ਕੋਪਨਹੇਗਨ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"University of Copenhagen" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"University of Copenhagen" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 5:
, '''ਕੋਪਨਹੇਗਨ ਯੂਨੀਵਰਸਿਟੀ''' ('''UCPH''') ({{lang-da|Københavns Universitet}}) [[ਡੈਨਮਾਰਕ]] ਵਿੱਚ ਪੁਰਾਣੀ [[ਯੂਨੀਵਰਸਿਟੀ]] ਅਤੇ ਖੋਜ ਸੰਸਥਾ ਹੈ। ਇਹ [[ਉਪਸਾਲਾ ਯੂਨੀਵਰਸਿਟੀ]] (1477) ਦੇ ਬਾਅਦ [[ਸਕੈਂਡੀਨੇਵੀਆ|ਸਕੈਂਡੇਨੇਵੀਆ]] ਵਿੱਚ ਉੱਚ ਸਿੱਖਿਆ ਲਈ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਯੂਨੀਵਰਸਿਟੀ ਵਿਚ 23,473 ਅੰਡਰਗਰੈਜੂਏਟ ਵਿਦਿਆਰਥੀ, 17,398 ਪੋਸਟ-ਗ੍ਰੈਜੂਏਟ ਵਿਦਿਆਰਥੀ, 2,968 ਡਾਕਟਰਲ ਵਿਦਿਆਰਥੀ ਅਤੇ 9,000 ਤੋਂ ਵੱਧ ਕਰਮਚਾਰੀ ਹਨ। ਯੂਨੀਵਰਸਿਟੀ ਦੇ ਕੋਪਨਹੇਗਨ ਵਿਚ ਅਤੇ ਉਸ ਦੇ ਆਸਪਾਸ ਚਾਰ ਕੈਂਪਸ ਹਨ, ਅਤੇ ਕੇਂਦਰੀ ਹੈੱਡਕੁਆਰਟਰ [[ਕੋਪਨਹੈਗਨ|ਕੋਪੇਹੇਗਨ]] ਵਿਚ ਸਥਿਤ ਹਨ। ਜ਼ਿਆਦਾਤਰ ਕੋਰਸਾਂ ਨੂੰ [[ਡੈਨਿਸ਼ ਭਾਸ਼ਾ|ਡੈਨਿਸ਼]] ਵਿਚ ਪੜ੍ਹਾਇਆ ਜਾਂਦਾ ਹੈ; ਹਾਲਾਂਕਿ, ਬਹੁਤ ਸਾਰੇ ਕੋਰਸ ਇੰਗਲਿਸ਼ ਵਿੱਚ ਅਤੇ ਕੁਝ ਕੁ ਜਰਮਨ ਵਿੱਚ ਵੀ ਆਫ਼ਰ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ ਲੱਗਪਗ ਅੱਧੇ [[ਨੋਰਡਿਕ ਦੇਸ਼ਾਂ]] ਤੋਂ ਆਉਂਦੇ ਹਨ। 
 
ਯੂਨੀਵਰਸਿਟੀ ਦਾ ਇੱਕ ਅੰਗ ਹੈ, ਇੰਟਰਨੈਸ਼ਨਲ ਗਠਜੋੜਅਲਾਇੰਸ ਦੇਆਫ਼ ਰਿਸਰਚ ਯੂਨੀਵਰਸਿਟੀਯੂਨੀਵਰਸਿਟੀਆਂ (IARUਆਈਏਆਰਯੂ) ਦੇਦੀ ਨਾਲ-ਨਾਲਮੈਂਬਰ ਹੈ, ਜਿਸ ਵਿਚ [[ਕੈਂਬਰਿਜ ਯੂਨੀਵਰਸਿਟੀ|ਕੈਮਬ੍ਰਿਜ ਯੂਨੀਵਰਸਿਟੀ]], [[ਯੇਲ ਯੂਨੀਵਰਸਿਟੀ]], [[ਅਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ|ਆਸਟਰੇਲੀਆ ਦੇਦੀ ਨੈਸ਼ਨਲ ਯੂਨੀਵਰਸਿਟੀ]]<nowiki/>ਹੈ,  ਅਤੇ [[ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ|UCਯੂ. ਸੀ ਬਰਕਲੇ]], ਸ਼ਾਮਲ ਹੋਰਹਨ। 2016 ਵਿੱਚ. 2016 ਅਕਾਦਮਿਕ ਵਿਸ਼ਵ ਯੂਨੀਵਰਸਿਟੀਯੂਨੀਵਰਸਿਟੀਆਂ ਦਾਦੀ ਦਰਜਾਵਿਸ਼ਵਵਿਆਪੀ ਦਰਜਾਅਕਾਦਮਿਕ ਦਰਜਾਬੰਦੀ ਵਿਚ ਕੋਪਨਹੇਗਨ ਯੂਨੀਵਰਸਿਟੀ ਦੇਨੂੰ ਕੋਪੇਨਹੇਗਨਸਕੈਂਡੇਨੇਵੀਆ ਦੇਵਿਚ ਤੌਰਸਭ ਤੇਤੋਂ ਵਧੀਆ ਯੂਨੀਵਰਸਿਟੀ ਵਿਚਅਤੇ Scandinaviaਦੁਨੀਆ ਅਤੇਵਿਚ 30 ਸੰਸਾਰਵੀਂ ਵਿੱਚ,ਜਗ੍ਹਾ ਵਿਚ ਦਰਜਾ ਮਿਲਿਆ ਹੈ। 2016-2017 ਟਾਈਮਜ਼ ਹਾਇਰ ਐਜੂਕੇਸ਼ਨ ਵਰਲਡਵਿਸ਼ਵ ਯੂਨੀਵਰਸਿਟੀ ਦਰਜਾਬੰਦੀਰੈਂਕਿੰਗ ਦੇਵਿੱਚ ਤੌਰਇਸ ਤੇਨੂੰ ਦੁਨੀਆ ਵਿਚ 120 ਸੰਸਾਰ ਵਿੱਚਵਾਂ,  ਅਤੇ 2016-2017 QS ਵਿਸ਼ਵ ਯੂਨੀਵਰਸਿਟੀ ਦਰਜਾਬੰਦੀਰੈਂਕਿੰਗਜ਼ ਦੇ ਰੂਪਸੰਸਾਰ ਵਿੱਚ 68 ਸੰਸਾਰਵਾਂ ਵਿੱਚ.ਰੈਂਕ ਮਿਲਿਆ।  ਯੂਨੀਵਰਸਿਟੀ ਸੀ, ਕੀਤਾ ਹੈਨੇ 37 ਨੋਬਲ ਨੋਬਲਪੁਰਸਕਾਰ ਸਬੰਧਤਜੇਤੂ ਦੇਪੈਦਾ ਤੌਰਕੀਤੇ ਤੇਹਨ ਜੋ ਕਿ ਐਲੂਮਨੀਅਲੂਮਨੀ, ਫੈਕਲਟੀ ਮੈਂਬਰਾਂਦੇ ਮੈਂਬਰ ਅਤੇ ਖੋਜਕਾਰ,ਖੋਜਕਰਤਾਵਾਂ ਅਤੇਦੇ ਪੈਦਾਤੌਰ ਕੀਤਾਤੇ ਹੈਇਸ ਨਾਲ ਸੰਬੰਧਿਤ ਹਨ, ਅਤੇ ਇਸਨੇ ਇੱਕ ਟਿਉਰਿੰਗ ਅਵਾਰਡਐਵਾਰਡ ਕਰਤਾ.ਜੇਤੂ ਵੀ ਪੈਦਾ ਕੀਤਾ ਹੈ।<ref>{{citeCite web|url=http://amturing.acm.org/award_winners/naur_1024454.cfm|title=Peter Naur - A.M. Turing Award Winner|accessdateaccess-date=27 October 2016}}</ref>{{Reflist|30em}}
 
== ਸੰਗਠਨ ਅਤੇ ਪ੍ਰਸ਼ਾਸਨ ==
ਯੂਨੀਵਰਸਿਟੀ ਨੂੰ 11 ਮੈਂਬਰਾਂ ਵਾਲੇ ਇੱਕ ਬੋਰਡ ਦੁਆਰਾ ਚਲਾਇਆ ਜਾਂਦਾ ਹੈ: ਯੂਨੀਵਰਸਿਟੀ ਦੇ ਬਾਹਰ ਤੋਂ ਭਰਤੀ ਕੀਤੇ 6 ਮੈਂਬਰ ਬੋਰਡ ਦੇ ਬਹੁਗਿਣਤੀ ਹੁੰਦੇ ਹਨ, 2 ਮੈਂਬਰ ਵਿਗਿਆਨਕ ਅਮਲੇ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ, ਜਦਕਿ 1 ਮੈਂਬਰ ਪ੍ਰਬੰਧਕੀ ਅਮਲੇ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਅਤੇ 2 ਮੈਂਬਰ ਯੂਨੀਵਰਸਿਟੀ ਦੇ ਵਿਦਿਆਰਥੀ ਨਿਯੁਕਤ ਕਰਦੇ ਹਨ। ਯੂਨੀਵਰਸਿਟੀ ਦੇ ਰੈਕਟਰ, ਪਰੋਰੈਕਟਰ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਨੂੰ ਯੂਨੀਵਰਸਿਟੀ ਬੋਰਡ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਅੱਗੇ ਰੈਕਟਰ ਕੇਂਦਰੀ ਪ੍ਰਸ਼ਾਸਨ ਦੇ ਵੱਖ ਵੱਖ ਹਿੱਸਿਆਂ ਦੇ ਡਾਇਰੈਕਟਰ ਅਤੇ ਵੱਖ ਵੱਖ ਫੈਕਲਟੀਆਂ ਦੇ ਡੀਨ ਨਿਯੁਕਤ ਨਿਯੁਕਤ ਕਰਦਾ ਹੈ। ਡੀਨ 50 ਵਿਭਾਗਾਂ ਦੇ ਮੁਖੀ ਨਿਯੁਕਤ ਕਰਦੇ ਹਨ। ਕੋਈ ਫੈਕਲਟੀ ਸੈਨੇਟ ਨਹੀਂ ਹੈ ਅਤੇ ਫੈਕਲਟੀ ਰੈੈਕਟਰ, ਡੀਨ ਜਾਂ ਡਿਪਾਰਟਮੈਂਟ ਦੇ ਮੁਖੀ ਦੀ ਨਿਯੁਕਤੀ ਵਿਚ ਸ਼ਾਮਲ ਨਹੀਂ ਹੈ। ਇਸ ਲਈ ਯੂਨੀਵਰਸਿਟੀ ਕੋਲ ਕੋਈ ਫੈਕਲਟੀ ਪ੍ਰਸ਼ਾਸ਼ਨ ਨਹੀਂ ਹੈ, ਹਾਲਾਂਕਿ ਫੈਕਲਟੀ ਪੱਧਰ ਤੇ ਡੀਨ ਨੂੰ ਸਲਾਹ ਦੇਣ ਵਾਲੇ ਅਕਾਦਮਿਕ ਬੋਰਡ ਚੁਣੇ ਜਾਂਦੇ ਹਨ।  <ref>{{Cite web|url=http://bestyrelse.ku.dk/vedtaegt/|title=Vedtægt for Københavns Universitet|access-date=2009-11-08}}</ref> ਪ੍ਰਬੰਧਕ ਬਾਡੀ ਲਗਪਗ ਬੀਡੀਕੇਕੇ 8.3 ਸਾਲਾਨਾ ਬਜਟ ਦਾ ਪ੍ਰਬੰਧ ਕਰਦੀ ਹੈ।
 
== ਹਵਾਲੇ ==
{{Reflist|30em}}