ਮਸਨੂਈ ਗਰਭਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ ਸਿਰਲੇਖ ਵਿੱਚ ਮਸਨੂਈ ਲਿਖਿਆ ਹੈ ਪਰ ਵਿਸਥਾਰ ਵਿੱਚ ਮਨਸੂਈ ਹੈ। ਅਸਲ ਵਿੱਚ ਇਹ ਮਨਸੂਈ ਹੀ ਹੈ। ਮਸਨੂਈ ਗਲਤ ਹੈ, ਪਰ ਵੇਖਾ ਵੇਖੀ ਪ੍ਰਚਲਿਤ ਹੋ ਰਿਹਾ ਹੈ। ਇਸ ਵਿਗਾੜ ਨੂੰ ਤੁਰੰਤ ਰੋਕਣ ਦੀ ਲੋੜ ਹੈ।
ਲਾਈਨ 1:
{{Infobox interventions |
Name = ਮਸਨੂਈਮਨਸੂਈ ਗਰਭਦਾਨ|
Image = Blausen 0058 ArtificialInsemination.png |
Caption = ਮਸਨੂਈਮਨਸੂਈ ਗਰਭਦਾਨ ਦੀ ਚਿੱਤਰ ਪੇਸ਼ਕਾਰੀ |
ICD10 = |
ICD9 = {{ICD9proc|69.92}} |
ਲਾਈਨ 9:
OtherCodes = |
}}
'''ਮਨਸੁਈਮਨਸੂਈ ਗਰਭਦਾਨ''' ਕੁਦਰਤੀ ਰੂਪ ਵਿੱਚ ਗਰਭ ਨਾ ਠਹਿਰਨ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਤੇ ਉਪਕਰਣਾ ਦੀ ਵਰਤੋਵਰਤੋਂ ਨਾਲ ਗਰਭ ਠਹਿਰਾਉਣ ਨੂੰ ਕਹਿੰਦੇ ਹਨ, ਜਿਸ ਵਿੱਚ ਵੀਰਜ, ਅੰਡਾ,ਕੁੱਖ ਕੁੱਖ ਆਦਿ ਬਾਹਰੋਂ ਲਏ ਜਾਂਦੇ ਹਨ। ਇੰਟਰਾ ਯੂਟੇਰਾਇਨ ਇਨਸਿਮੀਨੇਸ਼ਨ (ਆਈਯੂਆਈ) ਤਕਨੀਕ ਦੇ ਮਾਧਿਅਮ ਨਾਲ ਬੇਔਲਾਦ ਪਤੀ-ਪਤਨੀ ਵੀ ਔਲਾਦ ਪ੍ਰਾਪਤ ਕਰ ਸਕਦੇ ਹਨ। ਬਾਂਝਪਨ ਦੀ ਹਾਲਤ ਲਈ ਪੁਰਸ਼ਾਂ ਦੀਆਂ ਸਰੀਰਕ ਕਮੀਆਂ ਵੀ ਉੱਤਰਦਾਈਜਵਾਬਦੇਹ ਹੁੰਦੀਆਂ ਹਨ। ਜਿਵੇਂ ਉਨ੍ਹਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਦੀ ਕਮੀ, ਸ਼ੁਕਰਾਣੂਆਂ ਦੇ ਬਾਹਰ ਨਿਕਲਣ ਵਿੱਚ ਅੜਚਨ, ਵੀਰਜ ਵਿੱਚ ਲਾਗ, ਸ਼ੁਕਰਾਣੂਆਂ ਦੀ ਗਤੀ ਵਿੱਚ ਕਮੀ ਆਦਿ। ਇਨ੍ਹਾਂ ਵਿਪਰੀਤ ਔਰਤਾਂ ਵਿੱਚ ਗਰਭਾਸ਼ੇ ਦਾ ਅਵਿਕਸਤ ਹੋਣਾ, ਅੰਡਾਸ਼ਏ ਵਿੱਚ ਕਮੀ ਜਿਵੇਂ ਅਂਡਾਣੂ ਦਾ ਨਾ ਬਨਣਾ ਅਤੇ ਗੰਢ, ਗਰਭਾਸ਼ੇ ਦੇ ਮੂੰਹ ਨਾਲ ਸੰਬੰਧਤ ਰੋਗ, ਯੋਨੀ ਦਾ ਛੋਟਾ ਹੋਣਾ ਕੁੱਝ ਪ੍ਰਮੁੱਖ ਕਾਰਨ ਹੈ।