ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Mulkh Singh (ਗੱਲ-ਬਾਤ | ਯੋਗਦਾਨ) |
Mulkh Singh (ਗੱਲ-ਬਾਤ | ਯੋਗਦਾਨ) No edit summary ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
||
ਲਾਈਨ 37:
| alma_mater = [[Keble College, Oxford]]
}}
'''ਇਮਰਾਨ ਖਾਨ ਨਿਆਜ਼ੀ''' ([[ਉਰਦੂ]]: عِمران خان نِیازی, ਜਨਮ 25 ਨਵੰਬਰ 1952<ref name="Thomas Fletcher">{{cite book|title=Sports Around the World: History, Culture, and Practice|publisher=ABC-CLIO|isbn=978-1598843002|page=231|url=http://books.google.com.pk/books?id=IkLYDgTnMxEC&pg=PA231|author=Thomas Fletcher|editor=John Nauright, Charles Parrish|accessdate=30 August 2013|chapter=Imran Khan|date=6 April 2012}}</ref><ref name=Oxford>{{cite book|title=The Oxford Companion to Pakistani History|year=2012|url=http://books.google.com/?id=-b0nLgEACAAJ&dq=isbn:9780195475784|publisher=Ameena Saiyid, [[Oxford University Press]]|location=No. 38, Sector 15, [[Korangi Industrial Area]], P.O.Box.:8214, [[Karachi]]-74900, [[Pakistan]]|isbn=9780195475784|page=282|author=Kamila Hyat|authorlink=Khan, Imran|editor=Ayesha Jalal|language=[[Pakistani English]]|chapter=Khan}}</ref>) ਇੱਕ [[ਪਾਕਿਸਤਾਨ|ਪਾਕਿਸਤਾਨੀ]] [[ਸਿਆਸਤਦਾਨ]], ਨਾਮਵਰ ਹਸਤੀ ਅਤੇ ਸਾਬਕਾ [[ਕ੍ਰਿਕਟ ਖਿਡਾਰੀ]]
==ਨਿੱਜੀ ਜ਼ਿੰਦਗੀ ==
ਇਮਰਾਨ ਖਾਨ ਪਠਾਣ ਪਰਵਾਰ ਨਾਲ ਸੰਬੰਧ ਰੱਖਦੇ ਹਨ, ਉਹ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪੈਦਾ ਹੋਇਆ ਤੇ ਏਥੇ ਪੜ੍ਹਨ ਪਿੱਛੋਂ ਇੰਗਲੈਂਡ ਤੋਂ ਡਿਗਰੀ ਲੈਣ ਹਾਸਿਲ ਕਰਨ ਕਰਕੇ ਉਸ ਤੋਂ ਵਲੈਤੀ ਪ੍ਰਭਾਵ ਸਾਫ ਨਜ਼ਰ ਆਉਂਦਾ ਹੈ। ਦੋ ਵਾਰੀ ਬ੍ਰਿਟੇਨ ਦੀਆਂ ਈਸਾਈ ਕੁੜੀਆਂ ਅਤੇ ਦੋ ਵਾਰੀ ਪਾਕਿਸਤਾਨ ਦੀਆਂ ਮੁਸਲਿਮ ਕੁੜੀਆਂ ਨਾਲ ਘਰ ਵਸਾ ਚੁੱਕਾ ਹੈ। ਬ੍ਰਿਟੇਨ ਵਾਲੀ ਪਹਿਲੀ ਪਤਨੀ ਨੂੰ ਜਨਤਕ ਤੌਰ ਉੱਤੇ ਉਸ ਨੇ ਕਦੀ ਪਤਨੀ ਨਹੀਂ ਮੰਨਿਆ, ਪਰ ਉਸ ਦੀ ਧੀ ਨੂੰ ਬਾਅਦ ਵਿੱਚ ਆਪਣੀ ਧੀ ਮੰਨ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਉਹ ਪਿਛੋਕੜ ਵੱਲੋਂ ਕੋਈ ਕੱਟੜਪੰਥੀ ਨਹੀਂ ਜਾਪਦਾ।<ref>http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref>
|