ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
== ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ==
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ- ਲੋਕ ਕਾਵਿ ਅਤੇ ਲੋਕ ਕਥਾਵਾਂ। ਲੋਕ ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਹੇਅਰਾ ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਸਿੱਧ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ । ਮੋਟੇ ਤੌਰ ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀ ਲੋਕ ਕਥਾਵਾ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਬਾਰੇ ਚਰਚਾ ਕਰਾਂਗੇ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂ ਦਾ ਵਰਗੀਕਰਣ ਕੀਤਾ ਹੈ।”
 
== ਪੰਜਾਬ ਦੇ ਪਿੰਡਾ ਵਿਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵਰਤੋਂ ==
‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’
“ਪੰਜਾਬੀ‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿਕ।ਆਦਿ । ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੰੁਦਾਹੁੰਦਾ ਹੈ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂ ਦਾ ਵਰਗੀਕਰਣ ਕੀਤਾ ਹੈ।” ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
 
“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿਕ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੰੁਦਾ ਹੈ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂ ਦਾ ਵਰਗੀਕਰਣ ਕੀਤਾ ਹੈ।” ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
“ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿੱਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।”
ਸਟੈਂਡਰਡ ਡਿਕਸ਼ਨਰੀ ਵਿੱਚ ਇਸ ਗੱਲ ਦੀ ਪੋ੍ਰੜਤਾ ਹੁੰਦੀ ਹੈ ਕਿ, “ਇਹ ਪਰੰਪਰਾਗਤ ਹੁੰਦੀ ਹੈ ਤੇ ਇਸ ਵਿੱਚ ਮੌਲਿਕਤਾ ਦਾ ਭਾਵ ਹੁੰਦਾ ਹੈ।”
ਲਾਈਨ 12 ⟶ 11:
ਇਸ ਤਰ੍ਹਾਂ ਇਹਨਾ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿੱਚ ਹੁੰਦੀ ਹੈ। ਡਾ. ਬੇਦੀ ਇਸ ਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋਂ ਲੋਕ ਕਹਾਣੀ ਨੂੰ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।
 
ਡਾ. ਕੈਰੋ ਲੋਕ ਕਹਾਣੀਆਂ ਬਾਰੇ ਦਸਦਾ ਹੈ-
ਪੰਜਾਬੀ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਲੋਕ ਕਹਾਣੀਆਂ ਹਨ। ਲੋਕ ਕਹਾਣੀਆਂ ਸੰਸਾਰ ਦਾ ਸਭ ਤੋਂ ਪੁਰਾਣਾ ਤੇ ਮੁੱਢਲਾ ਸਾਹਿਤਕ ਰੂਪ ਹੈ। ਲੋਕ ਕਹਾਣੀਆਂ ਲਈ ਸਾਡੇ ਕੋਲ ਪਹਿਲਾਂ ਇੱਕ ਸ਼ਬਦ ‘ਬਾਤ’ ਸੀ। ਇੱਥੇ ਬਾਤਾਂ ਬਾਰੇ ਇੱਕ ਹੋਰ ਪੱਖੋ ਵੀ ਚਰਚਾ ਕਰਨੀ ਜਰੂਰੀ ਬਣਦੀ ਹੈ ਕੀ ਬਾਤਾਂ ਦਾ ਉਦੇਸ਼ ਕੀ ਹੈ? ਇਹ ਕਿਸ ਆਸ਼ੇ ਨਾਲ ਰਚੀਆਂ ਜਾਂਦੀਆਂ ਹਨ ? ਇਹਨਾਂ ਸਵਾਲਾਂ ਦਾ ਹੱਲ ਲੱਭਣ ਲਈ ਸਾਨੂੰ ਲੋਕ ਕਹਾਣੀਆ ਦੇ ਪ੍ਰਕਾਰਜ ਬਾਰੇ ਚਰਚਾ ਕਰਨੀ ਜਰੂਰੀ ਬਣਦੀ ਹੈ:-
ਬਾਤਾਂ ਦੇ ਪ੍ਰਕਾਰਜ ਬਾਰੇ ਗੱਲ ਕਰਦਿਆਂ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਇਹਨਾਂ ਨੂੰ ਮਨੋਰੰਜਨ ਦਾ ਸਾਧਨ ਦਸਦਾ ਹੋਇਆ ਇਸ ਦੀ ਵਿਸ਼ੇਸ਼ਤਾ ਵਲ ਧਿਆਨ ਦਵਾਉਂਦਾ ਹੈ।
“ਬਾਤਾਂ ਮਨੋਰੰਜਨ ਦਾ ਸਾਧਨ ਹਰ ਪਰ ਬਾਤਾਂ ਦੇ ਇੱਕ ਦੋ ਵਿਸ਼ੇਸ਼ ਰੂਪਾਂ ਜਾਂ ਕੁਝ ਕੁ ਕਹਾਣੀਆਂ ਲਈ ਤਾਂ ਇਹ ਗੱਲ ਠੀਕ ਹੈ ਢੁੱਕਦੀ ਹੈ ਪਰ ਸਭਨਾ ਨਹੀਂ। ਬਾਤਾਂ ਦੇ ਵਿਵਿਧ ਰੂਪਾਂ ਅਤੇ ਵੰਨਗੀਆਂ ਨੂੰ ਮੁੱਖ ਰੱਖਿਆਂ ਇਹ ਗੱਲ ਉਸੇਂ ਤਰ੍ਹਾਂ ਅਰਥਹੀਣ ਹੋ ਜਾਂਦੀ ਹੈ ਜਿਵੇਂ ਇਹ ਕਿਹਾ ਜਾਵੇ ਕਿ ਨਿੱਕੀ ਕਹਾਣੀ ਜਾਂ ਨਾਵਲ ਦਾ ਉਦੇਸ਼ ਮਨੋਰੰਜਨ ਹੈ ਸਾਹਿਤ ਦਾ ਮੂਲ ਉਦੇਸ਼ ਮਨੋਰੰਜਨ ਨਹੀਂ ਜੀਵਨ ਦੀਆਂ ਹਕੀਕਤਾਂ ਤੋਂ ਜਾਣੂ ਕਰਵਾ ਕੇ ਮਨੁੱਖ ਨੂੰ ਨਵੀਂ ਸੋਝੀ ਦੇਣਾ ਜਾਂ ਮਨੁੱਖ ਦੇ ਅੰਦਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਿੱਚ ਉਸ ਦੀ ਅਗਵਾਈ ਕਰਨਾ ਹੈ, ਇਹੋ ਮਨੋਰਥ ਬਾਤ ਦਾ ਹੈ।”5
 
ਇਸ ਤਰ੍ਹਾਂ ਡਾ. ਬੇਦੀ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਮੰਨਦਾ ਸਗੋਂ ਮਨੁੱਖ ਅੰਦਰ ਗਿਆਨ ਅਤੇ ਸੋਝੀ ਨੂੰ ਉਜਾਗਰ ਕਰਨਾ ਵੀ ਦਸਦਾ ਹੈ ਕੁਝ ਅਜਿਹੇ ਤਰ੍ਹਾਂ ਦੇ ਵਿਚਾਰ ਡਾ. ਕੈਰੋ ਲੋਕ ਕਹਾਣੀਆਂ ਬਾਰੇ ਦਸਦਾ ਹੈ-
ਲੋਕ ਕਹਾਣੀਆਂ ਦਾ ਸੁਭਾਅ ਘਰੇਲੂ ਹੁੰਦਾ ਹੈ ਉਹ ਪਰਿਵਾਰਕ ਉਲਝਣਾਂ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ ਤੇ ਸਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪ੍ਰਬੰਧ ਵਿੱਚ ਆਇਆ ਤ੍ਰੇੜਾਂ ਉੱਪਰ ਆਧਾਰਿਤ ਹੁੰਦੇ ਹਨ ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਹਨਾ ਦਾ ਮੁਖ ਕਾਰਜ ਮਨੁੱਖੀ ਹਾਵਾਂ ਭਾਵਾਂ ਨੂੰ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ ਜਿਹੜੀਆ ਸੰਬੰਧਿਤ ਸਭਿਆਚਾਰ ਵਿੱਚ ਸ੍ਵੀਕ੍ਰਿਤ ਹਨ।”6
 
ਇਥੇ ਡਾ. ਜਗਿੰਦਰ ਸਿੰਘ ਕੈਰੋ ਵੀ ਡਾ. ਬੇਦੀ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਲੋਕ ਕਹਾਣੀਆਂ ਦਾ ਮੁੱਖ ਪ੍ਰਕਾਰਜ ਮਨੋਰੰਜਨ ਦਸਦੇ ਹਨ ਪਰ ਉਹ ਨਾਲੋ-ਨਾਲ ਇਹਨਾਂ ਨੂੰ ਕਲਪਨਾ ਜਗਤ ਦਸਦੇ ਹਨ
“ਲੋਕ ਕਹਾਣੀ ਦੇ ਸਾਰੇ ਹੀ ਰੂਪ ਜੀਵਨ ਦੇ ਯਥਾਰਥ ਨਾਲੋਂ ਦੂਰ ਰਹਿੰਦੇ ਹਨ। ਇਹਨਾਂ ਦਾ ਆਪਣਾ ਸੰਸਾਰ ਹੁੰਦਾ ਹੈ। ਇਹਨਾਂ ਦਾ ਮੁਖ ਪ੍ਰਕਾਰਜ ਮਨੋਰੰਜਨ ਹੰੁਦਾ ਹੈ ਭਾਵੇਂ ਛੋਟੀ ਉਮਰ ਦੇ ਬੱਚਿਆਂ ਲਈ ਇਹ ਸਿੱਖਿਆ ਦਾ ਸਾਧਨ ਵੀ ਬਣਦੀਆਂ ਹਨ। ਇਹਨਾਂ ਨੂੰ ਆਮ ਤੌਰ ਤੇ ਝੂਠੀਆ ਅਤੇ ਬਨਾਵਟੀ ਮੰਨਿਆ ਜਾਂਦਾ ਹੈ। ਇਸੇ ਲਈ ਇਹ ਮੰਨਿਆ ਜਾਂਦਾ ਹੈ ਕਿ ਲੋਕ ਕਹਾਣੀਆਂ ਸਭਿਆਚਾਰਕ ਸੱਚਾਈਆਂ ਤੋਂ ਕਲਪਨਾ ਜਗਤ ਦਾ ਵਿਧਾਨ ਉਸਾਰਦੀਆਂ ਹਨ।”7
 
ਅਸਲ ਵਿੱਚ ਡਾ. ਜਗਿੰਦਰ ਸਿੰਘ ਕੈਰੋ ਲੋਕ ਕਹਾਣੀਆਂ ਨੂੰ ਸੱਚਾਈ ਤੋਂ ਪਰੇ ਮੰਨਦਾ ਹੈ ਪਰ ਇੱਥੇ ਇੱਕ ਹੋਰ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਲੋਕ ਕਹਾਣੀਆਂ ਦਾ ਉਦੇਸ਼ ਸਹਿਜ ਸੁਆਦ ਦੇਣਾ ਅਤੇ ਨੈਤਿਕ ਕਦਰਾਂ ਕੀਮਤਾਂ ਉਜਾਗਰ ਕਰਨਾ ਮੰਨਦਾ ਹੈ ਅਤੇ ਨਾਲੋ-ਨਾਲ ਉਹ ਮਿਥਕ ਕਥਾਵਾ ਵੱਲ ਵਿਸ਼ੇਸ਼ ਧਿਆਨ ਦਿਵਾਉਂਦਾ ਕਹਿੰਦਾ ਹੈ-
“ਮਿਥਕ ਕਥਾਵਾਂ ਵਿੱਚ ਆਮ ਲੋਕਾਂ ਦੇ ਮਨ ਅੰਦਰ ਪਰਮਾਤਮਾ, ਮਨੁੱਖ, ਬ੍ਰਹਿਮੰਡ ਅਤੇ ਪ੍ਰਕਿਰਤੀ ਨਾਲ ਜੁੜੇ ਹੋਏ ਅਨੇਕਾਂ ਸ਼ੰਕਿਆਂ ਅਤੇ ਰਹੱਸ਼ਾਂ ਦਾ ਮਾਨਵੀ ਸਪਸ਼ਟੀਕਰਨ ਦਿਸ ਆਉਂਦਾ ਹੈ। ਬ੍ਰਹਿਮੰਡ ਰੂਪੀ ਪਸਾਰਾ ਕੀ ਹੈ ? ਇਹ ਦੁਨੀਆਂ ਕਿਵੇਂ ਬਣੀ ? ਲੋਕ ਪਰਲੋਕ, ਨਰਕ-ਸੁਰਗ, ਗ੍ਰਹਿ ਨੱਛਤਰ ਆਦਿ ਕੀ ਹੈ ? ਭੂਚਾਲ ਕਿਉਂ ਆਉਂਦਾ ਹੈ ? ਸੂਰਜ ਗ੍ਰਹਿਣ ਅਤੇ ਚੰਨ ਗ੍ਰਹਿਣ ਕਿਉਂ ਲਗਦੇ ਹਨ ? ਇਹ ਤੇ ਇਸ ਦੇ ਹੋਰ ਅਨੇਕਾਂ ਪ੍ਰਸ਼ਨਾਂ ਦਾ ਉੱਤਰ ਤੇ ਵਿਆਖਿਆ ਇਹਨਾਂ ਕਥਾਵਾ ਦਾ ਮੂਲ ਹੈ। ”8
 
ਉੱਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਕਹਾਣੀਆਂ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਹੈ। ਇਸ ਦੀਆਂ ਅਨੇਕਾਂ ਵੰਨਗੀਆਂ ਹਨ। ਲੋਕ ਕਹਾਣੀ ਲੋਕਮਨ ਦੀ ਅਭਿਵਿਅਕਤੀ ਹੈ ਜੋ ਸਮੂਹ ਵਲੋਂ ਪ੍ਰਵਾਨ ਹੋ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ ਇਸ ਦੇ ਪ੍ਰਕਾਰਜ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਹਨ।
ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਕਥਾਵਾਂ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਹਨ ਸਗੋਂ ਇਹ ਜੀਵਨ ਨੂੰ ਸਹੀ ਸੇਧ ਦਿੰਦੀਆ ਹਨ ਅਤੇ ਮਨੁੱਖੀ ਮਨ ਨੂੰ ਸਹਿਜ-ਸੁਆਦ ਪ੍ਰਦਾਨ ਕਰਨ ਦੇ ਨਾਲ-ਨਾਲ ਸਵਾਲਾਂ ਦਾ ਹਲ ਕਰਦੇ ਹੋਏ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।
 
== ਮਿੱਥਕ ਕਥਾਵਾਂ ==
 
==ਪ੍ਰੇਤ ਕਥਾ==