ਭਾਰਤੀ ਜਨਤਾ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਭਾਰਤੀ ਜਨਤਾ ਪਾਰਟੀ''' (BJP - ਬੀ॰ਜੇ॰ਪੀ) [[ਭਾਰਤ]] ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ।<ref name="test">http://www.bjp.org/</ref> ਇਸ ਦਲ ਦੇ ਵਰਤਮਾਨ ਪ੍ਰਧਾਨ [[ਰਾਜਨਾਥ ਸਿੰਘ]] ਹੈ। [[ਭਾਰਤੀ ਜਨਤਾ ਯੁਵਾ ਮੋਰਚਾ]] ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ (22 %, 138 ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ [http://www.bjp.org/today/kamal_sandesh/kamal_sandesh.htm ਕਮਲ ਸੰਦੇਸ਼] ਹੈ, ਜਿਸਦੇ ਸੰਪਾਦਕ ਪ੍ਰਭਾਤ ਝਾ ਹੈ।<ref>{{Cite news|url=https://www.punjabitribuneonline.com/2018/11/%E0%A8%B8%E0%A9%B0%E0%A8%B8%E0%A8%A5%E0%A8%BE%E0%A8%B5%E0%A8%BE%E0%A8%82-%E0%A8%B8%E0%A9%B1%E0%A8%A4%E0%A8%BE-%E0%A8%85%E0%A8%A4%E0%A9%87-%E0%A8%95%E0%A9%87%E0%A8%82%E0%A8%A6%E0%A8%B0-%E0%A8%B8/|title=ਸੰਸਥਾਵਾਂ, ਸੱਤਾ ਅਤੇ ਕੇਂਦਰ ਸਰਕਾਰ - Tribune Punjabi|date=2018-11-09|work=Tribune Punjabi|access-date=2018-11-10|language=en-US}}</ref>
 
== ਸਿਆਸੀ ਰੁਝਾਨ ==
2014 ਦੀਆਂ ਚੋਣਾਂ ਵਿਚ ਭਾਜਪਾ ਨੇ ਪੂਰਬ ਵਿਚ ਬਿਹਾਰ ਤੇ ਪੱਛਮ ਵਿਚ ਗੁਜਰਾਤ ਤੱਕ ਜਿੱਤ ਦਾ ਪਰਚਮ ਲਹਿਰਾਇਆ ਸੀ ਤੇ ਹਿੰਦੀ ਭਾਸ਼ੀ ਖੇਤਰ ਵਿਚ ਤਾਂ ਇਸ ਨੇ 90 ਫ਼ੀਸਦ ਸੀਟਾਂ ਹਾਸਲ ਕੀਤੀਆਂ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਫੌਰੀ ਬਾਅਦ ਮੋਦੀ ਲਹਿਰ ਉੱਤਰ ਪ੍ਰਦੇਸ਼ ਵਿਚ ਸੁਨਾਮੀ ਦਾ ਰੂਪ ਧਾਰ ਗਈ ਸੀ ਅਤੇ 403 ਮੈਂਬਰੀ ਸਦਨ ਵਿਚ ਪਾਰਟੀ ਨੇ 312 ਸੀਟਾਂ ਜਿੱਤੀਆਂ ਸਨ। <ref>{{Cite web|url=https://www.punjabitribuneonline.com/2018/12/%e0%a8%ad%e0%a8%be%e0%a8%9c%e0%a8%aa%e0%a8%be-%e0%a8%a6%e0%a9%87-%e0%a8%85%e0%a8%9c%e0%a9%87%e0%a8%a4%e0%a9%82-%e0%a8%b9%e0%a9%8b%e0%a8%a3-%e0%a8%a6%e0%a8%be-%e0%a8%ad%e0%a8%b0%e0%a8%ae-%e0%a8%9f/|title=ਭਾਜਪਾ ਦੇ ਅਜੇਤੂ ਹੋਣ ਦਾ ਭਰਮ ਟੁੱਟਿਆ|date=2018-12-13|website=Tribune Punjabi|language=hi-IN|access-date=2018-12-13}}</ref>
 
==ਹਵਾਲੇ==