ਜ਼ੁਲੂ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 38:
|notice=IPA
}}
'''ਜੁਲੂ ''' [[ਅਫਰੀਕਾ]] ਵਿੱਚ [[ਜੁਲੂ ਜਾਤੀ]] ਦੇ ਲੋਕਾਂ ਦੀ ਭਾਸ਼ਾ ਹੈ। ਇਸਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਗਪਗ ਇੱਕ ਕਰੋੜ ਹੈ ਅਤੇ ਇਨ੍ਹਾਂ ਵਿੱਚੋਂ ਵੱਡੀ ਬਹੁਗਿਣਤੀ (95% ਤੋਂ ਵੱਧ) ਦੱਖਣੀ ਅਫਰੀਕਾ ਦੀ ਵਸਨੀਕ ਹੈ। ਜ਼ੁਲੂ ਦੱਖਣੀ ਅਫ਼ਰੀਕਾ (24% ਆਬਾਦੀ) ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਘਰੇਲੂ ਭਾਸ਼ਾ ਹੈ ਅਤੇ ਇਸ ਦੀ 50% ਤੋਂ ਵੱਧ ਆਬਾਦੀ ਇਸਨੂੰ ਸਮਝਦੀ ਹੈ।<ref>Ethnologue 2005</ref>
 
1994 ਵਿੱਚ ਦੱਖਣੀ ਅਫ਼ਰੀਕਾ ਦੀਆਂ 11 ਭਾਸ਼ਾਵਾਂ ਵਿੱਚੋਂ ਇਹ ਇੱਕ ਸੀ, ਈਥੋਲੋਗੂ ਦੇ ਅਨੁਸਾਰ <ref>[http://www.ethnologue.com/show_language.asp?code=sna Ethnologue's Shona entry]</ref> ਸ਼ੋਨਾ ਤੋਂ ਬਾਅਦ ਇਹ ਦੂਜੀ ਸਭ ਤੋਂ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਹੈ, ਹੋਰ ਬੰਤੂ ਭਾਸ਼ਾਵਾਂ ਵਾਂਗ, ਇਹ ਵੀ ਲਾਤੀਨੀ ਅੱਖਰਾਂ ਵਿਚ ਲਿਖੀ ਜਾਂਦੀ ਹੈ। ਦੱਖਣੀ ਅਫ਼ਰੀਕੀ ਅੰਗਰੇਜ਼ੀ ਵਿੱਚ, ਭਾਸ਼ਾ ਨੂੰ ਆਮ ਤੌਰ 'ਤੇ ਇਸਦਾ ਮੂਲ ਰੂਪ, ਆਈਸੀਜੁਲੂ ਦੁਆਰਾ ਦਰਸਾਇਆ ਜਾਂਦਾ ਹੈ।
 
== ਭੂਗੋਲਿਕ ਵੰਡ ==
ਲਾਈਨ 57:
ਜ਼ੁਲੂ ਪ੍ਰਵਾਸੀ ਅਬਾਦੀ ਨੇ ਇਸ ਨੂੰ ਨੇੜਲੇ ਖੇਤਰਾਂ, ਖਾਸ ਕਰਕੇ ਜਿੱਮਬਾਬੇ ਵਿੱਚ ਲੈ ਆਂਦਾ ਹੈ, ਜਿੱਥੇ ਜ਼ੁਲੁ ਨੂੰ (ਉੱਤਰੀ) ਨਦੇਬੇਲੇ ਕਿਹਾ ਜਾਂਦਾ ਹੈ।
 
ਜ਼ੋਸਾ, ਪੂਰਬੀ ਕੇਪ ਵਿਚ ਇਕ ਪ੍ਰਮੁ੍ੱਖ ਭਾਸ਼ਾ ਹੈ  ਜਿਸਨੂੰ ਅਕਸਰ ਜ਼ੁਲੂ ਨਾਲ ਸਮਝਿਆ ਜਾਂਦਾ ਹੈ।.<ref>
{{cite conference |url=http://www.aclweb.org/anthology/C10-1115 |title=Ukwabelana - An open-source morphological Zulu corpus |last1=Spiegler|first1=Sebastian |last2=van der Spuy|first2=Andrew |last3=Flach |first3=Peter A.|date=August 2010 |publisher=Tsinghua University Press |book-title=Proceedings of the 23rd International Conference on Computational Linguistics |pages=1020 |location=Beijing, China}}</ref>
 
ਲਾਈਨ 65:
ਜ਼ੁੱਲੂ, ਕੋਸਾ ਅਤੇ ਹੋਰ ਨਗੁਨੀ ਲੋਕ, ਲੰਮੇ ਸਮੇਂ ਤੋਂ ਦੱਖਣੀ ਅਫ਼ਰੀਕਾ ਵਿਚ ਰਹਿੰਦੇ ਹਨ। ਜ਼ੁਲੂ ਭਾਸ਼ਾ ਵਿੱਚ ਦੱਖਣੀ ਅਫ਼ਰੀਕੀ ਭਾਸ਼ਾਵਾਂ ਦੇ ਬਹੁਤ ਸਾਰੀਆਂ ਕਲਿੱਕ ਆਵਾਜ਼ਾਂ ਹਨ, ਜੋ ਬਾਕੀ ਦੇ ਅਫਰੀਕਾ ਵਿੱਚ ਨਹੀਂ ਮਿਲਦੀਆਂ। ਨਗੁਨੀ ਲੋਕ ਹੋਰ ਦੱਖਣ ਗੋਤਾਂ ਜਿਵੇਂ ਕਿ ਸਾਨ ਅਤੇ ਖਾਈ ਦੇ ਸਮਕਾਲੀ ਹਨ।
 
ਜ਼ੁੂਲੂ, ਉੱਤਰੀ ਦੱਖਣੀ ਅਫ਼ਰੀਕੀ ਭਾਸ਼ਾਵਾਂ ਵਾਂਗ, ਯੂਰਪ ਤੋਂ ਮਿਸ਼ਨਰੀਆਂ ਦੇ ਆਉਣ ਤਕ ਲਿਖਤੀ ਭਾਸ਼ਾ ਨਹੀਂ ਸੀ ਜਿਨਾਂ ਨੇ ਲੈਟਿਨ ਸਕਰਿਪਟ ਦੀ ਵਰਤੋਂ ਕਰਦੇ ਹੋਏ ਭਾਸ਼ਾ ਦਾ ਦਸਤਾਵੇਜ਼ੀਕਰਨ ਕੀਤਾ। ਜ਼ੁਲੂ ਭਾਸ਼ਾ ਦੀ ਪਹਿਲੀ ਵਿਆਕਰਨ ਦੀ ਕਿਤਾਬ 1850 ਵਿਚ ਨਾਰਵੇ ਵਿਚ ਨਾਰਵੇਜੀਅਨ ਮਿਸ਼ਨਰੀ ਹੰਸ ਸਕਰੂਡਰ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ।<ref>Rakkenes, Øystein (2003) ''Himmelfolket: En Norsk Høvding i Zululand'', Oslo: Cappelen Forlag, pp. 63–65</ref> ਜ਼ੁਲੂ ਵਿੱਚ ਪਹਿਲਾ ਲਿਖਤ ਦਸਤਾਵੇਜ਼ 1883 ਵਿੱਚ ਇੱਕ ਬਾਈਬਲ ਦਾ ਅਨੁਵਾਦ ਸੀ। 1901 ਵਿੱਚ, ਨਟਾਲ ਦੇ ਇੱਕ ਜ਼ੁੱਲੂ ਜੌਹਨ ਦੁਬ (1871-1946) ਨੇ ਓਲਾਲੇਂਜ ਇੰਸਟੀਚਿਊਟ ਦੀ ਸਥਾਪਨਾ ਕੀਤੀ, ਜੋ ਦੱਖਣੀ ਅਫ਼ਰੀਕਾ ਦੀ ਪਹਿਲੀ ਮੂਲ ਵਿਦਿਅਕ ਸੰਸਥਾ ਸੀ। ਉਹ ਜ਼ੁੱਲੂ ਭਾਸ਼ਾ ਵਿੱਚ1930 ਵਿਚ ਲਿਖੇ ਗਏ ਪਹਿਲੇ ਨਾਵਲ ਦੇ ਲੇਖਕ ਸਨ। ਇਕ ਹੋਰ ਜ਼ੁਲੂ ਲੇਖਕ ਰੇਗਿਨਾਲਡ ਡਾਲਮੋਮੋ ਨੇ ਜ਼ੁੱਲੂ ਕੌਮ ਦੇ 19 ਵੀਂ ਸਦੀ ਦੇ ਨੇਤਾਵਾਂ ਸੰਬੰਧੀ ਕਈ ਇਤਿਹਾਸਿਕ ਨਾਵਲ ਲਿਖੇ ਜਿਵੇਂ ਯੂ-ਦਿੰਗਾਨੇ (1936), ਯੂ-ਸ਼ਾਕਾ (1937), ਯੂ-ਮੌਂਪਾਂਡੇ (1938), ਯੂ-ਸੈਕਟਵਾਓ (1952) ) ਅਤੇ ਯੂ-ਦਿਨਿਜ਼ੁਲੂ (1968)। ਜ਼ੁਲੂ ਸਾਹਿਤ ਵਿੱਚ ਹੋਰ ਮਹੱਤਵਪੂਰਨ ਯੋਗਦਾਨ ਕਰਨ ਵਾਲਿਆਂ ਵਿੱਚ ਬੇਨੇਡਿਕਟ ਵਾਇਲਟ ਵਿਲਾਕਾਸਜੀ ਅਤੇ ਓਸਵਾਲਡ ਮਾਬੁਈਸੇਨੀ ਮਾਤਸ਼ਾਲੀ ਸ਼ਾਮਲ ਹਨ।
 
ਜ਼ੁਲੂ ਦੇ ਲਿਖਤੀ ਰੂਪ ਨੂੰ [[ਜੂਲ਼ੂ-ਨਟਾਲ]] ਦੇ ਜ਼ੁਲੂ ਭਾਸ਼ਾ ਬੋਰਡ ਦੁਆਰਾ ਨਿਯੰਤਰਿਤ ਕੀਤਾ ਗਿਆ ਸੀ। ਇਹ ਬੋਰਡ ਹੁਣ ਪੈਨ ਸਾਉਥ ਅਫਰੀਕਨ ਭਾਸ਼ਾ ਬੋਰਡ ਦੁਆਰਾ ਖ਼ਤਮ ਕਰ ਦਿੱਤਾ ਗਿਆ ਹੈ ਜੋ ਸਾਊਥ ਅਫ਼ਰੀਕਾ ਦੀਆਂ ਸਾਰੀਆਂ ਗਿਆਰਾਂ ਸਰਕਾਰੀ ਭਾਸ਼ਾਵਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਦਾ ਹੈ।<ref>[http://www.pansalb.org.za/ pansalb.org.za]</ref>
 
===ਸ੍ਵਰ===