ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 82:
ਕਿਰਪਾ ਕਰਕੇ ਜੇਕਰ ਕੋਈ ਹੋਰ ਤਰੀਕਾ ਤੁਹਾਨੂੰ ਠੀਕ ਲੱਗਦਾ ਹੈ ਤਾਂ ਉਹ ਵੀ ਇਥੇ ਹੀ ਸਾਂਝਾ ਕਰ ਦਿੱਤਾ ਜਾਵੇ। - ਧੰਨਵਾਦ - [[ਵਰਤੋਂਕਾਰ:Satpal (CIS-A2K)|Satpal (CIS-A2K)]] ([[ਵਰਤੋਂਕਾਰ ਗੱਲ-ਬਾਤ:Satpal (CIS-A2K)|ਗੱਲ-ਬਾਤ]]) 11:34, 9 ਅਪਰੈਲ 2019 (UTC)
 
:: ਚੁਣੇ ਗਏ ਮੈਂਬਰਾਂ ਨੇ ਆਪਣੇ ਯੂਜ਼ਰ ਗਰੁੱਪ ਦੀ ਨੁਮਾਇੰਦਗੀ ਕਰਨੀ ਹੈ, ਲਾਜ਼ਮੀ ਹੈ ਕਿ ਅਸੀਂ ਹਰ ਪੱਖ ਤੋਂ ਬਿਹਤਰੀਨ ਮੈਂਬਰਾਂ ਦੀ ਚੋਣ ਕਰੀਏ. ਇੱਕ ਇੱਕ ਨੁਮਾਇੰਦੇ ਦਾ ਨਾਂ- Offline, online ਕੰਮ ਦੇ ਅਧਾਰ ਤੇ ਅਤੇ ਇੱਕ ਵਿਕੀ ਤੇ seniority ਦੇ ਲਿਹਾਜ਼ ਨਾਲ ਦਿੱਤਾ ਜਾਵੇ ਅਤੇ ਜਿਸ ਦੇ ਹੱਕ ਵਿੱਚ ਸਭ ਤੋਂ ਵਧ ਮੈਂਬਰ ਹੋਣ, ਉਸ ਨੂੰ ਚੁਣ ਲਿਆ ਜਾਵੇ. ਚੋਣ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਨੁਮਾਇੰਦੇ ਨਾਲ ਸਮਰਥਨ ਨਹੀਂ, ਮਤਲਬ ਉਸ ਤੇ ਕਿਸੇ ਵੀ ਕਾਰਣ ਭਰੋਸਾ ਨਹੀਂ. ਪਰ ਅਜਿਹਾ ਵੀ ਹੋ ਸਕਦਾ ਹੈ ਕਿ ਆਪਾਂ ਸਭ ਆਪਣੇ ਦੋਸਤਾਂ ਦਾ ਸਮਰ੍ਥਨਸਮਰਥਨ ਕਰੀਏ, ਇਸ ਲਈ ਨਾਮਾਂਕਣ ਕਦੇ ਵੇਲੇ ਕਾਰਣ ਵੀ ਦਿੱਤੇ ਜਾਣ. -[[ਵਰਤੋਂਕਾਰ:Manavpreet Kaur|Manavpreet Kaur]] ([[ਵਰਤੋਂਕਾਰ ਗੱਲ-ਬਾਤ:Manavpreet Kaur|ਗੱਲ-ਬਾਤ]]) 18:24, 9 ਅਪਰੈਲ 2019 (UTC)
 
== Read-only mode for up to 30 minutes on 11 April ==