ਸਹਾਰਾ ਮਾਰੂਥਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 28:
 
== ਖਣਿਜ ਪਦਾਰਥ ==
[[ਦੂਜੀ ਆਲਮੀ ਜੰਗ]] ਮਗਰੋਂ  [[ਤੇਲ]] ਦੀ [[ਖੋਜ]] ਨੇ ਬਾਕੀ [[ਦੇਸ਼|ਮੁਲਕਾਂ]] ਦਾ [[ਧਿਆਨ]] ਇਸ [[ਖਿੱਤਾ|ਖਿੱਤੇ]] ਵੱਲ ਖਿੱਚਿਆ। ਕੁਝ [[ਸਾਲ|ਸਾਲਾਂ]] ਪਿੱਛੋਂ [[ਖਣਿਜ ਪਦਾਰਥ |ਖਣਿਜ ਪਦਾਰਥਾਂ]] ਦੀ [[ਖੋਜ]] ਹੋਈ। ਅੱਜਕੱਲ੍ਹ  '''ਸਹਾਰਾ''' [[ਦੁਨੀਆਂ]] ਦਾ ਮੁੱਖ [[ਪੈਟਰੋਲੀਅਮ]] ਉਤਪਾਦਕ [[ਖੇਤਰ]] ਹੈ। [[ਅਲਜ਼ੀਰੀਆ]] ਅਤੇ [[ਲਿਬੀਆ]] ਵਿੱਚ [[ਤੇਲ]] ਅਤੇ [[ਗੈਸ]] ਦੇ [[ਭੰਡਾਰ]] ਹਨ। [[ਕੱਚਾ ਲੋਹਾ]] ਪੱਛਮੀ [[ਮੁਰਤਾਨੀਆ]] ਵਿੱਚ ਕੱਢਿਆ ਜਾਂਦਾ ਹੈ। [[ਯੂਰੇਨੀਅਮ]] ਪੁੂੁਰੇ ਸਹਾਰਾ ਖਿੱਤੇ ਵਿੱਚ ਉਪਲੱਬਧ ਹੈ, ਪਰ [[ਨਾਈਜਰ]] ਵਿੱਚ ਇਹ ਕਾਫ਼ੀ [[ਮਾਤਰਾ]] ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ  ਇੱਥੇ [[ਕੋਲਾ]], [[ਕੁਦਰਤੀ ਗੈਸ]] ਅਤੇ [[ਤਾਂਬਾ|ਤਾਂਬੇ]] ਦੇ ਵੀ [[ਭੰਡਾਰ]] ਹਨ। ਉਂਜ, [[ਸਥਾਨਕ ਲੋਕ|ਸਥਾਨਕ ਲੋਕਾਂ]] ਨੂੰ  ਇਨ੍ਹਾਂ [[ਖੋਜ|ਖੋਜਾਂ]] ਤੋਂ [[ਫਾਇਦਾ |ਫ਼ਾਇਦੇ]] ਦੀ ਬਜਾਏ [[ਨੁਕਸਾਨ]] ਹੀ ਹੋਇਆ ਹੈ। ਉਨ੍ਹਾਂ ਨੁੂੰ ਤੇਲ ਕੰਪਨੀਆਂ ਵਿੱਚ [[ਕੰੰਮ]] ਮਿਲ ਗਿਆ ਹੈ, ਪਰ [[ਕੰਮ]] [[ਅਸਥਾਈ]] ਹਨ। [[ਪਰਵਾਸ]] ਕਾਰਨ [[ਕਸਬਾ |ਕਸਬਿਆਂ]] ਵਿੱਚ [[ਆਬਾਦੀ |ਵਸੋਂ]] [[ਘਣਤਾ]] [[ਵਧ]] ਰਹੀ ਹੈ। [[ਖਾਣ|ਖਾਣਾਂ]] ਦਾ  [[ਖੇਤਰਫਲ]] ਦਿਨੋਦਿਨ ਵਧਣ ਕਾਰਨ [[ਨਿਵਾਸ]] ਅਤੇ [[ਚਰਾਗਾਹ|ਚਰਾਗਾਹਾਂ]] ਲਈ ਜਗ੍ਹਾ [[ਘਟ]]  ਰਹੀ ਹੈ। ਇਸ ਨਾਲ ਇਨ੍ਹਾਂ ਦੀ [[ਰਵਾਇਤੀ ਜੀਵਨ ਸ਼ੈਲੀ]] [[ਤਹਿਸ-ਨਹਿਸ]] ਹੋ ਰਹੀ ਹੈ।
 
==ਹਵਾਲੇ==