ਨੀਲ ਹਰੀ ਕਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" thumb '''ਨੀਲ ਹਰੀ ਕਾਈ''' ਜੋ ਇੱਕ ਕਿਸਮ ਦੀ ਕਾਈ ਹੈ, ਨੂੰ..." ਨਾਲ਼ ਸਫ਼ਾ ਬਣਾਇਆ
 
Removing Tolypothrix_(Cyanobacteria).JPG, it has been deleted from Commons by Taivo because: Failed license review; non-free license (F4).
 
ਲਾਈਨ 1:
 
[[File:Tolypothrix (Cyanobacteria).JPG|thumb]]
'''ਨੀਲ ਹਰੀ ਕਾਈ''' ਜੋ ਇੱਕ ਕਿਸਮ ਦੀ ਕਾਈ ਹੈ, ਨੂੰ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਗਿਆਨਿਕ ਢੰਗ ਨਾਲ ਤਿਆਰ ਕਰ ਕੇ ਇਸ ਦਾ ਪ੍ਰਯੋਗ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਦੀ ਵਧੀਆ ਖਾਦ<ref name="Komárek">{{cite journal | author = Komárek J, Kaštovský J, Mareš J, Johansen JR. | year = 2014 | title = Taxonomic classification of cyanoprokaryotes (cyanobacterial genera) 2014, using a polyphasic approach | url = http://www.preslia.cz/P144Komarek.pdf | journal = Preslia | volume = 86 | pages = 295–335 }}</ref> ਹੈ। ਇਸ ਨੂੰ ਸਾਈਨੋਫੀਟਾ ਵੀ ਕਿਹਾ ਜਾਂਦਾ ਹੈ ਜੋ [[ਪ੍ਰਕਾਸ਼ ਸੰਸਲੇਸ਼ਣ]] ਵਿਧੀ ਰਾਹੀ ਉਰਜਾ ਪ੍ਰਾਪਤ ਕਰਦੀ ਹੈ।