ਇਤਿਹਾਸ ਦਾ ਫ਼ਲਸਫ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Philosophy of history" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Philosophy of history" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 18:
 
ਅਠਾਰ੍ਹਵੀਂ ਸਦੀ ਵਿਚ ਇਤਿਹਾਸ ਦੇ ਫ਼ਲਸਫ਼ੇ ਦੇ ਪਿਤਾ ਮੰਨੇ ਜਾਂਦੇ ਇਬਨ ਖ਼ਾਲਦੁਨ ਨੇ ਆਪਣੀ 'ਮੁਕਦਮਾ' (1377) ਵਿਚ ਇਤਿਹਾਸ ਅਤੇ ਸਮਾਜ ਦੇ ਫ਼ਲਸਫ਼ੇ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਉਸਦਾ ਕੰਮ ਅਲ-ਫ਼ਰਾਬੀ (ਅੰ. 872 - ਅੰ. 950), ਇਬਨ ਮਿਸਕਾਵਾਹ, ਅਲ-ਦਵਾਨੀ, ਅਤੇ ਨਾਸਿਰ ਅਲ-ਦੀਨ ਅਲ-ਤਾਸੀ (1201-1274) ਮੱਧਕਾਲੀਨ ਇਸਲਾਮਿਕ ਸਮਾਜ-ਵਿਗਿਆਨੀਆਂ ਇਸਲਾਮੀ ਨੈਤਿਕਤਾ, ਰਾਜਨੀਤੀ ਵਿਗਿਆਨ, ਅਤੇ ਇਤਿਹਾਸ ਲੇਖਨ ਦੇ ਖੇਤਰਾਂ ਵਿੱਚ ਕੀਤੇ ਪੁਰਾਣੇ ਕੰਮਾਂ ਦੀ ਸਿਖਰ ਦੀ ਪ੍ਰਤੀਨਿਧਤਾ ਕਰਦਾ ਹੈ।.<ref name="Mowlana">H. Mowlana (2001). "Information in the Arab World", ''Cooperation South Journal'' '''1'''.</ref> ਇਬਨ ਖ਼ਾਲਦੁਨ ਅਕਸਰ "ਫਜ਼ੂਲ ਅੰਧਵਿਸ਼ਵਾਸ ਅਤੇ ਇਤਿਹਾਸਕ ਜਾਣਕਾਰੀ ਦੀ ਬੇਵਕੂਫਾਂ ਦੀ ਤਰ੍ਹਾਂ ਮੰਨ ਲੈਣ" ਦੀ ਆਲੋਚਨਾ ਕਰਿਆ ਕਰਦਾ ਸੀ। ਉਸਨੇ ਇਤਿਹਾਸ ਦੇ ਫ਼ਲਸਫ਼ੇ ਲਈ ਇੱਕ ਵਿਗਿਆਨਕ ਵਿਧੀ ਪੇਸ਼ ਕੀਤੀ (ਜਿਸ ਨੂੰ ਦਾਊਦ "ਉਸਦੇ ਜੁਗ ਲਈ ਬਿਲਕੁਲ ਨਵੀਂ" ਸਮਝਦਾ ਹੈ) ਅਤੇ ਉਹ ਅਕਸਰ ਇਸਨੂੰ ਆਪਣਾ "ਨਵਾਂ ਵਿਗਿਆਨ" ਕਿਹਾ ਕਰਦਾ ਸੀ। <ref>Compare: {{Cite book|url=https://books.google.com/books?id=FlNZ5wmo5LAC|title=The Muqaddimah : an introduction to history ; in three volumes.|last=Ibn Khaldun|publisher=Princeton University Press|others=Translated by Franz Rosenthal; compiled by N. J. Dawood|isbn=9780691017549|edition=abridged, illustrated, reprint, revised|series=Princeton/Bollingen paperbacks|volume=1|publication-date=1958|page=x|chapter=Introduction b y N. J. Dawood|quote=In rejecting idle superstition and denouncing uncritical acceptance of historical data, Ibn Khaldun adopted a scientific method totally new to his age, and used a new terminology to drive home his ideas. That he was fully aware of the originality of his thinking and the uniqueness of his contribution is illustrated by the many references he makes to his 'new science'.|author-link=Ibn Khaldun|access-date=2016-06-18}}
</ref>ਜੋ ਹੁਣ ਇਤਿਹਾਸਕਾਰੀ ਨਾਲ ਸਬੰਧਿਤ ਹੈ। ਉਸ ਦੀ ਇਤਿਹਾਸਕ ਵਿਧੀ ਨੇ ਰਿਆਸਤ, ਸੰਚਾਰ, ਪ੍ਰਚਾਰ ਅਤੇ ਇਤਿਹਾਸ ਵਿੱਚ ਸਿਸਟਮੀ ਪੱਖਪਾਤ ਦੀ ਭ੍ਹੋਮਿਕਾ ਦੇ ਨਿਰੀਖਣ ਲਈ ਮੁਢਲਾ ਕੰਮ ਕੀਤਾ। .
 
== References ==