ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ dead body of M. Ranjit Singh was burned not Buried
No edit summary
ਲਾਈਨ 2:
| ਨਾਮ = [[ਮਹਾਰਾਜਾ ਰਣਜੀਤ ਸਿੰਘ ]]
ਸ਼ੇਰ-ਏ-ਪੰਜਾਬ
ਲਾਹੋਰ ਦਾ ਮਹਾਰਾਜਾ
ਸਰਕਾਰ-ਏ-ਖ਼ਾਲਸਾ
ਪੂਰਬ ਦਾ ਨਿਪੋਲੀਅਨ
ਪੰਜ ਦਰਿਆਵਾਂ ਦਾ ਮਾਲਕ
| ਉਪਾਧਿ = ਸ਼ੇਰ-ਏ-ਪੰਜਾਬ
| ਤਸਵੀਰ = [[File:MahrajaMaharajaRanjitSIngh -Ranjeet-Singh L Massard.pnggif|thumb|300px|left]]
| ਸਿਰਲੇਖ = [[ਮਹਾਰਾਜਾ ਰਣਜੀਤ ਸਿੰਘ]]
| ਸਮਾਂ = 12 ਅਪ੍ਰੈਲ 1801–27 ਜੂਨ 1839
ਲਾਈਨ 42:
ਉਸ ਨੇ ਕਈ ਮੁਹਿੰਮਾਂ ਨਾਲ਼ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 ([[ਵਿਸਾਖੀ]] ਦੇ ਦਿਨ) ਨੂੰ ਮਹਾਰਜੇ ਦੇ ਤਖ਼ਤ-ਨਸ਼ੀਨ ਹੋ ਕੇ [[ਲਾਹੌਰ]] ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ [[ਮੁਲਤਾਨ]], [[ਪੇਸ਼ਾਵਰ]], [[ਜੰਮੂ ਅਤੇ ਕਸ਼ਮੀਰ]] ਅਤੇ [[ਆਨੰਦਪੁਰ ਸਾਹਿਬ|ਆਨੰਦਪੁਰ]] ਦੇ ਪਹਾੜੀ ਇਲਾਕੇ ਉੱਤੇ ਕਬਜ਼ਾn ਕੀਤਾ ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਸੀ। 1802 ਵਿੱਚ ਉਸ ਨੇ ਪਵਿੱਤਰ ਸ਼ਹਿਰ [[ਅੰਮ੍ਰਿਤਸਰ]] ਨੂੰ ਆਪਣੇ ਰਾਜ ਵਿੱਚ ਜੋੜ ਲਿਆ ਅਤੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ, ਹਰਿਮੰਦਰ ਸਾਹਿਬ, ਦੀ ਸੰਗਮਰਮਰ ਅਤੇ ਸੋਨੇ ਨਾਲ਼ ਸੇਵਾ ਕਰਵਾਈ ਜਿਸ ਕਰਕੇ ਉਸ ਦਾ ਨਾਂ ''ਸੁਨਹਿਰੀ ਮੰਦਰ'' ([[ਅੰਗਰੇਜ਼ੀ]]: Golden temple) ਪਿਆ।
[[File:Mahraja-Ranjeet-Singh.png|thumb|300px|left]]

ਉਸ ਨੇ ਆਪਣੀ ਫ਼ੌਜ ਦਾ ਆਧੁਨਿਕੀਕਰਨ ਕੀਤਾ ਜਿਸ ਲਈ ਉਸ ਨੇ ਯੂਰਪੀ ਅਫ਼ਸਰ ਭਰਤੀ ਕੀਤਾ। ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ਼ ਲੈੱਸ ਫ਼ੌਜ ਸੀ ਜਿਸ ਨੂੰ ਬਰਤਾਨੀਆ ਸਭ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ। ਉਸਨੇ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ-ਕਦਾਈਂ ਦਿੱਤੀ ਜਾਂਦੀ ਸੀ। ਉਸਨੇ ''ਜਜ਼ੀਆ'' ਟੈਕਸ, ਜੋ ਕਿ ਹਿਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖ਼ਤਮ ਕਰ ਦਿੱਤਾ। ਉਹ ਸਭ ਧਰਮਾਂ ਦਾ ਆਦਰ ਕਰਦਾ ਸੀ। ਇਸ ਕਰਕੇ ਉਸਨੇ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਪੰਜਾਬੀਆ ਦੇ ਲਈ ਇੱਕ ਨਿਵੇਕਲਾ ਰਾਜ ਕਾਇਮ ਕੀਤਾ। ਉਸ ਦੇ ਰਾਜ ਵਿੱਚ [[ਮੁਸਲਮਾਨ]] ਅਤੇ [[ਹਿੰਦੂ]] ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਅਵਾਮ ਵਿੱਚ ਵੀ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ।