ਸੋਮਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 182 interwiki links, now provided by Wikidata on d:q105 (translate me)
ਵਧਾਇਆ
ਲਾਈਨ 1:
[[File:Galileo moon phases.jpg|right|thumb|ਚੰਨ ਅਤੇ ਇਸ ਦੇ ਪੜਾਵਾਂ ਦੀਆਂ [[ਗਲੀਲੀਓ]] ਦੀਆਂ 1616 ਡਰਾਇੰਗਾਂ। ਸੋਮਵਾਰ ਦਾ ਨਾਮ ਕਈ ਭਾਸ਼ਾਵਾਂ ਵਿੱਚ [[ਚੰਨ]] ਦੇ ਨਾਮ ਤੇ ਪਿਆ ਹੈ।]]
'''ਸੋਮਵਾਰ''' ਹਫ਼ਤੇ ਦਾ ਇੱਕ ਦਿਨ ਹੈ। ਇਹ ਐਤਵਾਰ ਦੇ ਬਾਅਦ ਅਤੇ ਮੰਗਲਵਾਰ ਤੋਂ ਪਹਿਲਾਂ ਆਉਂਦਾ ਹੈ। ਸੋਮਵਾਰ ਦਾ ਇਹ ਨਾਮ ਸੋਮ ਤੋਂ ਪਿਆ ਹੈ ਜਿਸਦਾ ਮਤਲਬ ਭਗਵਾਨ ਸ਼ਿਵ ਹੁੰਦਾ ਹੈ। ਪਾਕਿਸਤਾਨ ਵਿੱਚ ਸੋਮਵਾਰ ਨੂੰ ਸੋਮ ਕਹਿੰਦੇ ਹਨ। ਭਾਰਤ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਹ ਆਮ ਕੰਮ ਧੰਦੇ ਦਾ ਪਹਿਲਾਂ ਦਿਨ ਹੁੰਦਾ ਹੈ। ਇਸ ਲਈ ਕਦੇ ਕਦਾਈਂ ਇਸਨੂੰ ਹਫ਼ਤੇ ਦਾ ਪਹਿਲਾਂ ਦਿਨ ਵੀ ਕਹਿੰਦੇ ਹਨ।