ਬੁਖ਼ਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Mulkh Singh (ਗੱਲ-ਬਾਤ) ਦੀ ਸੋਧ 442468 ਨਕਾਰੀ
ਟੈਗ: ਅਣਕੀਤਾ
ਲਾਈਨ 105:
 
===ਇਸਮਾਈਲ ਸਮਾਨੀ ਮਕਬਰਾ===
ਇਹ ਇਮਾਰਤ ਬਾਦਸ਼ਾਹ ਇਸਮਾਈਲ ਸਮਾਨੀ ਦਾ ਮਕਬਰਾ ਹੈ। ਇਸ ਦੀ ਉਸਾਰੀ ਦਸਵੀਂ ਸਦੀ ਵਿੱਚ ਹੋਈ ਸੀ। ਇਹ ਬੁਖ਼ਾਰਾ ਦੀ ਇੱਕੋ ਇੱਕ ਇਮਾਰਤ ਹੈ ਜਿਸ ਵਿੱਚ ਪਾਰਸੀ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਨੂੰ ਇਕੱਠੇ ਵਰਤਿਆ ਗਿਆ ਹੈ। ਇਹ ਬੁਖ਼ਾਰਾ ਦਾ ਸਭ ਤੋਂ ਪੁਰਾਣਾ ਸਮਾਰਕ ਹੈ। ਚੰਗੇਜ਼ ਖਾਨ ਦੇ ਹਮਲੇ ਵੇਲੇ ਇਹ ਸਮਾਰਕ ਹੜ੍ਹ ਕਾਰਨ ਮਿੱਟੀ ਵਿੱਚ ਦੱਬਿਆ ਹੋਣ ਕਰਕੇ ਢਾਹੇ ਜਾਣ ਤੋਂ ਬਚ ਗਿਆ ਸੀ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਮਕਬਰਾ ਇਸ ਮਕਬਰੇ ਦੀ ਨਕਲ ਹੈ।<ref>{{Cite news|url=https://www.punjabitribuneonline.com/2018/08/%E0%A8%AC%E0%A8%B2%E0%A8%96%E0%A8%BC-%E0%A8%A4%E0%A9%87-%E0%A8%AC%E0%A9%81%E0%A8%96%E0%A8%BC%E0%A8%BE%E0%A8%B0%E0%A9%87-%E0%A8%A6%E0%A8%BE-%E0%A8%9C%E0%A8%BE%E0%A8%A6%E0%A9%82/|title=ਬਲਖ਼ ਤੇ ਬੁਖ਼ਾਰੇ ਦਾ ਜਾਦੂ|last=ਬਲਰਾਜ ਸਿੰਘ ਸਿੱਧੂ|first=|date=2018-08-25|work=ਪੰਜਾਬੀ ਟ੍ਰਿਬਿਊਨ|access-date=2018-08-26|archive-url=|archive-date=|dead-url=|language=}}</ref>
 
== ਹਵਾਲੇ ==