ਹਾਰਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 23:
==ਢਾਂਚਾ ਅਤੇ ਵਿਧੀ==
ਹਾਰਪ ਲਾਜ਼ਮੀ ਤੌਰ ਉੱਤੇ ਤਿਕੋਨੇ ਹੁੰਦੇ ਹਨ ਅਤੇ ਮੁੱਖ ਤੌਰ ਉੱਤੇ ਲੱਕੜ ਦੇ ਬਣੇ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਤਾਰਾਂ ਭੇਡਾਂ ਦੀਆਂ ਅੰਤੜੀਆਂ ਤੋਂ ਬਣਦੀਆਂ ਸਨ ਅਤੇ ਆਧੁਨਿਕ ਕਾਲ ਵਿੱਚ ਅਕਸਰ [[ਨਾਈਲੋਨ]] ਜਾਂ [[ਧਾਤ]] ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਤਾਰ ਦਾ ਸਿਖਰ ਦਾ ਅੰਤ ਕ੍ਰਾਸਬਾਰ ਜਾਂ ਗਰਦਨ ਉੱਤੇ ਸੁਰੱਖਿਅਤ ਹੁੰਦਾ ਹੈ, ਜਿੱਥੇ ਹਰ ਇੱਕ ਤਾਰ ਕੋਲ ਪਿਚ ਨੂੰ ਬਦਲਣ ਲਈ ਇੱਕ ਟਿਊਨਿੰਗ ਪੈਗ ਹੁੰਦਾ ਹੈ।
 
== ਵਿਕਾਸ ਅਤੇ ਇਤਿਹਾਸ ==
 
=== ਯੂਰਪ ===
ਜਿੱਥੇ ਬਾਕੀ ਥਾਵਾਂ ਵਿੱਚ ਤੀਰ-ਕਮਾਨ ਵਰਗੇ ਹਾਰਪ ਹਰਮਨਪਿਆਰੇ ਸਨ, ਯੂਰਪ ਵਿੱਚ ਨੇ "ਥੰਮ੍ਹ" ਵਾਲੇ ਹਾਰਪ ਜ਼ਿਆਦਾ ਮਸ਼ਹੂਰ ਹੋਏ।<ref name="Montagu 2002 564">{{cite encyclopedia|last=Montagu|first=Jeremy|authorlink=|editor=Alison Latham|encyclopedia=[[The Oxford Companion to Music]]|title=Harp|url=|accessdate=|edition=|year=2002|publisher=[[Oxford University Press]]|volume=|location=London|id=|isbn=0-19-866212-2|oclc=59376677|doi=|pages=564|quote=}}</ref><ref name="The Anglo Saxon Harp 1996 pp. 290">The Anglo Saxon Harp, 'Spectrum'', Vol. 71, No. 2 (April 1996), pp. 290–320.''</ref><ref name="Harp Robert Boenig Speculum 1996 pp. 290-320">The Anglo-Saxon Harp Robert Boenig Speculum, Vol. 71, No. 2 (April 1996), pp. 290–320 {{doi|10.2307/2865415}} This article consists of 31-page(s).</ref>
 
==ਹਵਾਲੇ==
ਲਾਈਨ 42 ⟶ 47:
* [http://www.harpcolumn.com HarpColumn.com]
* [http://www.harpspectrum.org/ HarpSpectrum.org]
 
[[ਸ਼੍ਰੇਣੀ:ਤੰਤੀ ਸਾਜ਼]]
[[ਸ਼੍ਰੇਣੀ:ਹਾਰਪ]]