ਚਕੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
|subdivision = ਅਲੈਕਟੋਰਿਸ ਚੂਕਰ
}}
[[File:Alectoris chukar MHNT.ZOO.2010.11.6.11.jpg|thumb| ''Alectoris chukar'']]
'''ਚਕੋਰ''' ਯੂਰੇਸ਼ੀਆਈ ਪਰਬਤੀ [[ਤਿੱਤਰ]] ਪਰਵਾਰ ਦੇ ਇੱਕ ਸ਼ਿਕਾਰੀ [[ਪੰਛੀ]] ਦਾ ਸਾਹਿਤਕ ਨਾਮ ਹੈ। 'ਚੰਦ ਤੇ ਚਕੋਰ ਦੀ ਪਰੀਤ ਦਾ ਜ਼ਿਕਰ [[ਗੁਰਬਾਣੀ]] ਅਤੇ ਲੋਕ-ਬਾਣੀ, ਦੋਵਾਂ ਵਿੱਚ ਵਾਰ-ਵਾਰ ਆਉਂਦਾ ਹੈ।'<ref name="ਹਰਫ਼ਾਂ ਦੇ ਆਰ-ਪਾਰ">{{cite web | url=http://punjabitribuneonline.com/2012/09/%E0%A8%9A%E0%A9%B0%E0%A8%A8-%E0%A8%9A%E0%A8%95%E0%A9%8B%E0%A8%B0-%E0%A8%A4%E0%A9%87-%E0%A8%86%E0%A8%B0%E0%A8%AE%E0%A8%B8%E0%A8%9F%E0%A8%B0%E0%A8%BE%E0%A8%82%E0%A8%97/ | title=ਚੰਨ, ਚਕੋਰ ਤੇ ਆਰਮਸਟਰਾਂਗ | publisher=[[ਪੰਜਾਬੀ ਟ੍ਰਿਬਿਊਨ]]। date=1 ਸਤੰਬਰ 2012 | author=ਵਰਿੰਦਰ ਵਾਲੀਆ}}</ref> ਇਸ ਦੀਆਂ ਟੰਗਾਂ ਲਾਲ ਹੁੰਦੀਆਂ ਹਨ। ਇਸ ਦੇ ਬਾਰੇ ਵਿੱਚ ਭਾਰਤ ਦੇ ਕਵੀਆਂ ਨੇ ਇਹ ਕਲਪਨਾ ਕਰ ਰੱਖੀ ਹੈ ਕਿ ਇਹ [[ਚੰਦਰਮਾ]] ਨੂੰ ਬੇਪਨਾਹ ਮੁਹੱਬਤ ਕਰਦਾ ਹੈ ਅਤੇ ਸਾਰੀ ਰਾਤ ਉਸਨੂੰ ਹਾਸਲ ਕਰਨ ਲਈ ਉਸ ਵੱਲ ਉੱਡਦਾ ਰਹਿੰਦਾ ਹੈ। ਅਤੇ ਕਾਲੀਆਂ ਰਾਤਾਂ ਵਿੱਚ ਚੰਗਿਆੜਿਆਂ ਨੂੰ ਚੰਦ ਦੇ ਟੁਕੜੇ ਸਮਝਕੇ ਚੁਗਦਾ ਰਹਿੰਦਾ ਹੈ। ਇਹ [[ਪਾਕਿਸਤਾਨ]] ਦਾ [[ਰਾਸ਼ਟਰੀ ਪੰਛੀ]] ਹੈ। ਇਸ ਜਾਤੀ ਵਿੱਚ 14 ਛੋਟੀਆਂ ਜਾਤੀਆਂ ਹਨ। ਇਹ ਪੰਛੀ [[ਇਸਰਾਈਲ]], [[ਤੁਰਕਿਸਤਾਨ]], [[ਅਫ਼ਗਾਨਿਸਤਾਨ]], [[ਪਾਕਿਸਤਾਨ]], [[ਭਾਰਤ]], [[ਉੱਤਰੀ ਅਮਰੀਕਾ]] ਅਤੇ [[ਨਿਊਜ਼ੀਲੈਂਡ]] ਦੇ 600 ਤੋਂ 4000 ਮੀਟਰ ਦੀਆਂ ਉਚਾਈਆਂ ਵਾਲੇ ਪਥਰੀਲੇ ਅਤੇ ਰੇਤੀਲੇ ਇਲਾਕਿਆਂ ਵਿੱਚ ਰਹਿੰਦਾ ਹੈ। ਇਹ ਪੰਛੀ ਸਰਦੀਆਂ ਨੂੰ ਨੀਵੀਂਆਂ ਪਹਾੜੀਆਂ ’ਤੇ ਅਤੇ ਗਰਮੀਆਂ ਵਿੱਚ ਠੰਢੇ ਪਹਾੜੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਇਸਦਾ ਖਾਣਾ ਦਾਣੇ, ਘਾਹ-ਫੂਸ ਦੀਆਂ ਗੁੱਦੇਦਾਰ ਜੜ੍ਹਾਂ ਅਤੇ ਤਣੇ ਅਤੇ ਕਦੇ-ਕਦੇ ਕੀੜੇ-ਮਕੌੜੇ ਵੀ ਹਨ। ਇਸ ਪੰਛੀ ਨੂੰ ਉੱਡਣ ਨਾਲੋਂ ਭੱਜਣਾ ਬਹੁਤਾ ਚੰਗਾ ਲੱਗਦਾ ਹੈ। ਸ਼ਿਕਾਰੀਆਂ ਤੋਂ ਬਚਣ ਲਈ ਰਾਤ ਨੂੰ ਸੌਣ ਲੱਗੇ ਪਿੱਠਾਂ ਚੱਕਰ ਦੇ ਅੰਦਰ ਅਤੇ ਸਿਰ ਬਾਹਰ ਨੂੰ ਰੜੀ ਥਾਂ ਉੱਤੇ ਇੱਕ ਗੋਲ ਚੱਕਰ ਵਿੱਚ ਇੱਕ ਦੂਜੇ ਨਾਲ ਜੁੜ ਕੇ ਬੈਠਦੇ ਹਨ। ਇਨ੍ਹਾਂ ਵਿੱਚੋਂ ਵਾਰੀ-ਵਾਰੀ 4-5 ਪੰਛੀ ਗਰਦਨ ਅਕੜਾ ਚੌਕੰਨੇ ਬੈਠਦੇ ਹਨ ਅਤੇ ਸਾਰੀ ਰਾਤ ਰਾਖੀ ਕਰਦੇੇ ਹਨ।
==ਅਕਾਰ==