11 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਿੰਕ ਸਹੀ ਕੀਤੇ ਅਤੇ ਜਨਮ-ਦਿਵਸ ਤੇ ਦਿਹਾਂਤ ਸਬੰਧੀ ਇਜਾਫ਼ਾ ਸੰਬੰਧੀ ਕੀਤਾ।
ਨਵੇਂ ਲਿੰਕ ਦਿੱਤੇ..
ਲਾਈਨ 17:
*ਰਾਜਾ ਜਿਗਮਾ ਸਿੰਗਾਈ ਵਾਂਗਚੱਕ ਦਾ ਜਨਮ ਦਿਵਸ - [[ਭੁਟਾਨ|ਭੁਟਾਨ।]]
*ਬਾਲ ਦਿਵਸ -[[ਕ੍ਰੋਏਸ਼ੀਆ|ਕ੍ਰੋਏਸ਼ੀਅਾ।]]
*ਲਾਪੇਪੇਇਸਿਸਲਾਪਲੇ੍ਪਲੇ੍ਇਸਿਸ(Lāplplēsis) ਦਿਵਸ - ਲਾਤਵੀਅਾ [[1919]] ਵਿੱਚ ਰੀਗਾ ਦੀ ਲੜਾਈ ਵਿੱਚ ਬਰਮੋਨੀਅਨਜ਼ ਉੱਤੇ ਜਿੱਤ ਦਾ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ - [[ਲਾਤਵੀਆ|ਲਾਤਵੀਅਾ।]]
 
==ਵਾਕਿਆ==
ਲਾਈਨ 38:
[[File:Talat Aziz.jpg|120px|thumb|[[ਤਲਤ ਅਜ਼ੀਜ਼]]]]
[[File:Maulana Abul Kalam Azad.jpg|120px|thumb|[[ਮੌਲਾਨਾ ਅਜ਼ਾਦ]]]]
* [[1845]] – ਫ਼ਰਾਂਸੀਸੀ ਸੋਸ਼ਲਿਸਟ ਲਹਿਰ ਅਤੇ ਦੂਜੀ ਇੰਟਰਨੈਸ਼ਨਲ ਦਾ ਇੱਕ ਨੇਤਾ, ਪੱਤਰਕਾਰ ਅਤੇ ਸਿਆਸਤਦਾਨ [[ਜੂਲ ਗੇਡ]] ਦਾ ਜਨਮ।
* [[1821]] – ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ [[ਫ਼ਿਓਦਰ ਦਾਸਤੋਵਸਕੀ]] ਦਾ ਜਨਮ।
* [[1845]] – ਫ਼ਰਾਂਸੀਸੀ ਸੋਸ਼ਲਿਸਟ ਲਹਿਰ ਅਤੇ ਦੂਜੀ ਇੰਟਰਨੈਸ਼ਨਲ ਦਾ ਇੱਕ ਨੇਤਾ, ਪੱਤਰਕਾਰ ਅਤੇ ਸਿਆਸਤਦਾਨ [[ਜੂਲ ਗੇਡ]] ਦਾ ਜਨਮ।
* [[1888]] – ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ [[ਮੌਲਾਨਾ ਅਜ਼ਾਦ]] ਦਾ ਜਨਮ।
* [[1888]] – ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ [[ਆਚਾਰੀਆ ਕ੍ਰਿਪਲਾਨੀ]] ਦਾ ਜਨਮ।
ਲਾਈਨ 46:
* [[1936]] – ਨੇਪਾਲੀ-ਭਾਰਤੀ ਹਿੰਦੀ ਫ਼ਿਲਮਾਂ ਦੀ ਐਕਟਰੈਸ [[ਮਾਲਾ ਸਿਨਹਾ]] ਦਾ ਜਨਮ।
* [[1952]] – ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀ ਕਵੀ, ਕਥਾਕਾਰ ਅਤੇ ਲੇਖਕ [[ਸ਼ਮੀਮ ਆਜ਼ਾਦ]] ਦਾ ਜਨਮ।
*[[1955]] - [[ਬਾਲੀਵੁੱਡ]] ਦੇ ਨਾਮਵਰ ਨਿਰਮਾਤਾ ਤੇ [[ਸ਼੍ਰੀ ਦੇਵੀ]]ਸ੍ਰੀਦੇਵੀ|ਸ਼੍ਰੀਦੇਵੀ(ਸਵਰਗੀ)]] ਦੇ ਪਤੀ '[[ਬੋਨੀ ਕਪੂਰ]]' ਦਾ ਮੁੰਬਈ 'ਚ ਜਨਮ।
* [[1956]] – [[ਹੈਦਰਾਬਾਦ]],[[ਭਾਰਤ|(ਭਾਰਤ)]]ਦਾ ਗ਼ਜ਼ਲ ਗਾਇਕ [[ਤਲਤ ਅਜ਼ੀਜ਼]] ਦਾ ਜਨਮ।
*[[1960]] - [[ਕੈਪਟਨ ਅਮਰੀਕਾ: ਦਾ ਫਰਸਟ ਅਵੈਂਜਰ|ਕੈਪਟਨ ਅਮਰੀਕਾ]][[2011|(2011)]], ਹੰਗਰ ਗੇਮ(2012, 2013, 2014, 2015-ਸੀਕੂਅੈੱਲ), ਜੈਕ-ਦਿ ਜੈਂਟ ਸਲੇਅਰ(2013) ਅਤੇ ਬਿੳੁਟੀ ਅਾਫ਼ ਦਿ ਬੀਸਟ(2017) ਜਿਹੀਅਾਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਅਮਰੀਕੀ ਅਦਾਕਾਰ 'ਸਟੈਲਨੇ ਟੂਕੀ' ਦਾ [[ਨਿੳੂਯਾਰਕਨਿਊ ਯਾਰਕ]] 'ਚ ਜਨਮ। ਅੱਜ ਕੱਲ੍ਹ "ਸਟੈਨਲੇ ਟੂਕੀ" [[ਲੰਡਨ]][[ਇੰਗਲੈਂਡ|(ਇੰਗਲੈਂਡ)]] 'ਚ ਰਹਿ ਰਹੇ ਹਨ।
* [[1974]] – [[ਟਾਈਟੈਨਿਕ]] 'ਚ ਅਦਾਕਾਰੀ ਕਰਕੇ ਨਾਮਣਾ ਖੱਟਣ ਵਾਲ਼ਰਵਾਲ਼ੇ ਅਮਰੀਕੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ [[ਲਿਓਨਾਰਦੋ ਦੀਕੈਪਰੀਓ]] ਦਾ ਜਨਮ।
*[[1978]] - [[ਪੰਜਾਬੀ]] [[ਗਾਇਕ]] ਤੇ ਅਦਾਕਾਰ 'ਗੀਤਾ ਜ਼ੈਲਦਾਰ' ਦਾ ਜਨਮ।
*[[1982]] - ਪੰਜਾਬੀ ਅਦਾਕਾਰ '[[ਹਰੀਸ਼ ਵਰਮਾ]]' ਦਾ ਜਨਮ ।
*[[1984]] - [[ਪਾਲੀਵੁੱਡਪੰਜਾਬੀ ਸਿਨਮਾ|ਪੰਜਾਬੀ]] ਅਤੇ [[ਬਾਲੀਵੁੱਡ|ਹਿੰਦੀ ਸਿਨੇਮੇ]] ਦੇ ਅਦਾਕਾਰ 'ਕਰਨ ਕੁੰਦਰਾ' ਦਾ ਜਨਮ ਹੋਇਅਾ।
* [[1990]] – ਭਾਰਤੀ ਹਾਕੀ ਖਿਡਾਰੀ [[ਰੁਪਿੰਦਰ ਪਾਲ ਸਿੰਘ]] ਦਾ ਜਨਮ।
==ਦਿਹਾਂਤ==
[[File:Rajinder Singh Bedi (1915-1984).jpg|120px|thumb|[[ਰਾਜਿੰਦਰ ਸਿੰਘ ਬੇਦੀ]]]]
[[File:ArafatEconomicForum.jpg|120px|thumb|[[ਯਾਸਿਰ ਅਰਾਫ਼ਾਤ]]]]
* [[1855]] – ਡੈਨਿਸ਼ ਫ਼ਿਲਾਸਫ਼ਰ, ਧਰਮ ਸ਼ਾਸਤਰੀ, ਕਵੀ, ਸਮਾਜਕ ਆਲੋਚਕ, ਅਤੇ ਧਾਰਮਿਕ ਲੇਖਕ [[ਸ਼ਾਨ ਕੀਅਰਗੇਗੌਦ]] ਦਾ ਦਿਹਾਂਤ।
*[[1948]] - [[ਮੁਹੰਮਦ ਅਲੀ ਜਿਨਾਹ]] ਦੀ ਟੀਮ ਬੀ ਨਾਲ ਮੌਤ।
* [[1984]] – ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ [[ਰਾਜਿੰਦਰ ਸਿੰਘ ਬੇਦੀ]] ਦਾ ਦਿਹਾਂਤ।
* [[1855]] – ਡੈਨਿਸ਼ ਫ਼ਿਲਾਸਫ਼ਰ, ਧਰਮ ਸ਼ਾਸਤਰੀ, ਕਵੀ, ਸਮਾਜਕ ਆਲੋਚਕ, ਅਤੇ ਧਾਰਮਿਕ ਲੇਖਕ [[ਸ਼ਾਨ ਕੀਅਰਗੇਗੌਦ]] ਦਾ ਦਿਹਾਂਤ।
* [[1990]] – ਯੂਨਾਨੀ ਕਵੀ, ਖੱਬੇ ਵਿੰਗ ਦਾ ਕਾਰਕੁਨ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਯੂਨਾਨੀ ਮੁਜ਼ਾਹਮਤ ਦਾ ਇੱਕ ਸਰਗਰਮ ਕਾਰਕੁਨ [[ਜੈਨੀਸ ਰਿਤਸੋਸ]] ਦਾ ਦਿਹਾਂਤ।
* [[1995]] – ਚੈਕ-ਅਮਰੀਕੀ ਤੁਲਨਾਤਮਕ ਸਾਹਿਤ ਆਲੋਚਕ [[ਰੈਨੇ ਵੈਲਕ]] ਦਾ ਦਿਹਾਂਤ।