"DIDAR SINGH" 
"1128(Pbi. University Roll.No.)"

ਨਾਮ:- ਦੀਦਾਰ ਸਿੰਘ[Didar Singh(ਅੰਗਰੇਜ਼ੀ ਵਿੱਚ)/ दीदार सिंह (ਹਿੰਦੀ ਵਿੱਚ)/دیدار سِنگھ(ੳੁਰਦੂ ਵਿੱਚ) /દિદાર સિંહ(ਗੁਜਰਾਤੀ ਵਿੱਚ)/دیدار سینگ(ਫ਼ਾਰਸੀ ਵਿੱਚ)/Дидар Сингх(ਰੂਸੀ ਵਿੱਚ)]

ਜਨਮ-ਤਿਥੀ:-ਦਫ਼ਤਰੀ-o9 ਦਸੰਬਰ-1992 (ਅਸਲ-o9 ਦਸੰਬਰ 1993)

ਸਿਰਨਾਵਾਂ/ਪਤਾ:- ਮਕਾਨ ਨੰਬਰ-17, ਪਿੰਡ-ਵਰ੍ਹੇ(ਪਿੰਨ ਕੋਡ-147202), ਡਾਕਖ਼ਾਨਾ-ਭਾਦਸੋਂ, ਤਹਿਸੀਲ-ਨਾਭਾ, ਜ਼ਿਲ੍ਹਾ-ਪਟਿਆਲ਼ਾ, ਪ੍ਰਾਂਤ-ਪੰਜਾਬ, ਦੇਸ਼-ਭਾਰਤ, ਮਹਾਂਦੀਪ-ਏਸ਼ੀਆ, ਗ੍ਰਹਿ-ਧਰਤੀ, ਤਾਰਾਮੰਡਲ-ਅਕਾਸ਼ਗੰਗਾ ਜਾਂ ਮਿਲਕੇ ਵੇਅ(ਬ੍ਰਹਿਮੰਡ)।

ਸਿੱਖਿਅਾ:- ਬੈਚੁਲਰ ਅਾਫ਼ ਅਾਰਟਸ-ਅਾਨਰਜ਼, ਕੰਪਿੳੂਟਰ ਅੈਪਲੀਕੇਸ਼ਨ ਦਾ ਇੱਕ ਸਾਲਾ ਡਿਪਲੋਮਾ, ਸਟੈਨੋਗ੍ਰਾਫ਼ੀ ਦਾ ਕੋਰਸ-ਦੋ ਸਾਲਾ, ਟਾਈਪਿੰਗ ਕੋਰਸ(ਪੰਜਾਬੀ ਅਤੇ ਅੰਗਰੇਜ਼ੀ), ਮਾਸਟਰ ਅਾਫ਼ ਅਾਰਟਸ-ਪੰਜਾਬੀ ਭਾਸ਼ਾ ਤੇ ਸਾਹਿਤ(ਅਾਨਰਜ਼)ਤੇ ੳੁਰਦੂ ਤੇ ਫ਼ਾਰਸੀ ਵਾਧੂ ਵਿਸ਼ਿਅਾਂ ਨਾਲ਼), ਅੈੱਮ.ਫ਼ਿਲ.-'ਹਰੀ ਦੱਤ ਦਾ ਸਿਨੇਮਾ'(ਪੰਜਾਬੀ ਯੂਨੀਵਰਸਿਟੀ, ਪਟਿਅਾਲ਼ਾ)।

ਕਿੱਤਾ:- ਵਿਦਿਅਾਰਥੀ (ਪੰਜਾਬੀ ਯੂਨੀਵਰਸਿਟੀ-ਪਟਿਅਾਲਾ{ਪੰਜਾਬ}), ਕਿਸਾਨ, ਪਸ਼ੂ-ਪਾਲਕ।

ਸ਼ੌਕ:- ਕਿਤਾਬਾਂ ਪੜ੍ਹਨਾ(ਸਾਹਿਤ, ਵਿਗਿਆਨ, ਤਕਨੀਕ, ਫਲਸਫ਼ਾ/ਦਰਸ਼ਨ, ਮਨੋ-ਵਿਗਿਆਨ ਤੇ ਸਮਾਜ-ਵਿਗਿਅਾਨ ਦੀਅਾਂ), ਅਧਿਅਾਪਨ-ਕਾਰਜ, ਚਿੱਤਰ-ਕਲਾ, ਕਿਸ਼ਤੀ ਚਲਾੳੁਣਾ, ਫ਼ਿਲਮਾਂ ਦੇਖਣੀਅਾਂ(ਹਾਲੀਵੁੱਡ ਸਿਨੇਮਾ), ਸਾਈਕਲ ਚਲਾੳੁਣਾ, ਟਰੈਕਟਰ ਚਲਾੳੁਣਾ(ਖੇਤ ਵਿੱਚ), ਤੀਰ-ਅੰਦਾਜ਼ੀ, ਸਮਾਜ-ਸੇਵਾ।

ਭਾਸ਼ਾਈ ਗਿਅਾਨ:- ਪੰਜਾਬੀ(ਮਾਤ-ਭਾਸ਼ਾ), ਹਿੰਦੀ, ਅੰਗਰੇਜ਼ੀ, ੳੁਰਦੂ, ਫ਼ਾਰਸੀ, ਹਰਿਅਾਣਵੀ, ਕਸ਼ਮੀਰੀ, ਛੱਤੀਸਗੜ੍ਹੀ ਅਤੇ ਰੂਸੀ(ਮਈ 2018 ਤੋਂ ਰੂਸੀ ਸਿੱਖਣਾ ਜਾਰੀ ਹੈ)।