ਨੱਥੂਰਾਮ ਗੋਡਸੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 11:
|known_for = [[ਮਹਾਤਮਾ ਗਾਂਧੀ|ਗਾਂਧੀ-ਵਧ ਲਈ]]
}}
'''ਨੱਥੂਰਾਮ ਵਿਨਾਇਕ ਗੋਡਸੇ''' ([[ਮਰਾਠੀ ਭਾਸ਼ਾ|ਮਰਾਠੀ]]: नथुराम गोडसे; ਜਨਮ: ੧੯ ਮਈ ੧੯੧੦ - ਮਿਰਤੂ: ੧੫ ਨਵੰਬਰ ੧੯੪੮) ਇੱਕ ਪੱਤਰਕਾਰ, ਹਿੰਦੂ ਰਾਸ਼ਟਰਵਾਦੀ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਸੈਨਾਨੀ ਸਨ। ਇਨ੍ਹਾਂ ਦਾ ਸਭ ਤੋਂ ਅਧਿਕ ਚਰਚਿਤ ਕਾਰਜ [[ਮੋਹਨਦਾਸ ਕਰਮਚੰਦ ਗਾਂਧੀ]] ਉਪਾਖ ਮਹਾਤਮਾ ਗਾਂਧੀ ਦੀ ਹੱਤਿਆ ਸੀ ਕਿਉਂਕਿ ਭਾਰਤ ਦੇ ਵਿਭਾਜਨ ਅਤੇ ਉਸ ਸਮੇਂ ਹੋਈ ਸੰਪ੍ਰਦਾਇਕ ਹਿੰਸਾ ਵਿੱਚ ਲੱਖਾਂ ਹਿੰਦੂਆਂ ਦੀ ਹੱਤਿਆ ਲਈ ਲੋਗਬਾਗ ਗਾਂਧੀ ਨੂੰ ਹੀ ਉੱਤਰਦਾਈ ਮੰਣਦੇ ਸਨ। ਉਨ੍ਹਾਂ ਨੇ ਇਸਤੋਂ ਪੂਰਵ [[ਭਾਰਤੀ ਸੁਤੰਤਰਤਾ ਸੰਗਰਾਮ]] ਵਿੱਚ ਅੰਗਰੇਜਾਂ ਦੇ ਵਿਰੁੱਧ ਸੰਘਰਸ਼ ਵੀ ਕੀਤਾ ਸੀ ਅਤੇ ਕੁੱਝ ਸਮੇਂ ਤੱਕ [[ਅਖਿਲ ਭਾਰਤੀ ਰਾਸ਼ਟਰੀ ਕਾਂਗਰਸ]] ਤਥਾ [[ਰਾਸ਼ਟਰੀ ਸਵੈਮਸੇਵਕ ਸੰਘ]] ਨਾਲ ਵੀ ਜੁੜੇ ਰਹੇ, ਪਰੰਤੂ ਬਾਅਦ ਵਿੱਚ ਉਹ [[ਅਖਿਲ ਭਾਰਤੀ ਹਿੰਦੂ ਮਹਾਂਸਭਾ]] ਵਿੱਚ ਚੱਲੇ ਗਏ।
'''ਨੱਥੂਰਾਮ ਵਿਨਾਇਕ ਗੋਡਸੇ''' ([[ਮਰਾਠੀ ਭਾਸ਼ਾ|ਮਰਾਠੀ]]: नथुराम गोडसे; ਜਨਮ: 19 ਮਈ 1910 - ਮਿਰਤੂ: 15 ਨਵੰਬਰ 1948) ਇੱਕ ਪੱਤਰਕਾਰ, ਹਿੰਦੂ ਰਾਸ਼ਟਰਵਾਦੀ ਸੀ। ਉਸਨੇ ਆਪਣੀ ਫਿਰਕੂ ਸੋਚ ਕਾਰਨ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਮਹਾਨ ਆਗੂ ਅਤੇ ਧਰਮ-ਨਿਰਪੱਖ ਰਾਸ਼ਟਰਵਾਦ ਦੇ ਥੰਮ੍ਹ [[ਮਹਾਤਮਾ ਗਾਂਧੀ]] ਦੀ ਹੱਤਿਆ ਕਰਕੇ ਨਵਜਨਮੇ ਆਜ਼ਾਦ ਭਾਰਤ ਨੂੰ ਵੱਡੀ ਸੱਟ ਮਾਰੀ ਸੀ। ਉਸਨੇ ਪ੍ਰਾਰਥਨਾ ਸਭਾ ਲਈ ਜਾ ਰਹੇ ਮਹਾਤਮਾ ਗਾਂਧੀ ਦੀ ਹਿੱਕ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ ਸਨ। ਉਹ ਭਾਰਤੀ ਫਾਸ਼ੀਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨ [[ਰਾਸ਼ਟਰੀ ਸਵੈਮਸੇਵਕ ਸੰਘ]] ਦਾ ਸਾਬਕਾ ਮੈਂਬਰ ਸੀ।<ref name=Boehmer>{{cite book|last=Boehmer|first=Elleke|title=The Indian Postcolonial: A Critical Reader|year=2010|publisher=Routledge|isbn=978-0415567664|page=145|editor=Elleke Boehmer, Rosinka Chaudhuri}}</ref><ref>{{cite book | url=http://books.google.com.sg/books?id=SAqn3OIGE54C&pg=PA249&lpg=PA249&dq=godse+left+RSS+in+1930s&source=bl&ots=4epVBnJoyw&sig=A4gJ2Me3E-p-ypfD_4tK4YK_4XI&hl=en&sa=X&ei=bRDMUYHKG8zqrQe7_4GoCQ&ved=0CFcQ6AEwBw#v=onepage&q=godse%20left%20RSS%20in%201930s&f=false | title=The Saffron Wave: Democracy and Hindu Nationalism in Modern India | publisher=Princeton University Press | author=[[Thomas Blom Hansen]] | year=1999 | pages=249 | isbn=1400823056}}</ref> ਉਸਦਾ ਫਤੂਰ ਸੀ ਕਿ ਗਾਂਧੀ ਜੀ ਭਾਰਤੀ ਮੁਸਲਮਾਨਾਂ ਦਾ ਪੱਖ ਪੂਰਦੇ ਹਨ। ਉਸਨੇ [[ਨਰਾਇਣ ਆਪਟੇ]] ਅਤੇ ਛੇ ਹੋਰਨਾਂ ਨਾਲ ਮਿਲ ਕੇ ਕਤਲ ਦੀ ਸਾਜਿਸ਼ ਗੁੰਦੀ ਸੀ।
 
ਗੋਡਸੇ ਦਾ ਜਨਮ ਪੁਣੇ ਜਿਲੇ ਦੇ ਬਾਰਾਮਤੀ ਪਿੰਡ ਵਿਖੇ ਪਿਤਾ ਵਿਨਾਇਕ ਵਾਮਨ ਰਾਓ ਅਤੇ ਮਾਤਾ ਲੱਛਮੀ ਦੇ ਘਰ ਹੋਇਆ। ਉਸਦੇ ਪਿਤਾ ਡਾਕਖ਼ਾਨੇ ਦੇ ਮੁਲਾਜਮ ਸੀ।
==ਹਵਾਲੇ==
{{ਹਵਾਲੇ}}
{{ਅਧਾਰ}}