30 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing "Harbhajan_Maan.png", it has been deleted from Commons by Hedwig in Washington because: Copyright violation, found elsewhere on the web and unlikely to be own work - Using [[:c:COM:VF
ਰਾਸ਼ਟਰੀ ਦਿਵਸ, ਜਨਮ ਦਿਨ ਤੇ ਦਿਹਾਂਤ ਸੰਬੰਧੀ ਵਾਧਾ ਕੀਤਾ।
ਲਾਈਨ 1:
{{ਦਸੰਬਰ ਕਲੰਡਰ|float=right}}
<big><big>[[15 ਪੋਹ]] [[ਨਾਨਕਸ਼ਾਹੀ ਜੰਤਰੀ|ਨਾ: ਸ਼ਾ:]]</big></big>
 
'''30 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 364ਵਾਂ ([[ਲੀਪ ਸਾਲ]] ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ। ਅੱਜ '''ਅੈਤਵਾਰ''' ਹੈ ਅਤੇ [[ਨਾਨਕਸ਼ਾਹੀ ਜੰਤਰੀ|'ਨਾਨਕਸ਼ਾਹੀ ਕੈਲੰਡਰ']] ਮੁਤਾਬਕ ਅੱਜ '15 ਪੋਹ' ਬਣਦਾ ਹੈ।
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਸੁਤੰਤਰ ੳੁਪਕਾਰੀ ਪ੍ਰਾਂਤ ਦੇ ਰੂਪ ਵਿੱਚ ਸਲੋਵਾਕੀਆ ਦੀ ਘੋਸ਼ਣਾ ਦਾ ਦਿਨ - [[ਸਲੋਵਾਕੀਆ|ਸਲੋਵਾਕੀਆ।]]
*ਰਿਜ਼ਲ ਦਿਵਸ - [[ਫਿਲੀਪੀਨਜ਼|ਫਿਲੀਪੀਨਜ਼।]]
*ਕੁਵਾਣਾ ਦੇ ਪੰਜਵਾਂ ਦਿਨ - [[ਸੰਯੁਕਤ ਰਾਜ|ਸੰਯੁਕਤ ਰਾਜ(ਯਨਾਈਟਡ ਨੇਸ਼ਨਜ਼)।]]
*ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਛੇਵਾਂ ਭਾਗ - [[ਈਸਾਈ ਧਰਮ|ਪੱਛਮੀ ਈਸਾਈ ਧਰਮ।]]
 
== ਵਾਕਿਆ ==
* [[1853]] &ndash; [[ਅਮਰੀਕਾ]] ਨੇ [[ਮੈਕਸੀਕੋ]] ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
* [[1887]] &ndash; ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ [[ਇੰਗਲੈਂਡ]] ਦੀ 'ਰਾਣੀ [[ਵਿਕਟੋਰੀਆ]]' ਨੂੰ ਦਿਤੀਦਿੱਤੀ। ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ 'ਪਬਲਿਕ ਹਾਊਸ' ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
* [[1906]] &ndash; [[ਮੁਸਲਿਮ ਲੀਗ]]ਲੀਗ਼ ਪਾਰਟੀ ਦੀ ਨੀਂਹ [[ਢਾਕਾ]] (ਹੁਣ ([[ਬੰਗਲਾਦੇਸ਼]]) ਵਿੱਚ ਰੱਖੀ ਗਈ।
* [[1920]] &ndash; ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
* [[1922]] &ndash; [[ਸੋਵੀਅਤ ਰੂਸ]] ਦਾ ਨਾਂ ਬਦਲ ਕੇ '[[ਸੋਵੀਅਤ ਯੂਨੀਅਨ|ਯੂਨੀਅਨ ਆਫ਼ ਸੋਵੀਅਤ ਰੀਪਬਲਿਕ]]' ਰੱਖ ਦਿਤਾਦਿੱਤਾ ਗਿਆ।
* [[1932]] &ndash; [[ਰੂਸ]] ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇਦਿੱਤੇ ਗਏ ਤੇ ਉਨ੍ਹਾਂ ਨੂੰ ਕੰਮ ਲੱੱਭਣ ਅਤੇ ਅਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
* [[1943]] &ndash; [[ਸੁਭਾਸ਼ ਚੰਦਰ ਬੋਸ]] ਨੇ [[ਅੰਡੇਮਾਨ ਅਤੇ ਨਿਕੋਬਾਰ ਟਾਪੂ|ਅੰਡੇਮਾਨ]] ਟਾਪੂਆਂ ਵਿੱਚ ([[ਪੋਰਟ ਬਲੇਅਰ]] ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
* [[1953]] &ndash; ਪਹਿਲਾ ਰੰਗਦਾਰ ਟੀ.ਵੀ. ਸੈਟਸੈੱਟ 1175 ਡਾਲਰਡਾੱਲਰ ਵਿੱਚ ਵੇਚਿਆ ਗਿਆ।
* [[2006]] &ndash; [[ਇਰਾਕ]] ਦੇ ਸਾਬਕਾ ਹਾਕਮ [[ਸਦਾਮ ਹੁਸੈਨ]] ਨੂੰ ਫਾਂਸੀਫ਼ਾਂਸੀ ਦੇ ਕੇ ਖ਼ਤਮ ਕਰ ਦਿਤਾਦਿੱਤਾ ਗਿਆ।
 
==ਜਨਮ==
ਲਾਈਨ 20 ⟶ 26:
* [[1865]] &ndash; ਬ੍ਰਿਟਿਸ਼ ਲੇਖਕ ਅਤੇ ਕਵੀ [[ਰੂਡਿਆਰਡ ਕਿਪਲਿੰਗ]] ਦਾ ਜਨਮ।
* [[1869]] &ndash; ਅੰਗਰੇਜ਼ੀ ਲੇਖਕ [[ਸਟੀਫਨ ਲੀਕਾੱਕ]] ਦਾ ਜਨਮ।
* [[1879]] &ndash; ਭਾਰਤੀ ਦਾਦੇ ਰਿਸ਼ੀ [[ਰਾਮਨ ਮਹਾਰਿਸ਼ੀ]] ਦਾ ਜਨਮ।
* [[1906]] &ndash; ਪੰਜਾਬੀ ਕਵੀ [[ਦਰਸ਼ਨ ਸਿੰਘ ਅਵਾਰਾ]] ਦਾ ਜਨਮ।
* [[1912]] &ndash; ਅੰਗਰੇਜ਼ੀ ਲੇਖਕ, ਵਿਆਕਰਨਕਾਰ, ਤੇ ਕੋਸ਼ਕਾਰ [[ਨੌਰਮਨ ਲਿਊਈਸ (ਵਿਆਕਰਨਕਾਰ)|ਨੌਰਮਨ ਲਿਊਈਸ]] ਦਾ ਜਨਮ।
* [[1930]] &ndash; ਚੀਨੀ ਚਿਕਿਤਸਾ ਵਿਗਿਆਨੀ [[ਤੂ ਯੂਯੂ]] ਦਾ ਜਨਮ।
* [[1935]] &ndash; ਭਾਰਤੀਭਾਰਤ ਦੇ ਮਹਾਨ ਸ਼ਤਰੰਜ ਖਿਡਾਰੀ [[ਮੈਨੂਏਲ ਆਰੋਨ]] ਦਾ ਜਨਮ।
* [[1965]] &ndash; ਪੰਜਾਬੀ ਗਾਇਕ, ਤੇ ਅਭਿਨੇਤਾ [[ਹਰਭਜਨ ਮਾਨ]] ਦਾ ਜਨਮ।
* [[1968]] &ndash; ਭਾਰਤੀ-ਅਮਰੀਕੀ ਵਪਾਰੀ ਅਤੇ, ਹੌਟਮੇਲ ਅਤੇ ਸਬਸੇ-ਬੋਲੋ ਦਾਦੇ ਸਿਰਜਣਹਾਰਾਸਿਰਜਣਹਾਰੇ [[ਸਬੀਰ ਭਾਟੀਆ]] ਦਾ ਜਨਮ।
* [[1969]] &ndash; ਇਸਤੋਨੀਆ ਦਾ ਰਾਸ਼ਟਰਪਤੀ [[ਕੇਰਸਤੀ ਕਾਲਜੁਲੈਦ]] ਦਾ ਜਨਮ।
 
==ਦਿਹਾਂਤ==
* [[1944]] &ndash; ਨੋਬਲ ਇਨਾਮ ਜੇਤੂ ਫਰਾਂਸੀਸੀਫ਼ਰਾਂਸੀਸੀ ਲੇਖਕ ਅਤੇ ਨਾਟਕਕਾਰ [[ਰੋਮਾਂ ਰੋਲਾਂ]] ਦਾ ਦਿਹਾਂਤ।
* [[1971]] &ndash; ਭਾਰਤ ਦੇ ਵਿਗਿਆਨੀ [[ਵਿਕਰਮ ਸਾਰਾਭਾਈ]] ਦਾ ਦਿਹਾਂਤ।
* [[1968]] &ndash; ਭਾਰਤੀ-ਅਮਰੀਕੀ ਵਪਾਰੀ ਅਤੇ ਹੌਟਮੇਲ ਅਤੇ ਸਬਸੇ-ਬੋਲੋ ਦਾ ਸਿਰਜਣਹਾਰਾ [[ਸਬੀਰ ਭਾਟੀਆ]] ਦਾ ਜਨਮ।
* [[19711990]] &ndash; ਭਾਰਤਭਾਰਤੀ ਦਾਕਿੱਤਾ ਵਿਗਿਆਨੀਲੇਖਕ ਤੇ ਕਵੀ [[ਵਿਕਰਮਰਘੁਵੀਰ ਸਾਰਾਭਾਈਸਹਾਏ]] ਦਾ ਦਿਹਾਂਤ।
* [[1990]] &ndash; ਭਾਰਤ ਕਿੱਤਾ ਲੇਖਕ, ਕਵੀ [[ਰਘੁਵੀਰ ਸਹਾਏ]] ਦਾ ਦਿਹਾਤ।
* [[2012]] &ndash; ਇਤਾਲਵੀ ਨੋਬਲ ਵਿਜੇਤਾ ਅਤੇ ਸਨਮਾਨ ਤੰਤਰ-ਜੀਵ ਵਿਗਿਆਨ [[ਰੀਤਾ ਮੋਨਤਾਲਚੀਨੀ]] ਦਾ ਦਿਹਾਂਤ।
* [[2014]] &ndash; ਉਰਦੂ ਅਤੇ ਪੰਜਾਬੀ ਦੀ ਲੇਖਿਕਾ ਅਤੇ ਚਿੰਤਕ [[ਅਫ਼ਜ਼ਲ ਤੌਸੀਫ਼]] ਦਾ ਦਿਹਾਂਤ।