ਕਰਨਾਟਕ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox university
{{ਜਾਣਕਾਰੀਡੱਬਾ ਯੂਨੀਵਰਸਿਟੀ|name=Karnatak University|image=Karnataka-University-Dharwad.jpg|image_name=Karnataka-University-Dharwad.jpg|established=1949|type=[[Public university|Public]]|vice_chancellor=Dr Pramod Gai|city=[[Dharwad]], [[Karnataka]], [[India]]|coor={{coord|15|26|28.5|N|74|59|2.1|E|type:edu_region:IN|display=inline,title}}|campus=[[Urban areas|Urban]]|affiliations=[[University Grants Commission (India)|UGC]]|website=[http://www.kud.ac.in www.kud.ac.in]}}
|name = ਕਰਨਾਟਕ ਯੂਨੀਵਰਸਿਟੀ
|native_name =
|image_name = Karnataka-University-Dharwad.jpg
|coor = {{coord|15|26|28.5|N|74|59|2.1|E|type:edu_region:IN|display=inline,title}}
|motto =
|established = 1949
|vice_chancellor=
|city = [[ਧਾਰਵਾੜ]], [[ਕਰਨਾਟਕਾ]], [[ਭਾਰਤ ]]
|country =
|students=
|type = [[ਪਬਲਿਕ ਯੂਨੀਵਰਸਿਟੀ | ਪਬਲਿਕ]]
|campus = [[ਸ਼ਹਿਰੀ ਖੇਤਰ | ਸ਼ਹਿਰੀ]]
|affiliations = [[ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਭਾਰਤ) | ਯੂਜੀਸੀ]]
|website = [http://www.kud.ac.in www.kud.ac.in]
}}
[[ਤਸਵੀਰ:Karnataka-University-Library-Dharwad.jpg|right|thumb|ਯੂਨੀਵਰਸਿਟੀ ਦੀ ਮੁੱਖ ਲਾਇਬ੍ਰੇਰੀ]]
'''ਕਰਨਾਟਕ ਯੂਨੀਵਰਸਿਟੀ''' ਭਾਰਤ ਵਿੱਚ ਕਰਨਾਟਕਾ ਰਾਜ ਵਿੱਚ ਧਾਰਵਾੜ ਸ਼ਹਿਰ ਵਿੱਚ ਇੱਕ ਸਟੇਟ ਯੂਨੀਵਰਸਿਟੀ ਹੈ। ਇਸ ਨੂੰ ਅਕਤੂਬਰ 1949 ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਆਧਿਕਾਰਿਕ ਤੌਰ ਤੇ ਮਾਰਚ 1950 ਵਿਚ ਉਦਘਾਟਨ ਕੀਤਾ ਗਿਆ ਸੀ। ਇਹ ਕੈਂਪਸ 750 ਏਕੜ (3 ਕਿਮੀ²) ਵਿਚ ਫੈਲਿਆ ਹੋਇਆ ਹੈ। ਡੀ. ਸੀ. ਪਵਾਤ 1954 ਤੋਂ 1967 ਤਕ ਪਹਿਲਾ ਅਧਿਕਾਰਿਤ ਵਾਈਸ ਚਾਂਸਲਰ ਸੀ। ਇਸ ਸੰਸਥਾ ਦੇ ਤੇਜ਼ੀ ਨਾਲ ਵਿਕਾਸ ਦਾ ਸਿਹਰਾ ਉਸ ਨੂੰ ਦਿੱਤਾ ਜਾਂਦਾ ਹੈ। 
 
ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ "ਉੱਤਮਤਾ ਲਈ ਸੰਭਾਵੀ" ਦੇ ਨਾਲ ਮਾਨਤਾ ਦਿੱਤੀ ਗਈ ਸੀ। ਇਹ ਮੈਸੂਰ ਯੂਨੀਵਰਸਿਟੀ ਤੋਂ ਬਾਅਦ ਕਰਨਾਟਕ ਰਾਜ ਵਿੱਚ ਦੂਜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਮਨੀਪਾਲ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਕਸਤੂਰਬਾ ਮੈਡੀਕਲ ਕਾਲਜ ਮਨੀਪਾਲ ਧਾਰਵਾਡ ਵਿਖੇ ਕਰਨਾਟਕ ਯੂਨੀਵਰਸਿਟੀ ਨਾਲ ਸੰਬੰਧਿਤ ਸਨ। ਅਤੇ 1953 ਤੋਂ 1965 ਤੱਕ ਸਾਰੀਆਂ ਡਿਗਰੀਆਂ ਕਰਨਾਟਕ ਯੂਨੀਵਰਸਿਟੀ ਦੁਆਰਾ ਦਿੱਤੀਆਂ ਗਈਆਂ ਸਨ।