ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 27:
|signature = Signature of Narendra Modi (Hindi).svg
}}
'''ਨਰਿੰਦਰ ਦਾਮੋਦਰਦਾਸ ਮੋਦੀ''' [[ਭਾਰਤ]] ਦੇ 15ਵੇਂ [[ਪ੍ਰਧਾਨ ਮੰਤਰੀ]] ਹਨ। ਇਹ ਪਹਿਲਾਂ [[ਗੁਜਰਾਤ]] ਦੇ [[ਮੁੱਖ ਮੰਤਰੀ]] ਰਹਿ ਚੁੱਕੇ ਹਨ। ਭਾਰਤ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਿਚੋਂ ਨਰਿੰਦਰ ਦਾਮੋਦਰਦਾਸ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਕਿ ਸਭ ਤੋਂ ਜ਼ਿਆਦਾ ਦੇਸ਼ਾਂ ਵਿਚ ਗਏ ਹਨ।<!-- {{ਹਵਾਲਾ ਲੋੜੀਂਦਾ ਹੈ --> }}
 
==ਜਨਮ ਅਤੇ ਪਰਿਵਾਰ==
ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ 'ਵਾਡਨਗਰ' ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ''ਦਾਮੋਦਰ ਦਾਸ ਮੂਲਚੰਦ ਮੋਦੀ'' ਹੈ ਅਤੇ ਉਨ੍ਹਾਂ ਦੀ ਮਾਤਾ ਦਾ ਨਾਂਅ ''ਹੀਰਾ ਬੇਨ'' ਹੈ।