ਸੰਯੋਜਤ ਵਿਆਪਕ ਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Replacing Standard_World_Time_Zones.png with File:World_Time_Zones_Map.png (by CommonsDelinker because: Duplicate: Exact or scaled-down duplicate: c::File:World Time Zones Map.png).
ਲਾਈਨ 1:
[[File:Standard World Time Zones Map.png|thumb|upright=2.0|ਸੰਸਾਰ ਦਾ ਸਮਾਂ ਜੋਨ]]
'''ਸੰਯੋਜਤ ਵਿਆਪਕ ਸਮਾਂ''' (Coordinated Universal Time) ਸੰਸਾਰ ਦੇ ਸਮੇਂ ਦਾ ਮਾਨਕ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦਾ ਸਮਾਂ ਦੀ ਮਿਣਤੀ ਕੀਤੀ ਜਾਂਦੀ ਹੈ। ਗ੍ਰੀਨਵਿਚ ਮਾਨ ਸਮਾਂ (GMT) ਨਾਲ ਸਬੰਧਿਤ ਹੈ ਜੋ ਕਿ ਸਮੇਂ ਦਾ ਮਾਨਕ ਹੈ। ਸਮੇਂ ਦੇ ਲੰਘਣ ਨਾਲ ਕਈ ਵਾਰੀ ਸਮੇਂ 'ਚ ਕੁਝ ਸੈਕਿੰਡ ਜੋੜੇ ਜਾਂਦੇ ਹਨ ਕਿਉਂਕੇ ਧਰਤੀ ਦੀ ਗਤੀ 'ਚ ਅੜਚਣ ਆਉਂਦੀ ਹੈ। ਇਹ ਸਮੇਂ ਦਾ ਅੰਤਰ 0.9 ਸੈਕਿੰਡ ਤੋਂ ਵੱਧ ਨਹੀਂ ਹੋ ਸਕਦਾ ਹੈ।<ref>{{cite web|last=BelleSerene|title=French time: "heure légale"|url=http://www.ybw.com/forums/archive/index.php/t-202760.html|publisher=Yachting and Boating World Forums|accessdate=5 August 2011}}</ref>