ਐਚਆਈਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"HIV" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਟੈਗ: 2017 source edit
ਲਾਈਨ 2:
 
ਐਚਆਈਵੀ ਮਾਨਵੀ ਰੋਧਕ ਪ੍ਰਣਾਲੀ ਦੀਆਂ ਜ਼ਰੂਰੀ ਕੋਸ਼ਿਕਾਵਾਂ, ਜਿਵੇਂ ਸਹਾਇਕ ਟੀ -ਕੋਸ਼ਿਕਾਵਾਂ ( ਵਿਸ਼ੇਸ਼ ਤੌਰ ਤੇ  ਸੀਡੀ4+ ਟੀ ਕੋਸ਼ਿਕਾਵਾਂ) , ਮੈਕਰੋਫੇਜ ਅਤੇ ਡੇਂਡਰਾਇਟਿਕ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ। .<ref>{{Cite journal|year=2010|title=Manipulation of dendritic cell function by viruses|journal=Current Opinion in Microbiology|volume=13|issue=4|pages=524–529|doi=10.1016/j.mib.2010.06.002|pmid=20598938}}</ref> ਐਚਆਈਵੀ ਸੰਕਰਮਣ ਦੇ ਪਰਿਣਾਮਸਰੂਪ ਸੀਡੀ4+ ਟੀ  ਦੇ ਸਤਰਾਂ ਵਿੱਚ ਕਮੀ ਆਉਣ ਦੀਆਂ ਮੁੱਖ ਕਾਰਜਵਿਧੀਆਂ ਹਨ: ਸਭ ਤੋਂ ਪਹਿਲਾਂ, ਪਾਈਰੋਪਟੋਸਿਸ ਅਰਥਾਤ ਪ੍ਰਭਾਵਿਤ ਕੋਸ਼ਿਕਾਵਾਂ ਦੀ ਪ੍ਰਤੱਖ ਬੈਕਟੀਰਿਓਲੋਜੀਕਲ ਮੌਤ; ਦੂਜੀ, ਅਣਪ੍ਰਭਾਵਿਤ ਕੋਸ਼ਿਕਾਵਾਂ ਵਿੱਚ ਐਪੋਪਟੋਸਿਸ ਦੀ ਵਧੀ ਹੋਈ ਦਰ;<ref>{{Cite journal|date=Nov 9, 2012|title=HIV-1 induced bystander apoptosis|journal=Viruses|volume=4|issue=11|pages=3020–43|doi=10.3390/v4113020|pmc=3509682|pmid=23202514}}</ref> ਅਤੇ ਤੀਜੀ ਪ੍ਰਭਾਵਿਤ ਕੋਸ਼ਿਕਾਵਾਂ ਦੀ ਪਛਾਣ ਕਰਨ ਵਾਲੇ ਸੀਡੀ8+ ਸਾਇਟੋਟਾਕਸਿਕ ਲਿੰਫੋਸਾਈਟ ਦੁਆਰਾ ਪ੍ਰਭਾਵਿਤ ਸੀਡੀ4+ ਟੀ ਕੋਸ਼ਿਕਾਵਾਂ ਦੀ ਮੌਤ।<ref>{{Cite book|url=https://books.google.com/books?id=jheBzf17C7YC&pg=PA147|title=Robbins Basic Pathology|last=Kumar|first=Vinay|year=2012|isbn=978-1-4557-3787-1|edition=9th|page=147}}</ref> ਜਦੋਂ ਸੀਡੀ4+ ਟੀ ਕੋਸ਼ਿਕਾਵਾਂ ਦੀ ਗਿਣਤੀ ਇੱਕ ਜ਼ਰੂਰੀ ਪੱਧਰ ਨਾਲੋਂ ਥੱਲੇ ਡਿੱਗ ਜਾਂਦੀ ਹੈ, ਤਾਂ ਕੋਸ਼ਿਕਾ-ਵਿਚੋਲਗੀ ਨਾਲ ਹੋਣ ਵਾਲੀ ਇਮਿਊਨਿਟੀ ਖਤਮ ਹੋ ਜਾਂਦੀ ਹੈ ਅਤੇ ਸਰੀਰ ਦੇ ਅਵਸਰਵਾਦੀ ਸੰਕਰਮਣਾਂ ਨਾਲ ਗਰਸਤ ਹੋਣ ਦੀ ਸੰਭਾਵਨਾ ਵਧਣ ਲੱਗਦੀ ਹੈ।
 
ਐਚਆਈਵੀ-1 ਤੋਂ ਪ੍ਰਭਾਵਿਤ ਬਹੁਤੇ ਇਲਾਜ ਤੋਂ ਵਿਰਵੇ ਲੋਕਾਂ ਵਿੱਚ ਓੜਕ ਏਡਸ ਵਿਕਸਿਤ ਹੋ ਜਾਂਦੀ ਹੈ। <ref>{{cite pmid | 20628133 }}</ref> ਇਨ੍ਹਾਂ ਵਿਚੋਂ ਬਹੁਤੇ ਲੋਕਾਂ ਦੀ ਮੌਤ ਅਵਸਰਵਾਦੀ ਸੰਕਰਮਣਾਂ ਨਾਲ ਜਾਂ ਰੋਧਕ ਤੰਤਰ ਦੀ ਵੱਧਦੀ ਅਸਫਲਤਾ ਨਾਲ ਜੁੜੀਆਂ ਖ਼ਰਾਬੀਆਂ ਦੇ ਕਾਰਨ ਹੁੰਦੀ ਹੈ ।<ref name="Lawn">{{
 
cite journal
| author=Lawn SD
| title=AIDS in Africa: the impact of coinfections on the pathogenesis of HIV-1 infection
| journal=J. Infect. Dis. | year=2004 | pages=1–12 | volume=48 | issue=1
| pmid=14667787 | doi=10.1016/j.jinf.2003.09.001
 
}}</ref>ਐਚਆਈਵੀ ਦਾ ਏਡਸ ਵਿੱਚ ਵਿਕਾਸ ਹੋਣ ਦੀ ਦਰ ਭਿੰਨ ਭਿੰਨ ਹੁੰਦੀ ਹੈ ਅਤੇ ਇਸ ਉੱਤੇ ਜੀਵਾਂਵਿਕ, ਮੇਜਬਾਨ ਅਤੇ ਵਾਤਾਵਰਣੀ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ; ਬਹੁਤੇ ਲੋਕਾਂ ਵਿੱਚ ਐਚਆਈਵੀ ਸੰਕਰਮਣ ਦੇ 10 ਸਾਲਾਂ ਦੇ ਅੰਦਰ ਏਡਸ ਵਿਕਸਿਤ ਹੋ ਜਾਵੇਗਾ: ਕੁੱਝ ਲੋਕਾਂ ਵਿੱਚ ਇਹ ਬਹੁਤ ਹੀ ਜਲਦੀ ਹੋ ਜਾਂਦਾ ਹੈ ਅਤੇ ਕੁੱਝ ਲੋਕ ਬਹੁਤ ਜਿਆਦਾ ਲੰਮਾ ਸਮਾਂ ਲੈਂਦੇ ਹਨ।<ref name="Buchbinder">{{cite journal
| author=Buchbinder SP, Katz MH, Hessol NA, O'Malley PM, Holmberg SD.
| title=Long-term HIV-1 infection without immunologic progression
| journal=AIDS
| year=1994
| pages=1123–8
| volume=8
| issue=8
| pmid=7986410
| doi=10.1097/00002030-199408000-00014
}}</ref><ref name="CGAIHS">{{cite journal
| title=Time from HIV-1 seroconversion to AIDS and death before widespread use of highly active antiretroviral therapy: a collaborative re-analysis. Collaborative Group on AIDS Incubation and HIV Survival including the CASCADE EU Concerted Action. Concerted Action on SeroConversion to AIDS and Death in Europe
| journal=Lancet
| volume=355
| issue=9210
| pages=1131–7
| year=2000
| month=April
| pmid=10791375
| doi=10.1016/S0140-6736(00)02061-4
}}</ref> ਐਂਟੀ-ਰੇਟਰੋਵਾਇਰਲ ਦੇ ਦੁਆਰਾ ਇਲਾਜ ਕੀਤੇ ਜਾਣ ਉੱਤੇ ਐਚਆਈਵੀ ਪ੍ਰਭਾਵਿਤ ਲੋਕਾਂ ਦੇ ਜਿੰਦਾ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ। 2005 ਤੱਕ ਦੀ ਜਾਣਕਾਰੀ ਦੇ ਅਨੁਸਾਰ, ਨਿਦਾਨ ਕੀਤੇ ਜਾ ਸਕਣ ਲਾਇਕ ਏਡਸ ਦੇ ਰੂਪ ਵਿੱਚ ਐਚਆਈਵੀ ਦਾ ਵਿਕਾਸ ਹੋ ਜਾਣ ਦੇ ਬਾਅਦ ਵੀ ਐਂਟੀ-ਰੇਟਰੋਵਾਇਰਲ ਇਲਾਜ ਦੇ ਬਾਅਦ ਵਿਅਕਤੀ ਦਾ ਔਸਤ ਜੀਵਨ-ਕਾਲ 5 ਸਾਲਾਂ ਤੋਂ ਜਿਆਦਾ ਹੁੰਦਾ ਹੈ।<ref name="Schneider">{{
 
cite journal
| author=Schneider MF, Gange SJ, Williams CM, Anastos K, Greenblatt RM, Kingsley L, Detels R, Munoz A
| title=Patterns of the hazard of death after AIDS through the evolution of antiretroviral therapy: 1984–2004
| journal=AIDS | year=2005 | pages=2009–18 | volume=19 | issue=17
| pmid=16260908
| doi=10.1097/01.aids.0000189864.90053.22
 
}}</ref> ਐਂਟੀ-ਰੇਟਰੋਵਾਇਰਲ ਇਲਾਜ ਦੇ ਬਿਨਾ, ਏਡਜ ਗ੍ਰਸਤ ਕਿਸੇ ਵਿਅਕਤੀ ਦੀ ਮੌਤ ਇੱਕ ਸਾਲ ਦੇ ਅੰਦਰ ਅੰਦਰ ਹੋ ਜਾਂਦੀ ਹੈ।<ref name="Morgan2">{{
 
cite journal
| author=Morgan D, Mahe C, Mayanja B, Okongo JM, Lubega R, Whitworth JA
| title=HIV-1 infection in rural Africa: is there a difference in median time to AIDS and survival compared with that in industrialized countries?
| journal=AIDS | year=2002 | pages=597–632 | volume=16 | issue=4 | pmid=11873003
| doi=10.1097/00002030-200203080-00011
 
}}</ref>
 
 
== ਹਵਾਲੇ ==