ਅਭਾਜ ਸੰਖਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ, ਜੋ..." ਨਾਲ਼ ਸਫ਼ਾ ਬਣਾਇਆ
 
ਲਾਈਨ 6:
 
==ਇਤਿਹਾਸ==
ਪ੍ਰਾਚੀਨ ਮਿਸਰ ਵਿੱਚ ਅਭਾਜ ਸੰਖਿਆਵਾਂ ਦਾ ਗਿਆਨ ਹੋਣ ਦਾ ਸੰਕੇਤ ਰਾਇੰਡ ਪਪਾਇਰਸ (Rhind Papyrus) ਵਿੱਚ ਮਿਲਦਾ ਹੈ। ਅਭਾਜ ਸੰਖਿਆਵਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਚੀਨ ਯੂਨਾਨ (300 ਈਪੂ) ਦੇ ਗਣਿਤਗਿਆਤਾ [[ਯੂਕਲਿਡ]] ਦੀ ਲਿਖੀ ਕਿਤਾਬ ''ਤੱਤ'' ਵਿੱਚ ਮਿਲਦੀ ਹੈ। ਅਭਾਜ ਸੰਖਿਆਵਾਂ ਬਾਰੇ ਅਗਲੀ ਵੱਡੀ ਚਰਚਾ ਸਤਾਰਵੀਂ ਸਦੀ ਦੇ ਗਣਿਤਗਿਆਤਾ [[ਪੀਐਰ ਦ ਫ਼ੈਰਮਾ]] (1601 - 1665) ਦੀ ਕੀਤੀ ਮਿਲਦੀ ਹੈ। ਫੈਰਮਾ ਨੇ ਇੱਕ ਨਿਯਮ ਦਿੱਤਾ ਸੀ ਜਿਸਦੇ ਨਾਲ ਅਭਾਜ ਸੰਖਿਆ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਫ਼ੈਰਮਾ ਨੇ ਅਨੁਮਾਨ ਲਗਾਇਆ ਕਿ ਜਿਸ ਵੀ ਸੰਖਿਆ ਨੂੰ (2^2^n + 1), ਜਿੱਥੇ n ਇੱਕ ਪ੍ਰਕਿਰਤਕ ਸੰਖਿਆ ਹੈ, ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ, ਉਹ ਅਭਾਜ ਸੰਖਿਆ ਹੋਵੇਗੀ।<ref>http://www.vigyanprasar.gov.in/dream/apr2012/dreamapril2012eng.pdf</ref>
 
==ਹਵਾਲੇ==