ਸੁੱਲੀ ਪਰੁਧੋਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sully Prudhomme" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox writer <!-- for more information see [[:Template:Infobox writer/doc]] -->
{{Infobox writer <!-- for more information see [[:Template:Infobox writer/doc]] -->|name=Sully Prudhomme<!-- do not add image icons such as nobel peace, see [[:Template:Infobox writer]] -->|image=Sully Prudhomme, René-François-Armand, BNF Gallica.jpg|imagesize=200px|birth_name=René François Armand Prudhomme|birth_date={{birth date|df=yes|1839|3|16}}|birth_place=[[Paris]], France|death_date={{death date and age|df=yes|1907|9|6|1839|3|16}}|death_place=[[Châtenay-Malabry]], France|occupation=Poet and essayist|nationality=French|awards={{awd|[[Nobel Prize in Literature]]|1901}}<!-- do not add image icons such as nobel peace, see [[:Template:Infobox writer]] -->}}'''ਹਨੀ ਫ਼ਰਾਂਸੁਆ ਆਰਮੌਨ''' ('''ਸੁੱਲੀ''') '''ਪਰੁਧੋਮ''' ({{IPA-fr|syli pʁydɔm|lang}}; 16 ਮਾਰਚ 1839 – 6 ਸਤੰਬਰ 1907) ਇੱਕ ਫ੍ਰੈਂਚ ਕਵੀ ਅਤੇ ਨਿਬੰਧਕਾਰ ਸੀ। ਉਹ 1901 ਵਿਚ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਵਿਚ ਨੋਬਲ ਪੁਰਸਕਾਰ]] ਦਾ ਪਹਿਲਾ ਜੇਤੂ ਸੀ। 
| name = ਸੁੱਲੀ ਪਰੁਧੋਮ<!-- do not add image icons such as nobel peace, see [[:Template:Infobox writer]] -->
| image = Sully Prudhomme, René-François-Armand, BNF Gallica.jpg
| imagesize = 200px
| birth_name = ਹਨੀ ਫ਼ਰਾਂਸੁਆ ਆਰਮੌਨ ਸੁੱਲੀ ਪਰੁਧੋਮ
| birth_date = {{birth date|df=yes|1839|3|16}}
| birth_place = [[ਪੈਰਸ]], ਫ਼ਰਾਂਸ
| death_date = {{death date and age|df=yes|1907|9|6|1839|3|16}}
| death_place =[[ਛਤਨੇ-ਮੈਲਾਬਰੀ]], ਫ਼ਰਾਂਸ
| occupation = ਕਵੀ ਅਤੇ ਨਿਬੰਧਕਾਰ
| nationality = ਫ਼ਰਾਂਸੀਸੀ
| awards = {{awd|[[ਸਾਹਿਤ ਲਈ ਨੋਬਲ ਇਨਾਮ]]|1901}}<!-- do not add image icons such as nobel peace, see [[:Template:Infobox writer]] -->
}}
{{Infobox writer <!-- for more information see [[:Template:Infobox writer/doc]] -->|name=Sully Prudhomme<!-- do not add image icons such as nobel peace, see [[:Template:Infobox writer]] -->|image=Sully Prudhomme, René-François-Armand, BNF Gallica.jpg|imagesize=200px|birth_name=René François Armand Prudhomme|birth_date={{birth date|df=yes|1839|3|16}}|birth_place=[[Paris]], France|death_date={{death date and age|df=yes|1907|9|6|1839|3|16}}|death_place=[[Châtenay-Malabry]], France|occupation=Poet and essayist|nationality=French|awards={{awd|[[Nobel Prize in Literature]]|1901}}<!-- do not add image icons such as nobel peace, see [[:Template:Infobox writer]] -->}}'''ਹਨੀ ਫ਼ਰਾਂਸੁਆ ਆਰਮੌਨ''' ('''ਸੁੱਲੀ''') '''ਪਰੁਧੋਮ''' ({{IPA-fr|syli pʁydɔm|lang}}; 16 ਮਾਰਚ 1839 – 6 ਸਤੰਬਰ 1907) ਇੱਕ ਫ੍ਰੈਂਚ ਕਵੀ ਅਤੇ ਨਿਬੰਧਕਾਰ ਸੀ। ਉਹ 1901 ਵਿਚ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਵਿਚ ਨੋਬਲ ਪੁਰਸਕਾਰ]] ਦਾ ਪਹਿਲਾ ਜੇਤੂ ਸੀ। 
 
ਪੈਰਿਸ ਵਿਚ ਪੈਦਾ ਹੋਏ, ਪਰੁਧੌਮ ਨੇ ਮੂਲ ਰੂਪ ਵਿਚ ਇਕ ਇੰਜੀਨੀਅਰ ਬਣਨ ਲਈ ਪੜ੍ਹਾਈ ਕੀਤੀ ਸੀ, ਪਰ ਉਹ ਦਰਸ਼ਨ ਵੱਲ ਅਤੇ ਬਾਅਦ ਵਿਚ ਕਵਿਤਾ ਵੱਲ ਮੁੜ ਪਿਆ; ਉਸਨੇ ਇਸ ਆਧੁਨਿਕ ਸਮਿਆਂ ਲਈ ਵਿਗਿਆਨਕ ਕਾਵਿ ਦੀ ਸਿਰਜਣਾ ਕਰਨ ਦਾ ਇਰਾਦਾ ਦੱਸਿਆ। ਚਰਿਤਰ ਪੱਖੋਂ ਈਮਾਨਦਾਰ ਅਤੇ ਉਪਰਾਮ, ਉਹ ਪਾਰਨਾਸੱਸ ਸਕੂਲ ਨਾਲ ਜੁੜਿਆ ਹੋਇਆ ਸੀ, ਹਾਲਾਂਕਿ, ਉਸੇ ਸਮੇਂ, ਉਸ ਦਾ ਕੰਮ ਆਪਣੀਆਂ ਵਿਸ਼ੇਸ਼ਤਾਈਆਂ ਵੀ ਦਰਸਾਉਂਦਾ ਹੈ। 
ਲਾਈਨ 9 ⟶ 22:
 
== ਲਿਖਤਾਂ ==
ਉਸ ਦਾ ਪਹਿਲੇ ਕਾਵਿ ਸੰਗ੍ਰਹਿ, ਸਟੈਂਸਿਸ ਏਟ ਪੌਇਮਸ" (1865) ਦੀ ਸੰਤ-ਬੂਵੇ ਨੇ ਪ੍ਰਸ਼ੰਸਾ ਕੀਤੀ ਸੀ। ਇਸ ਵਿਚ ਉਸ ਦੀ ਸਭ ਤੋਂ ਮਸ਼ਹੂਰ ਕਵਿਤਾ, ਲੇ ਵੇਸ ਬ੍ਰਿਸ ਸ਼ਾਮਲ ਸੀ। ਉਸਨੇ ਫ੍ਰਾਂਕੋ-ਪਰੂਸ਼ੀਅਨ ਯੁੱਧ ਦੇ ਫੈਲਣ ਤੋਂ ਪਹਿਲਾਂ ਹੋਰ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਇਹਇਸ ਯੁੱਧ, ਜਿਸਦੀ ਚਰਚਾ ਉਸ ਨੇ ਇਮਪ੍ਰੈਸਨਜ਼ ਡੀ ਲਾ ਗੇਰ (1872) ਅਤੇ ਲਾ ਫਰਾਂਸ (1874) ਵਿੱਚ ਕੀਤੀ, ਨੇ ਉਸ ਦੀ ਸਿਹਤ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਦਿੱਤਾ। 
 
ਆਪਣੇ ਕਰੀਅਰ ਦੌਰਾਨ, ਪ੍ਰੌਧਮ ਨੇ ਹੌਲੀ ਹੌਲੀ ਆਪਣੀਆਂ ਪਹਿਲੀ ਕਿਤਾਬਾਂ ਦੀ ਭਾਵਨਾਤਮਕ ਸ਼ੈਲੀ ਤੋਂ ਇਕ ਵਧੇਰੇ ਨਿੱਜੀ ਸ਼ੈਲੀ ਵੱਲ ਚਲਿਆ ਗਿਆ ਜਿਸ ਵਿੱਚ ਉਸ ਨੇ ਦਾਰਸ਼ਨਿਕ ਅਤੇ ਵਿਗਿਆਨਕ ਵਿਸ਼ਿਆਂ ਵਿਚ ਆਪਣੀ ਦਿਲਚਸਪੀ ਨਾਲ ਪਾਰਨਾਸੱਸ ਸਕੂਲ ਦੇ ਰਸਮੀ ਨਿਜ਼ਾਮ ਨੂੰ ਇਕਜੁਟ ਕੀਤਾ। ਪ੍ਰੇਰਨਾ ਸਪੱਸ਼ਟ ਰੂਪ ਵਿੱਚ ਲੂਕਾਰੇਟੀਅਸ ਦੀ ਡੇ ਰੁਰੇਮ ਨਾਤੂਰਾ ਸੀ, ਜਿਸਦੀ ਪਹਿਲੀ ਕਿਤਾਬ ਦਾ ਉਸ ਨੇ ਪਦ ਵਿੱਚ ਅਨੁਵਾਦ ਕੀਤਾ ਸੀ। ਉਸ ਦਾ ਫ਼ਲਸਫ਼ਾ ਲਾਸ ਜਸਟਿਸ (1878) ਅਤੇ ਲੇ ਬੋਨਹੇਰ (1888) ਵਿੱਚ ਪ੍ਰਗਟ ਕੀਤਾ ਗਿਆ ਸੀ। ਇਹਨਾਂ ਕਵਿਤਾਵਾਂ ਵਿੱਚ ਵਰਤੇ ਗਏ ਸਾਧਨਾਂ ਦੇ ਅਤਿ ਸੰਜਮ ਨੂੰ, ਹਾਲਾਂਕਿ, ਆਮ ਤੌਰ ਤੇ ਉਨ੍ਹਾਂ ਨੂੰ ਫ਼ਲਸਫ਼ੇ ਦੀਆਂ ਰਚਨਾਵਾਂ ਦੇ ਰੂਪ ਵਿੱਚ ਅੱਗੇ ਵਧਾਏ ਬਿਨਾਂ, ਉਨ੍ਹਾਂ ਦੇ ਕਾਵਿਕ ਗੁਣਾਂ ਨਾਲ ਸਮਝੌਤਾ ਕਰਨ ਦੇ ਰੂਪ ਵਿੱਚ ਨਿਰਣਾ ਕੀਤਾ ਜਾਂਦਾ ਹੈ। 1881 ਵਿਚ ਉਹ ਫਰਾਂਸੀਸੀ ਅਕਾਦਮੀ ਲਈ ਚੁਣਿਆ ਗਿਆ ਸੀ।