ਥੌਮਸ ਰਾਬਰਟ ਮਾਲਥਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Thomas Robert Malthus" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Thomas Robert Malthus" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 5:
 
== ਮੁਢਲਾ ਜੀਵਨ ਅਤੇ ਸਿੱਖਿਆ ==
ਹੈਨਰੀਏਟਾ ਕੈਥਰੀਨ (ਗ੍ਰਾਹਮ) ਅਤੇ ਡੈਨੀਅਲ ਮਾਲਥਸ ਦਾ ਸੱਤਵਾਂ ਬੱਚਾ<ref>{{Cite web|url=http://homepages.caverock.net.nz/~kh/bobperson.html|title=Malthus TRM Biography|access-date=2010-02-13}}</ref><ref>http://www.encyclopedia.com/topic/Thomas_Robert_Malthus.aspx</ref> , ਰੋਬਰਟ ਮਾਲਥਸ ਸਰੀ ਵਿੱਚ ਦੋਰਕਿੰਗ ਦੇ ਨੇੜੇ ਵੈਸਟਕੋਟ ਦੇ ਇੱਕ ਦਿਹਾਤੀ ਘਰ, ਦ ਰੁਕੇਰੀ ਵਿੱਚ ਵੱਡਾ ਹੋਇਆ। ਪੀਟਰਸਨ ਨੇ ਡੈਨੀਅਲ ਮਾਲਥਸ ਦਾ "ਚੰਗੇ ਖਾਂਦੇ ਪੀਂਦੇ ਅਤੇ ਸੁਤੰਤਰ ਸਾਧਨਾਂ ਵਾਲੇ ਪਰਿਵਾਰ ਦੇ ਜੈਂਟਲਮੈਨ ... [ਅਤੇ] ਡੇਵਿਡ ਹਿਊਮ ਅਤੇ ਜੀਨ-ਜੈਕਸ ਰੂਸੋ ਦੇ ਦੋਸਤ" ਵਜੋਂ ਵਰਣਨ ਕੀਤਾ ਹੈ।<ref>Petersen, William. 1979. ''Malthus''. Heinemann, London. 2nd ed 1999. p. 21</ref> ਜਵਾਨ ਮਾਲਥਸ ਨੇ ਬਰਾਮਕੋਟ, ਨਾਟਿੰਘਮਸ਼ਾਇਰ ਵਿੱਚ ਘਰ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ 1782 ਤੋਂ ਵਾਰਿੰਗਟਨ ਅਕੈਡਮੀ ਵਿੱਚ। ਵਾਰਰਿੰਗਟਨ ਇੱਕ ਵਿਦਰੋਹੀ ਅਕਾਦਮੀ ਸੀ, ਜੋ 1783 ਵਿੱਚ ਬੰਦ ਹੋ ਗਈ ਸੀ; ਮਾਲਥਸ ਗਿਲਬਰਟ ਵੇਕਫੀਲਡ ਕੋਲੋਂ ਕੁਝ ਸਮਾਂ ਪੜ੍ਹਿਆ ਸੀ ਜੋ ਉਥੇ ਉਸਦਾ ਅਧਿਆਪਕ ਸੀ।<ref name="Godwin1997">{{Cite book|url=https://books.google.com/books?id=ZA0lNlvbh0sC&pg=PA56|title=Progress, Poverty and Population: Re-Reading Condorcet, Godwin and Malthus|last=John Avery|publisher=Frank Cass|year=1997|isbn=978-0-7146-4750-0|pages=56–57|access-date=14 June 2013}}</ref>
 
== ਸੂਚਨਾ ==