ਰਸਲ ਦੀ ਚਾਹਦਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
 
ਰਸਲ ਨੇ ਖਾਸ ਤੌਰ ਤੇ ਧਰਮ ਦੇ ਸੰਦਰਭ ਵਿੱਚ ਆਪਣੀ ਤਮਸੀਲ ਨੂੰ ਲਾਗੂ ਕੀਤਾ।<ref>Fritz Allhoff, Scott C. Lowe. ''The Philosophical Case Against Literal Truth: Russell's Teapot // Christmas - Philosophy for Everyone: Better Than a Lump of Coal''. — John Wiley and Sons, 2010. — Т. 5. — P. 65-66. — 256 p. — (Philosophy for Everyone). — {{ISBN|9781444330908}}.</ref>
ਉਸ ਨੇ ਲਿਖਿਆ ਕਿ ਜੇ ਉਹ ਦਾਅਵਾ ਕਰੇ ਕਿ ਕੋਈ [[ਚਾਹ ਦੀ ਕੇਤਲੀ]] ਸੂਰਜ ਦੀ ਧਰਤੀ ਅਤੇ ਮੰਗਲ ਦੇ ਵਿਚਕਾਰ ਕਿਤੇ ਸਥਿਤ ਹੈ, ਜੋ ਇਤਨੀ ਛੋਟੀ ਹੈ ਕਿ ਟੈਲੀਸਕੋਪ ਨਾਲ ਦੇਖੀ ਨਹੀਂ ਜਾ ਸਕਦੀ। ਉਹ ਕਿਸੇ ਤੋਂ ਉਮੀਦ ਨਹੀਂ ਕਰ ਸਕਦਾ ਕਿ ਕੋਈ ਸਿਰਫ਼ ਇਸ ਲਈ ਉਸਦੀ ਗੱਲ ਮੰਨ ਲਵੇ ਕਿਉਂਕਿ ਉਸ ਦੇ ਦਾਅਵੇ ਨੂੰ ਗ਼ਲਤ ਸਾਬਤ ਨਹੀਂ ਕੀਤਾ ਜਾ ਸਕਦਾ।
 
ਰੱਸਲ ਦੀ ਚਾਹ ਦੀ ਕੇਤਲੀ ਨੂੰ ਅਜੇ ਵੀ ਰੱਬ ਦੀ ਹੋਂਦ ਬਾਰੇ ਬਹਿਸਾਂ ਵਿਚ ਵਰਤਿਆ ਜਾਂਦਾ ਹੈ, ਅਤੇ ਇਸ ਦਾ ਪ੍ਰਭਾਵ ਵੱਖ-ਵੱਖ ਖੇਤਰਾਂ ਅਤੇ ਮੀਡੀਆ ਤੇ ਵੀ ਪਿਆ ਹੈ।
 
== ਵੇਰਵਾ ==
 
==ਹਵਾਲੇ==