ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Replacing Hasht-Behesht_Palace_ney.jpg with File:Painting_ney.jpg (by CommonsDelinker because: File renamed:).
ਲਾਈਨ 1:
[[File:Hasht-Behesht PalacePainting ney.jpg|thumb|ਇਸਫਹਾਨ, ਇਰਾਨ ਦੇ ਹਸ਼ਤ ਬਹਿਸ਼ਤ ਮਹਲ ਵਿੱਚ 'ਨੇ' ਵਜਾ ਰਹੀ ਇੱਕ ਔਰਤ ਦੀ ਪੇਂਟਿੰਗ, 1669]]
'''ਸੰਗੀਤ ਸਾਜ਼''' ਇੱਕ ਸੰਦ ਹੈ ਜਿਸਨੂੰ [[ਸੰਗੀਤ]] ਪੈਦਾ ਕਰਨ ਲਈ ਬਣਾਇਆ ਜਾਂ ਢਾਲਿਆ ਜਾਂਦਾ ਹੈ। ਦਰਅਸਲ, ਕੋਈ ਵੀ ਵਸਤੂ ਜੋ ਆਵਾਜ਼ ਪੈਦਾ ਕਰੇ ਉਹ ਸੰਗੀਤ ਸਾਜ਼ ਹੋ ਸਕਦੀ ਹੈ — ਵਰਤਣ ਵਾਲੇ ਦੇ ਮਕਸਦ ਰਾਹੀਂ ਕੋਈ ਵਸਤ ਸੰਗੀਤ ਸਾਜ਼ ਬਣਦੀ ਹੈ। ਸਾਜ਼ ਦਾ ਇਤਹਾਸ, ਮਨੁੱਖ ਸੰਸਕ੍ਰਿਤੀ ਦੀ ਸ਼ੁਰੂਆਤ ਤੋਂ ਅਰੰਭ ਹੁੰਦਾ ਹੈ। ਇਸ ਦੇ ਅਧਿਅਨ ਨੂੰ, ਅੰਗਰੇਜ਼ੀ ਵਿੱਚ ਆਰਗਨਾਲੋਜੀ (organology) ਕਹਿੰਦੇ ਹਨ।