ਕੂੰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
}}
[[ਤਸਵੀਰ:Anthropoides virgo at Twycross Zoo-8.jpg|thumb|ਇੱਕ ਕੂੰਜ ਆਪਣੇ ਬੱਚੇ ਨਾਲ]]
[[File:Grus virgo MHNT.ZOO.2010.11.65.1.jpg|thumb| ''Grus virgo'']]
'''ਕੂੰਜ''' (Demoiselle Crane ਜਾਂ Anthropoides virgo) ਕਾਲੇ ਸਾਗਰ ਤੋਂ [[ਮੰਗੋਲੀਆ]] ਅਤੇ ਉੱਤਰ-ਪੂਰਬੀ [[ਚੀਨ]] ਤੱਕ ਕੇਂਦਰੀ [[ਯੂਰੇਸ਼ੀਆ]] ਵਿੱਚ ਮਿਲਣ ਵਾਲੀ [[ਸਾਰਸ]] ਪੰਛੀਆਂ ਦੀ ਇੱਕ ਪ੍ਰਜਾਤੀ ਹੈ। ਥੋੜੀ ਆਬਾਦੀ [[ਤੁਰਕੀ]] ਵਿੱਚ ਵੀ ਮਿਲਦੀ ਹੈ। ਇਹ ਪਰਵਾਸੀ ਪੰਛੀ ਹਨ। ਯੂਰੇਸ਼ੀਆ ਵਿੱਚ ਮਿਲਣ ਵਾਲੀਂ ਕੂੰਜਾਂ ਸਿਆਲ ਕੱਟਣ ਲਈ [[ਅਫ਼ਰੀਕਾ]] ਜਾਂਦੀਆਂ ਹਨ ਅਤੇ ਏਸ਼ੀਆ, ਮੰਗੋਲੀਆ ਅਤੇ ਚੀਨ ਵਿੱਚ ਮਿਲਣ ਵਾਲੀਆਂ [[ਹਿੰਦ ਉਪ-ਮਹਾਦੀਪ]] ਵਿੱਚ ਸਿਆਲ ਕਟਦੀਆਂ ਹਨ। ਉੱਤਰੀ ਭਾਰਤ ਅਤੇ ਪਾਕਿਸਤਾਨ ਦੇ (ਖਾਸਕਰ ਪੰਜਾਬੀ) ਸੱਭਿਆਚਾਰ ਵਿੱਚ ਕੂੰਜ (ਸੰਸਕ੍ਰਿਤ: क्रौंच ਤੋਂ) ਵਜੋਂ ਮਸ਼ਹੂਰ ਇਹ ਪਰਿੰਦਾ ਬੇਹੱਦ ਅਹਿਮੀਅਤ ਦਾ ਧਾਰਨੀ ਹੈ।<ref name="ref67xemux">{{Citation| title=Indian birds| author=R. K. Gaur| publisher=Brijbasi Printers, 1994| isbn=| url=http://books.google.com/books?id=_V4QAQAAMAAJ| quote=''... The smallest member of the crane family, the demoiselle crane (Anthropoides virgo) is a distinctive looking bird, with ashy grey ... The local name for this crane — koonj — is [[onomatopoeic]], deriving from the Sanskrit 'kraunch', the origin of the word crane itself ...''}}</ref>