ਪੈੱਟਰਾਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Petrarch" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
{{Infobox writer <!-- For more information see [[:Template:Infobox Writer/doc]]. -->
{{Infobox writer <!-- For more information see [[:Template:Infobox Writer/doc]]. -->|name=Francesco Petrarca|image=File:Altichiero, ritratto di Francesco Petrarca.jpg|image_size=192px|alt=|caption=Petrarch portrait by [[Altichiero]]|pseudonym=|birth_name=|birth_date={{Birth date|1304|7|20}}|birth_place=[[Arezzo]], [[Italy]]|death_date={{Death date and age|1374|7|19|1304|7|20}}|death_place=[[Arquà Petrarca|Arquà]], [[Italy]]|resting_place=|occupation=Scholar, poet|language=|nationality=[[Italians|Italian]]|citizenship=|education=|alma_mater=|period=[[Early Renaissance]]|genre=|subject=|movement=[[Renaissance humanism]]|notableworks=|spouse=|partner=|children=Giovanni (1337–1361)<br /> Francesca (born in 1343)|relatives=Eletta Canigiani (mother)<br />[[Ser Petracco]] (father)|awards=|signature=|signature_alt=|ethnicity=}}
| name = Francesco Petrarca
| image = Altichiero, ritratto di Francesco Petrarca.jpg
| image_size = 192px
| alt =
| caption = Petrarch portrait by [[Altichiero]]
| pseudonym =
| birth_name =
| birth_date = {{Birth date|1304|7|20}}
| birth_place = [[Arezzo]], [[Italy]]
| death_date = {{Death date and age|1374|7|19|1304|7|20}}
| death_place = [[Arquà Petrarca|Arquà]], [[Italy]]
| resting_place =
| occupation = Scholar, poet
| language =
| nationality = [[Italians|Italian]]
| citizenship =
| education =
| alma_mater =
| period = [[Early Renaissance]]
| genre =
| subject =
| movement = [[Renaissance humanism]]
| notableworks =
| spouse =
| partner =
| children = Giovanni (1337–1361)<br /> Francesca (born in 1343)
| relatives = Eletta Canigiani (mother)<br />[[Ser Petracco]] (father)
| awards =
| signature =
| signature_alt =
| ethnicity =
}}
[[ਤਸਵੀਰ:Arezzo_Campanile_-_Santa_Maria_della_Pieve.jpg|right|thumb|Santa Maria della Pieve in Arezzo]]
[[ਤਸਵੀਰ:Arezzo-Casa_di_Francesco_Petrarca.JPG|right|thumb|La Casa del Petrarca (ਜਨਮ) ' ਤੇ Vicolo ਡੈੱਲ'Orto, 28 ਵਿਚ Arezzo]]
ਲਾਈਨ 13 ⟶ 45:
<ref name="Bishop">[//en.wikipedia.org/wiki/J.H._Plumb J.H. Plumb], ''The Italian Renaissance'', 1961; Chapter XI by Morris Bishop "Petrarch", pp. 161–175; New York, [//en.wikipedia.org/wiki/American_Heritage_Publishing American Heritage Publishing], {{ISBN|0-618-12738-0}}</ref>
 
ਪੈੱਟਰਾਰਕ ਨੇ ਆਪਣਾ ਸ਼ੁਰੂਆਤੀ ਬਚਪਨ ਫਲੋਰੈਂਸ ਦੇ ਨੇੜੇ, ਇਨਸੀਸਾ ਦੇ ਪਿੰਡ ਵਿਚ ਬਿਤਾਇਆ। ਉਸ ਨੇ ਆਵੀਗਨਨ ਅਤੇ ਨਜ਼ਦੀਕ ਕਾਰਪੈਂਟਰਾਸ ਵਿਖੇ ਆਪਣੀ ਸ਼ੁਰੂਆਤੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਬਿਤਾਇਆ, ਜਿੱਥੇ ਉਨ੍ਹਾਂ ਦਾ ਪਰਿਵਾਰ ਪੋਪ ਕਲੇਮੈਂਟ ਪੰਜਵੇਂ ਦੀ ਪੈਰੋਕਾਰੀ ਕਰਨ ਲਈ ਚਲਾ ਗਿਆ, ਜੋ 1309 ਵਿਚ ਅਵੀਗਨਨ ਪੋਪਗਿਰੀ ਦੀ ਸ਼ੁਰੂਆਤ ਕਰਨ ਲਈ ਉੱਥੇ ਗਿਆ ਸੀ। ਉਸ ਨੇ ਮੌਂਟਪੈਲੀਅਰ ਯੂਨੀਵਰਸਿਟੀ (1316-20) ਅਤੇ ਬੋਲੋਗਨਾ ਯੂਨੀਵਰਸਿਟੀ (1320-23) ਤੋਂ ਜੀਵਨ-ਭਰ ਦੇ ਦੋਸਤ ਅਤੇ ਸਕੂਲ ਦੇ ਸਾਥੀ ਗੀਡੋ ਸੈਟ ਨਾਲ ਕਾਨੂੰਨ ਦੀ ਪੜ੍ਹਾਈ ਕੀਤੀ। ਕਿਉਂਕਿ ਉਸ ਦਾ ਪਿਤਾ ਕਾਨੂੰਨ ਦੇ ਪੇਸ਼ੇ ਵਿਚ ਸੀ, ਉਸਨੇ ਜ਼ੋਰ ਪਾਇਆ ਕਿ ਪੈੱਟਰਾਰਕ ਅਤੇ ਉਸ ਦਾ ਭਰਾ ਵੀ ਕਾਨੂੰਨ ਦਾ ਅਧਿਅਨ ਕਰਨ। ਪੈੱਟਰਾਰਕ, ਮੁੱਖ ਤੌਰ ਤੇ ਲਿਖਣ ਅਤੇ ਲਾਤੀਨੀ ਸਾਹਿਤ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਸਮਝਦਾ ਸੀ ਇਹ ਸੱਤ ਸਾਲ ਐਵੇਂ ਗੁਆ ਲਏ। ਇਸ ਤੋਂ ਇਲਾਵਾ, ਉਸਨੇ ਐਲਾਨੀਆ ਕਿਹਾ ਕਿ ਕਾਨੂੰਨੀ ਹੇਰਾਫੇਰੀ ਰਾਹੀਂ ਉਸ ਦੇ ਸਰਪ੍ਰਸਤਾਂ ਨੇ ਉਸ ਕੋਲੋਂ ਫਲੋਰੈਂਸ ਵਿੱਚ ਉਸਦੀ ਛੋਟੀ ਜਗੀਰਦਾਰੀ ਲੁੱਟ ਲਈ ਸੀ, ਅਤੇ ਇਸ ਗੱਲ ਨੇ ਕਾਨੂੰਨੀ ਪ੍ਰਣਾਲੀ ਲਈ ਉਸਦੀ ਨਾਪਸੰਦੀ ਨੂੰ ਹੋਰ ਵਧਾ ਦਿੱਤਾ। ਉਸਨੇ ਰੋਸ ਕੀਤਾ, "ਮੈਂ ਆਪਣੀ ਜਮੀਰ ਦਾ ਸੌਦਾ ਕਰਨਾ ਬਰਦਾਸਤ ਨਹੀਂ ਕਰ ਸਕਦਾ ਸੀ," ਕਿਉਂਕਿ ਉਹ ਕਾਨੂੰਨੀ ਪ੍ਰਣਾਲੀ ਨੂੰ ਨਿਆਂ ਵੇਚਣ ਦੀ ਕਲਾ ਮੰਨਦਾ ਸੀ।{{Reflist}}
 
==ਹਵਾਲੇ==
{{ਹਵਾਲੇ}}