"ਅਰਧਨਾਰੀਸ਼ਵਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
("Ardhanarishvara" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
ਛੋNo edit summary
{{Infobox deity<!--Wikipedia:WikiProject Hindu mythology-->|type=Hindu
{{Infobox deity<!--Wikipedia:WikiProject Hindu mythology-->|type=Hindu|image=Standing Ardhanari c.1800.jpg|name=Ardhanarishvara|caption=Ardhanarishvara|image_size=250px|Devanagari=अर्धनारीश्वर|Sanskrit_transliteration={{IAST|Ardhanārīśvara}}|affiliation=A combined form of [[Shiva]] and [[Parvati]]|god_of=|abode=|mantra=|weapon=|mount=[[Nandi (bull)|Nandi]] (usually), sometimes along with a lion}}'''ਅਰਧਨਾਰੀਸ਼ਵਰ''' ({{lang-sa|अर्धनारीश्वर}}, {{IAST|Ardhanārīśwara}}) ਹਿੰਦੂ ਦੇਵਤੇ ਸ਼ਿਵ ਅਤੇ ਉਸ ਦੀ ਪਤਨੀ ਪਾਰਵਤੀ (ਜਿਸ ਨੂੰ ਦੇਵੀ, ਸ਼ਕਤੀ ਅਤੇ ਉਮਾ ਵਜੋਂ ਵੀ ਜਾਣਿਆ ਜਾਂਦਾ ਹੈ) ਦਾ ਇੱਕ ਸੰਯੁਕਤ ਜੈਂਡਰ ਰੂਪ ਹੈ। ਅਰਧਨਾਰੀਸ਼ਵਰ ਨੂੰ ਅੱਧੇ ਮਰਦ ਅਤੇ ਅੱਧੀ ਨਾਰੀ ਦੇ ਰੂਪ ਵਿਚ ਦਰਸਾਇਆ ਗਿਆ ਹੈ, ਮੱਧ ਵਿੱਚੋਂ ਵੰਡ ਦਿੱਤਾ ਗਿਆ ਹੈ ਸੱਜਾ ਅੱਧ  ਆਮ ਤੌਰ ਤੇ ਨਰ ਸ਼ਿਵ ਹੈ, ਜੋ ਸ਼ਿਵ ਦੀਆਂ ਰਵਾਇਤੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ 
|image=Standing Ardhanari c.1800.jpg
|name=ਅਰਧਨਾਰੀਸ਼ਵਰ
|caption=ਅਰਧਨਾਰੀਸ਼ਵਰ
|image_size=250px
|Devanagari=अर्धनारीश्वर
|Sanskrit_transliteration={{IAST|Ardhanārīśvara}}
|affiliation=A combined form of [[Shiva]] and [[Parvati]]|god_of=|abode=|mantra=|weapon=
|mount=[[ਨੰਦੀ (ਬੈਲ)|ਨੰਦੀ]] (usually), sometimes along with a lion}}
 
{{Infobox deity<!--Wikipedia:WikiProject Hindu mythology-->|type=Hindu|image=Standing Ardhanari c.1800.jpg|name=Ardhanarishvara|caption=Ardhanarishvara|image_size=250px|Devanagari=अर्धनारीश्वर|Sanskrit_transliteration={{IAST|Ardhanārīśvara}}|affiliation=A combined form of [[Shiva]] and [[Parvati]]|god_of=|abode=|mantra=|weapon=|mount=[[Nandi (bull)|Nandi]] (usually), sometimes along with a lion}}'''ਅਰਧਨਾਰੀਸ਼ਵਰ''' ({{lang-sa|अर्धनारीश्वर}}, {{IAST|Ardhanārīśwara}}) ਹਿੰਦੂ ਦੇਵਤੇ ਸ਼ਿਵ ਅਤੇ ਉਸ ਦੀ ਪਤਨੀ ਪਾਰਵਤੀ (ਜਿਸ ਨੂੰ ਦੇਵੀ, ਸ਼ਕਤੀ ਅਤੇ ਉਮਾ ਵਜੋਂ ਵੀ ਜਾਣਿਆ ਜਾਂਦਾ ਹੈ) ਦਾ ਇੱਕ ਸੰਯੁਕਤ ਜੈਂਡਰ ਰੂਪ ਹੈ। ਅਰਧਨਾਰੀਸ਼ਵਰ ਨੂੰ ਅੱਧੇ ਮਰਦ ਅਤੇ ਅੱਧੀ ਨਾਰੀ ਦੇ ਰੂਪ ਵਿਚ ਦਰਸਾਇਆ ਗਿਆ ਹੈ, ਮੱਧ ਵਿੱਚੋਂ ਵੰਡ ਦਿੱਤਾ ਗਿਆ ਹੈ ਸੱਜਾ ਅੱਧ  ਆਮ ਤੌਰ ਤੇ ਨਰ ਸ਼ਿਵ ਹੈ, ਜੋ ਸ਼ਿਵ ਦੀਆਂ ਰਵਾਇਤੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ 
 
ਅਰਧਨਾਰੀਸ਼ਵਰ ਦੀਆਂ ਸਭ ਤੋਂ ਪੁਰਾਣੀਆਂ ਤਸਵੀਰਾਂ ਕੁਸ਼ਾਣ ਸਮੇਂ ਦੀਆਂ ਮਿਲਦੀਆਂ ਹਨ, ਜੋ ਪਹਿਲੀ ਸਦੀ ਤੋਂ ਸ਼ੁਰੂ ਹੁੰਦੀਆਂ ਹਨ। ਇਸ ਦੀ ਮੂਰਤੀਕਾਰੀ ਵਿਕਸਤ ਹੋਈ ਅਤੇ ਗੁਪਤਾ ਯੁੱਗ ਵਿਚ ਪੂਰਨਤਾ ਤੱਕ ਪਹੁੰਚੀ। ਪੁਰਾਣ ਅਤੇ ਵੱਖ-ਵੱਖ ਆਈਕੋਨੋਕਗ੍ਰਾਫਿਕ ਲਿਖਤਾਂ ਅਰਧਨਾਰੀਸ਼ਵਰ ਦੇ ਮਿਥਿਹਾਸ ਅਤੇ ਆਈਕੋਨੋਕਗ੍ਰਾਫ਼ੀ ਬਾਰੇ ਲਿਖਦੀਆਂ ਹਨ। ਅਰਧਨਾਰੀਸ਼ਵਰ ਇਕ ਪ੍ਰਸਿੱਧ ਮੂਰਤੀ ਦੇ ਰੂਪ ਵਿਚ ਬਣਿਆ ਹੋਇਆ ਹੈ ਜੋ ਭਾਰਤ ਭਰ ਵਿੱਚ ਬਹੁਤੇ ਸ਼ਿਵ ਮੰਦਰਾਂ ਵਿਚ ਮਿਲਦਾ ਹੈ, ਬਹੁਤ ਹੀ ਘੱਟ ਮੰਦਰ ਇਸ ਦੇਵੀ-ਦੇਵਤੇ ਨੂੰ ਸਮਰਪਿਤ ਮਿਲਦੇ ਹਨ।