ਹਾਰਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
== ਮੂਲ ==
=== ਪੂਰਬ ਨੇੜੇ ===
[[ਤਸਵੀਰ:Ur_lyre.jpg|rightleft|thumb|263x263px|ਊਰਲਾਇਰਊਰ ਲਾਇਰ]]
[[ਤਸਵੀਰ:Bishapur_zan.jpg|leftright|thumb|1A [[ਸਾਸਾਨੀ ਸਲਤਨਤ|Sassanid]] ਯੁੱਗ ਮੂਸਾ ਦੀ ਖੁਦਾਈਨਾਲ 'ਸੰਬੰਧਿਤ ਤੇਇੱਕ Bishapurਮੋਜ਼ੈਕ]]
ਮੁਢਲੇ ਹਾਰਪ ਅਤੇ ਲਾਇਰ ਜਿਹਨਾਂ ਬਾਰੇ ਜਾਣਕਾਰੀ ਮਿਲੀ ਹੈ, ਉਹ [[ਸੂਮਰ|ਸੁਮੇਰ]] ਵਿੱਚ 3500 ਈ.ਪੂ. ਵਿੱਚ ਵਰਤੇ ਜਾਂਦੇ ਸੀ।<ref>{{Cite journal|date=1929|title=The Sumerian Harp of Ur, c. 3500 B.C.|url=http://ml.oxfordjournals.org/content/X/2/108.extract|journal=Oxford Journal of Music and Letters|volume=X (2):|pages=108–123}}</ref> ਅਤੇ ਊਰ ਵਿਖੇ ਕਈ ਹਾਰਪ ਕਬਰਾਂ ਅਤੇ ਸ਼ਾਹੀ ਮਕਬਰਿਆਂ ਵਿੱਚੋਂ ਮਿਲੇ ਹਨ।<ref>{{Cite web|url=http://sumerianshakespeare.com/509245/499545.html|title=Lyres: The Royal Tombs of Ur|publisher=SumerianShakespeare.com}}</ref> ਪੂਰਬ ਨੇੜੇ ਹਾਰਪ ਨੂੰ ਸਭ ਤੋਂ ਪਹਿਲਾਂ [[ਨੀਲ ਨਦੀ|ਨੀਲ ਵਾਦੀ]] ਦੇ ਪ੍ਰਾਚੀਨ ਮਿਸਰ ਦੇ ਮਕਬਰਿਆਂ ਦੀ ਕੰਧ ਚਿੱਤਰਕਾਰੀ ਉੱਤਰ ਦਰਸਾਇਆ ਗਿਆ ਸੀ ਜੋ ਕਿ 3000 ਈ.ਪੂ. ਦੇ ਆਸ ਪਾਸ ਸੀ। ਇਹਨਾਂ ਮੁਰਾਲ ਚਿੱਤਰਾਂ (ਕੰਧ ਚਿੱਤਰ) ਵਿੱਚ ਇੱਕ ਅਜਿਹਾ ਸਾਜ਼ ਦਰਸਾਇਆ ਗਿਆ ਹੈ ਇੱਕ ਸ਼ਿਕਾਰੀ ਦੇ ਕਮਾਨ ਦੀ ਤਰ੍ਹਾਂ ਹੈ ਜਿਹਨਾਂ ਵਿੱਚ ਆਧੁਨਿਕ ਹਾਰਪਾਂ ਵਾਂਗੂੰ ਕੋਈ ਥੰਮ੍ਹ ਨਹੀਂ ਹੈ।<ref name="internationalharpmuseum">{{Cite web|url=http://www.internationalharpmuseum.org/visit/history.html|title=History of the Harp &#124; International Harp Museum|publisher=internationalharpmuseum.org|access-date=18 June 2016}}</ref>{{reflist|30em}}
 
==ਢਾਂਚਾ ਅਤੇ ਵਿਧੀ==
ਹਾਰਪ ਲਾਜ਼ਮੀ ਤੌਰ ਉੱਤੇ ਤਿਕੋਨੇ ਹੁੰਦੇ ਹਨ ਅਤੇ ਮੁੱਖ ਤੌਰ ਉੱਤੇ ਲੱਕੜ ਦੇ ਬਣੇ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਤਾਰਾਂ ਭੇਡਾਂ ਦੀਆਂ ਅੰਤੜੀਆਂ ਤੋਂ ਬਣਦੀਆਂ ਸਨ ਅਤੇ ਆਧੁਨਿਕ ਕਾਲ ਵਿੱਚ ਅਕਸਰ [[ਨਾਈਲੋਨ]] ਜਾਂ [[ਧਾਤ]] ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਤਾਰ ਦਾ ਸਿਖਰ ਦਾ ਅੰਤ ਕ੍ਰਾਸਬਾਰ ਜਾਂ ਗਰਦਨ ਉੱਤੇ ਸੁਰੱਖਿਅਤ ਹੁੰਦਾ ਹੈ, ਜਿੱਥੇ ਹਰ ਇੱਕ ਤਾਰ ਕੋਲ ਪਿਚ ਨੂੰ ਬਦਲਣ ਲਈ ਇੱਕ ਟਿਊਨਿੰਗ ਪੈਗ ਹੁੰਦਾ ਹੈ।
 
==ਹਵਾਲੇ==
{{ਹਵਾਲੇ}}
 
==ਹੋਰ ਸਰੋਤ==