ਰੋਜ਼ੇ ਮਾਰਟਿਨ ਡੂ ਗਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
 
== ਜੀਵਨੀ ==
ਰੋਜ਼ੇ ਮਾਰਟਿਨ ਦੂ ਗਾਰ (1881-1958) ਦਾ ਜਨਮ ਨੂਲੀ-ਸੁਰ-ਸੇਨ ਵਿਚ ਹੋਇਆ ਸੀ। ਉਸ ਨੇ ਦੋ ਵਧੀਆ ਪੈਰਿਸ ਦੀਆਂ ਸਿਖਿਆ ਸੰਸਥਾਵਾਂ ਵਿੱਚ ਸਕੂਲੀ ਪੜ੍ਹਾਈ ਕੀਤੀ ਅਤੇ 1906 ਵਿਚ ਇਕੋਲੇ ਡੇ ਚਾਰਟਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਵਿਚ ਪੁਰਾਤੱਤਵ ਵਿਗਿਆਨ ਵਿਸ਼ੇ ਤੇ ਥੀਸੀਸ ਦੇ ਨਾਲ ਪ੍ਰਾਚੀਨ-ਵਿਗਿਆਨੀ-ਪਾਲੀਓਗ੍ਰਾਫਰ ਦੀ ਡਿਗਰੀ ਹਾਸਲ ਕੀਤੀ। ਇਕ ਪਾਲੀਓਗ੍ਰਾਫਰ ਅਤੇ ਪ੍ਰਾਚੀਨਤਾ ਖੋਜੀ ਦੇ ਤੌਰ ਤੇ ਉਸਨੇ ਆਪਣੀਆਂ ਰਚਨਾਵਾਂ ਵਿੱਚ ਨਿਰਪੱਖਤਾ ਦੀ ਭਾਵਨਾ ਅਤੇ ਵੇਰਵਿਆਂ ਲਈ ਸੁਹਿਰਦਤਾ ਲਿਆਦੀ, ਅਤੇ ਦਸਤਾਵੇਜ਼ੀਕਰਨ ਅਤੇ ਵਿਅਕਤੀਗਤ ਵਿਕਾਸ ਨਾਲ ਸਮਾਜਿਕ ਹਕੀਕਤ ਦੇ ਸੰਬੰਧਾਂ ਪ੍ਰਤੀ ਉਸਦੇ ਸਰੋਕਾਰ ਕਾਰਨ, ਉਸ ਦੀ ਗਲਪ ਰਚਨਾ 19 ਵੀਂ ਸਦੀ ਦੀਆਂ [[ਯਥਾਰਥਵਾਦ (ਸਾਹਿਤ)|ਯਥਾਰਥਵਾਦੀ]] ਅਤੇ [[ਪ੍ਰਕਿਰਤੀਵਾਦ (ਸਾਹਿਤ)|ਪ੍ਰਕਿਰਤੀਵਾਦੀ]] ਪਰੰਪਰਾਵਾਂ ਨਾਲ ਜੁੜੀ ਹੋਈ ਹੈ।   
 
==ਰਚਨਾਤਮਿਕਤਾ==
ਉਹ ਥੀਬੋਜ਼ (The Thibaults) ਲਈ ਸਭ ਤੋਂ ਮਸ਼ਹੂਰ ਹੈ, ਜੋ ਇਕ ਬਹੁ-ਜਿਲਦੀ ਨਾਵਲ ਲੜੀ ਹੈ ਜੋ ਦੋ ਭਰਾਵਾਂ, ਐਂਟੋਇਨ ਅਤੇ ਜੈਕ ਥੀਬੋ ਦੀ ਕਿਸਮਤ ਦਾ ਇਕ ਖੁਸ਼ਹਾਲ ਕੈਥੋਲਿਕ ਬੁਰਜ਼ੁਆ ਪਰਿਵਾਰ ਵਿਚ ਉਨ੍ਹਾਂ ਦੀ ਪਾਲਣਾ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਦੇ ਅਖੀਰ ਤੱਕ ਰੀਵਿਊ ਕਰਦਾ ਹੈ। ਲੇਖਕ ਨੂੰ 1937 ਵਿੱਚ [[ਸਾਹਿਤ ਲਈ ਨੋਬਲ ਪੁਰਸਕਾਰ]] ਨਾਲ ਮੁੱਖ ਤੌਰ ਤੇ ਇਸੇ ਨਾਵਲ ਲੜੀ ਦੇ ਅਧਾਰ ਤੇ ਸਨਮਾਨਿਤ ਕੀਤਾ ਗਿਆ ਸੀ।<ref>[https://www.nobelprize.org/nobel_prizes/literature/laureates/1937/ "The Nobel Prize in Literature 1937". Nobelprize.org. 29 January 2013]</ref>
ਉਸ ਨੇ ਆਪਣੀ ਸਿਰਜਣਾਤਮਕ ਗਤੀਵਿਧੀ ਸ਼ੁਰੂ ਕੀਤੀ, ਤਾਂ ਉਸ ਨੇ ਤਾਲਸਟਾਏ ਦੇ ਨਾਵਲਾਂ ਵਰਗੀ ਸ਼ੈਲੀ ਵਿੱਚ ਇੱਕ ਨਾਵਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਉਹ ਆਪਣੇ ਕੰਮ ਤੋਂ ਸੰਤੁਸ਼ਟ ਨਾ ਹੋ ਸਕਿਆ ਅਤੇ ਨਾਵਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ। ਉਸ ਨੇ ਆਪਣਾ ਅਗਲਾ ਨਾਵਲ, ਦੇਵੇਨੀਆ! (Devenir!, 1908) ਆਤਮਕਥਾ ਸਬੰਧੀ ਤੱਤਾਂ ਨਾਲ ਲਿਖ਼ਿਆ ਅਤੇ ਲੇਖਕ ਦੇ ਖ਼ਰਚੇ ਤੇ ਛਪਿਆ। ਇਸ ਸਮੇਂ ਤੋਂ ਉਹ ਸਾਹਿਤਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਜੁੜ ਗਿਆ। ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਸਮੇਂ ਉਸ ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਉਸ ਨੂੰ ਪੱਛਮੀ ਫਰੰਟ ਤੇ ਲੜਾਈ ਵਿੱਚ ਗਿਆ। ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਉਹ ਪੈਰਿਸ ਦੇ ਥੀਏਟਰ ਵਿਚ ਕੰਮ ਕਰਨ ਲੱਗ ਪਿਆ ਅਤੇ 1920 ਤੋਂ ਬਾਅਦ ਉਹ ਕੇਂਦਰੀ ਫ਼ਰਾਂਸ ਚਲੇ ਗਿਆ ਜਿੱਥੇ ਉਹ ਆਪਣੇ ਮਾਪਿਆਂ ਦੀ ਐਸਟੇਟ ਵਿਚ ਰਹਿਣ ਲੱਗਿਆ ਅਤੇ ਆਪਣੇ ਸਭ ਤੋਂ ਮਸ਼ਹੂਰ ਨਾਵਲ "ਥੀਬੋਜ਼" (The Thibaults) ਤੇ ਕੰਮ ਸ਼ੁਰੂ ਕਰ ਦਿੱਤਾ।  