982]] – ਮੂਲ ਨਾਮ ਮੈਡਲਿਨ ਸ‍ਲੇਡ ਗਾਂਧੀ ਜੀ ਸ਼ਖਸੀਅਤ ਦੀ ਸ਼ਿਸ਼ [[ਮੀਰਾਬੇਨ]] ਦਾ ਦਿਹਾਂਤ।
* [[1984]] – ਲਾਹੋਰ ਦੀ ਜੰਮਪਲ ਨਾਇਕ [[ਮਹਿਬੂਬ ਖਾਨ]] ਦਾ ਦਿਹਾਂਤ।
* [[1994]] – ਪਾਕਿਸਤਾਨ ਦੀ ਪੇਸ਼ਾ ਚਿੱਤਰਕਾਰ, ਕਲਾਕਾਰ [[ਲੈਲਾ ਸ਼ਾਹਜ਼ਾਦਾ]] ਦਾ ਦਿਹਾਂਤ।
* [[2003]] – ਪੰਜਾਬੀ ਲੇਖਕ, ਆਲੋਚਕ, ਖੋਜੀ ਅਤੇ ਅਧਿਆਪਕ [[ਡਾ. ਸੁਰਿੰਦਰ ਸਿੰਘ ਕੋਹਲੀ]] ਦਾ ਦਿਹਾਂਤ।
* [[2009]] – ਸਿੱਖ ਇਤਿਹਾਸ ਅਤੇ ਸਭਿਆਚਾਰ ਲਿਖਣ ਵਾਲਾ ਨਿਊਜੀਲੈਂਡ ਦਾ ਵਿਦਵਾਨ [[ਡਬਲਿਊ ਐਚ ਮੈਕਲੋਡ]] ਦਾ ਦਿਹਾਂਤ।
 
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]