ਬੋਲੋਨੀ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"University of Bologna" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 11:
ਯੂਨੀਵਰਸਿਟੀ ਦਾ ਉਭਾਰ ਸਿਟੀ ਕਾਨੂੰਨਾਂ ਤੋਂ ਸੁਰੱਖਿਆ ਲਈ "ਕੌਮਾਂ" (ਜਿਸ ਨੂੰ ਕੌਮੀਅਤ ਨਾਲ ਜੋੜਿਆ ਗਿਆ ਸੀ) ਕਹਾਉਂਦੀਆਂ ਵਿਦੇਸ਼ੀ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਦੀਆਂ ਸੁਸਾਇਟੀਆਂ ਦੇ ਦੁਆਲੇ ਹੋਇਆ ਜੋ ਉਨ੍ਹਾਂ ਦੇ ਦੇਸ਼ਵਾਸੀਆਂ ਦੇ ਅਪਰਾਧਾਂ ਅਤੇ ਕਰਜ਼ਿਆਂ ਲਈ ਵਿਦੇਸ਼ੀ ਲੋਕਾਂ ਤੇ ਸਮੂਹਕ ਸਜ਼ਾ ਦਿੰਦੇ ਸਨ। ਇਹਨਾਂ ਵਿਦਿਆਰਥੀਆਂ ਨੇ ਫਿਰ ਉਨ੍ਹਾਂ ਕੋਲੋਂ ਪੜ੍ਹਨ ਲਈ ਸ਼ਹਿਰ ਦੇ ਵਿਦਵਾਨਾਂ ਨੂੰ ਤਨਖ਼ਾਹ ਤੇ ਰੱਖ ਲਿਆ। ਸਮੇਂ ਦੇ ਨਾਲ-ਨਾਲ ਵੱਖ-ਵੱਖ "ਕੌਮਾਂ" ਨੇ ਵੱਡੇ ਸੰਗਠਨਾਂ ਜਾਂ ਯੂਨੀਵਰਸਿਟੀਆਂ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ - ਇਸ ਤਰ੍ਹਾਂ ਯੂਨੀਵਰਸਿਟੀ ਦੀ ਸ਼ਹਿਰ ਨਾਲ ਸਮੂਹਿਕ ਸੌਦੇਬਾਜ਼ੀ ਦੀ ਮਜ਼ਬੂਤ ਸਥਿਤੀ ਸਾਹਮਣੇ ਆਈ, ਉਸ ਸਮੇਂ ਤੱਕ ਇਨ੍ਹਾਂ ਨੂੰ ਪੜ੍ਹਨ ਆਏ ਵਿਦੇਸ਼ੀ ਵਿਦਿਆਰਥੀਆਂ ਤੋਂ ਤਕੜੀ ਆਮਦਨੀ ਹੋਣ ਲੱਗੀ ਸੀ, ਜੇ ਉਨ੍ਹਾਂ ਨਾਲ ਠੀਕ ਸਲੂਕ ਨਹੀਂ ਸੀ ਹੁੰਦਾ ਤਾਂ ਉਹ ਛਡ ਕੇ ਚਲੇ ਜਾਂਦੇ। ਬੋਲੋਨੀ ਵਿਚਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਧੇਰੇ ਅਧਿਕਾਰ ਪ੍ਰਾਪਤ ਹੋਏ, ਅਤੇ ਸਮੂਹਕ ਸਜ਼ਾ ਖ਼ਤਮ ਹੋ ਗਈ। ਯੂਨੀਵਰਸਿਟੀ ਵਿਚਲੇ ਪ੍ਰੋਫੈਸਰਾਂ ਦੇ ਤੌਰ ਤੇ ਸੇਵਾ ਕਰਨ ਵਾਲੇ ਵਿਦਵਾਨਾਂ ਨਾਲ ਸਮੂਹਿਕ ਸੌਦੇਬਾਜ਼ੀ ਕੀਤੀ ਗਈ ਸੀ। ਵਿਦਿਆਰਥੀ ਹੜਤਾਲ ਦੀ ਸ਼ੁਰੂਆਤ ਜਾਂ ਧਮਕੀ ਨਾਲ ਵਿਦਿਆਰਥੀ ਕੋਰਸਾਂ ਦੀ ਸਮਗਰੀ ਅਤੇ ਪ੍ਰੋਫੈਸਰਾਂ ਨੂੰ ਪ੍ਰਾਪਤ ਹੋਣ ਵਾਲੀ ਤਨਖ਼ਾਹ ਦੇ ਰੂਪ ਵਿੱਚ ਆਪਣੀਆਂ ਮੰਗਾਂ ਨੂੰ ਲਾਗੂ ਕਰਵਾ ਸਕਦੇ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਭਰਤੀ ਕਰਨ, ਹਟਾਉਣ ਅਤੇ ਉਨ੍ਹਾਂ ਦੀ ਤਨਖਾਹ ਦਾ ਨਿਰਧਾਰਨ ਕਰਨ ਲਈ ਇੱਕ ਚੁਣੀ ਹੋਈ ਕੌਂਸਲ ਕਰਦੀ ਸੀ ਜਿਸ ਵਿੱਚ ਹਰੇਕ "ਰਾਸ਼ਟਰ" ਦੇ ਦੋ ਚੁਣੇ ਹੋਏ ਨੁਮਾਇੰਦੇ ਹੁੰਦੇ ਸਨ। ਇਹ ਕੌਂਸਲ ਸੰਸਥਾ ਨੂੰ ਸੰਚਾਲਤ ਕਰਦੀ ਸੀ, ਸਭ ਮਹੱਤਵਪੂਰਨ ਫੈਸਲਿਆਂ ਦੀ ਪੁਸ਼ਟੀ ਲਈ ਸਾਰੇ ਵਿਦਿਆਰਥੀਆਂ ਦੀ ਬਹੁਗਿਣਤੀ ਦੀ ਵੋਟ ਲੋੜੀਂਦੀ ਸੀ। ਪ੍ਰੋਫੈਸਰਾਂ ਨੂੰ ਵੀ ਜੁਰਮਾਨਾ ਕੀਤਾ ਜਾ ਸਕਦਾ ਸੀ ਜੇ ਉਹ ਸਮੇਂ ਤੇ ਕਲਾਸਾਂ ਨੂੰ ਖਤਮ ਕਰਨ ਵਿੱਚ ਅਸਫਲ ਹੁੰਦੇ, ਜਾਂ ਸੈਮੈਸਟਰ ਦੇ ਅਖੀਰ ਤੱਕ ਪੂਰਾ ਕੋਰਸ ਮੈਟੀਰੀਅਲ ਖਤਮ ਨਹੀਂ ਸੀ ਕਰਦੇ। ਇੱਕ ਵਿਦਿਆਰਥੀ ਕਮੇਟੀ, "ਡੀਨਾਊਂਸਰ ਆਫ਼ ਪ੍ਰੋਫੈਸਰਜ਼", ਉਹਨਾਂ ਤੇ ਲਗਾਮ ਰੱਖਦੀ ਅਤੇ ਕਿਸੇ ਦੁਰਵਿਵਹਾਰ ਦੀ ਰਿਪੋਰਟ ਦਿੰਦੀ। ਪ੍ਰੋਫੈਸਰ ਆਪ ਵੀ ਸ਼ਕਤੀਹੀਣ ਨਹੀਂ ਸਨ, ਕਿਉਂਕਿ ਉਹ ਕਾਲਜ ਆਫ ਟੀਚਰਜ਼ ਦਾ ਗਠਨ ਕਰਦੇ ਸਨ, ਅਤੇ ਪ੍ਰੀਖਿਆ ਫੀਸ ਅਤੇ ਡਿਗਰੀ ਦੀਆਂ ਜ਼ਰੂਰਤਾਂ ਨੂੰ ਨਿਰਧਾਰਤ ਕਰਨ ਦੇ ਹੱਕ ਉਨ੍ਹਾਂ ਨੂੰ ਹਾਸਲ ਸਨ। ਆਖਿਰਕਾਰ, ਸ਼ਹਿਰ ਨੇ ਇਸ ਪ੍ਰਬੰਧ ਨੂੰ ਖਤਮ ਕਰ ਦਿੱਤਾ, ਟੈਕਸਾਂ ਵਿੱਚੋਂ ਪ੍ਰੋਫੈਸਰਾਂ ਨੂੰ ਤਨਖ਼ਾਹ ਦੇ ਕੇ ਇਸ ਨੂੰ ਇੱਕ ਚਾਰਟਰਡ [[ਪਬਲਿਕ ਯੂਨੀਵਰਸਿਟੀ]] ਬਣਾ ਦਿੱਤਾ।<ref>[http://www.freenation.org/a/f13l3.html A University Built by the Invisible Hand], by [//en.wikipedia.org/wiki/Roderick_T._Long Roderick T. Long]. This article was published in the Spring 1994 issue of ''Formulations'', by the Free Nation Foundation.</ref>
 
== References ਹਵਾਲੇ==
{{Reflist|30emਹਵਾਲੇ}}