ਸੋਹਣ ਸਿੰਘ ਜੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1982 using HotCat
No edit summary
ਲਾਈਨ 13:
ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ [[ਪਿੰਡ]] [[ਚੇਤਨਪੁਰਾ]] ਵਿਖੇ [[12 ਨਵੰਬਰ]], [[1898]] ਈਸਵੀ ਨੂੰ ਹੋਇਆ।<ref>[http://books.google.co.in/books?id=vnJ0MwbAsEAC&pg=PA220&lpg=PA220&dq=Praja+Mandal+Movement+in+East+Punjab+States&source=bl&ots=0vK2fbRlQE&sig=xNosuM11P98i1DFi3IvA3mdHDQI&hl=en&sa=X&ei=4zrmUJnGOcWbkgX4m4DwAQ&ved=0CEIQ6AEwBDgU#v=onepage&q=Praja%20Mandal%20Movement%20in%20East%20Punjab%20States&f=false Freedom fighters of India, Volume 3, edited by Lion M. G. Agrawal,pages-229]</ref> ਉਸ ਦੇ ਪਿਤਾ ਨਾਮ ਸ੍ਰੀ ਲਾਲ ਸਿੰਘ ਅਤੇ ਮਾਤਾ ਦਾ ਸ੍ਰੀਮਤੀ ਦਿਆਲ ਕੌਰ ਸੀ।
 
12ਵੀਂ ਜਮਾਤ ਪਾਸ ਕਰ ਕੇ ਉਸ੍ ਨੇ ਪਹਿਲਾਂ ਹੁਗਲੀ, [[ਕੋਲਕੱਤਾਕੋਲਕਾਤਾ]] ਅਤੇ ਫਿਰ [[ਮੁੰਬਈ]] ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ। ਇਹ [[ਗ਼ਦਰ ਲਹਿਰ]] ਦੇ ਕਾਰਕੁਨਾ ਤੇ ਜੁਲਮ ਅਤੇ [[ਜਲ੍ਹਿਆਂਵਾਲਾ ਬਾਗ|ਜਲ੍ਹਿਆਂਵਾਲੇਜੱਲ੍ਹਿਆਂਵਾਲਾ ਬਾਗ]] ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਿਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮੀ ਹੋ ਗਿਆ।
ਉਸ ਨੇ ਚਰਚ ਮਿਸ਼ਨ ਸਕੂਲ ਦੀ ਨੌਕਰੀ ਛੱਡ ਦਿੱਤੀ ਅਤੇ 'ਅਕਾਲੀ ਅਖਬਾਰ ਲਾਹੌਰ' ਦੇ ਸੰਪਾਦਕੀ ਮੰਡਲ ਵਿੱਚ ਕੰਮ ਕਰਨ ਲੱਗ ਪਿਆ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿੱਚ ਸੋਹਣ ਸਿੰਘ ਮੁੱਖ ਆਗੂਆਂ ਵਿਚੋਂ ਇੱਕ ਸੀ ਅਤੇ ਜਦੋਂ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਬਣੀ ਤਾਂ ਸੋਹਣ ਸਿੰਘ ਉਸ ਦੇ ਮੁੱਖ ਸਲਾਹਕਾਰਾਂ ਵਿੱਚੋਂ ਸੀ। ਉਸ ਨੇ ਭਾਰਤ ਦੀ ਆਜ਼ਾਦੀ ਅੰਦੋਲਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।<ref>http://beta.ajitjalandhar.com/news/20141112/4/743350.cms</ref>