ਕਾਰੋਬਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਛੋ 2402:8100:396F:FE0B:DD56:BAE:E385:FFF6 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
 
ਲਾਈਨ 11:
| isbn = 0-13-063085-3}}</ref> ਕਾਰੋਬਾਰ [[ਸਰਮਾਇਆਵਾਦ|ਸਰਮਾਏਦਾਰ]] ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ [[ਕੰਪਨੀ]] ਕਹਿ ਦਿੱਤਾ ਜਾਂਦਾ ਹੈ।
 
==ਹਵਾਲੇ==
ਉਦਾਹਰਨ ਵਜੋਂ : ਅਜੀਤ ਸਿੰਘ ਮਹਿਮਾ ਇਕ ਆਮ ਪਰਵਾਰ ਨਾਲ ਤਾਲੁਕ ਰੱਖਣ ਵਾਲਾ ਇਕ ਸਾਧਾਰਨ ਜੇਹਾ ਇਨਸਾਨ ਸੀ ਉਸ ਨੇ ਆਪਣੀ ਮਿਹਨਤ ਸਦਕਾ ਬਹੁਤ ਵਧੀਆ ਕਾਰੋਬਾਰ ਸ਼ੁਰੂ ਕੀਤਾ ਹੈ ਜਿਸ ਤੋਂ ਉਹ ਚੰਗੀ ਆਮਦਨ ਕਮਾ ਰਿਹਾ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਨੌਕਰੀ ਕਰਨੀ ਕੋਈ ਮਾੜੀ ਗੱਲ ਨ ਨਹੀਂ ਹੈ ਹੈ ਪਰ ਜੋ ਮਜ਼ਾ ਆਪਣਾ ਕਾਰੋਬਾਰ ਕਰਨ ਵਿੱਚ ਹੈ ਅਤੇ ਸਮੇਂ ਦੀ ਆਜ਼ਾਦੀ ਹੈ ਉਹ ਨੌਕਰੀ ਵਿੱਚ ਕਿੱਥੇ ਹੈ
{{ਹਵਾਲੇ}}
 
{{ਅਧਾਰ}}