ਗੁਰੂ ਨਾਨਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਕਬਿ ਕਲ ਸੁਜਸੁ ਗਾਵਉ 'ਗੁਰ ਨਾਨਕ' ਰਾਜੁ ਜੋਗੁ ਜਿਨਿ ਮਾਣਿਓ ॥੨॥" - ਗੁਰੂ ਗ੍ਰੰਥ ਸਾਹਿਬ 1389
ਟੈਗ: Removed redirect
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 23:
'''ਗੁਰ ਨਾਨਕ''' (1469 – 22 ਸਤੰਬਰ 1539) [[ਸਿੱਖੀ]] ਦੇ ਬਾਨੀ ਅਤੇ ਗਿਆਰਾਂ [[ਸਿੱਖ ਗੁਰੂ]]ਆਂ ਵਿਚੋਂ ਪਹਿਲੇ ਸਨ। ਇਹਨਾਂ ਦਾ ਜਨਮ ਦੁਨੀਆ ਵਿੱਚ [[ਗੁਰਪੁਰਬ]] ਵਜੋਂ ਮਨਾਇਆ ਜਾਂਦਾ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 [[ਵੈਸਾਖ]] ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮਤਾਬਕ [[ਕੱਤਕ]] ਦੀ [[ਪੂਰਨਮਾਸ਼ੀ]] ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ।<ref name=Harbans>{{cite web |url=http://www.advancedcentrepunjabi.org/eos/ |title=Encyclopaedia of Sikhism |author= |date= |work=Srī Gurū Nānak Dev |publisher=Punjabi University Patiala |accessdate=30 November 2012}}</ref>
 
ਗੁਰ ਨਾਨਕ ਸਾਹਿਬ ਨੇ ਦੂਰ ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸਚਾਈ ਦੀ ਹਕ਼ੀਕਤ ਹੈ।<ref>{{cite book|title=Economic History of Sikhs: Sikh।mpact Volume 1|last=Hayer|first=Tara|publisher=Indo-Canadian Publishers|year=1988|location=Surrey, Canada|page=14}}</ref> ਬਰਾਬਰਤਾ, ਬਰਾਦਰਾਨਾ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣ ਉੱਤੇ ਮਬਨੀਅਧਾਰਤ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਕ, ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।<ref>{{cite book|title=The।ndian Subcontinent in Literature for Children and Young Adults: An Annotated Bibliography of English-language Books|last=Khorana|first=Meena|publisher=Greenwood Publishing Group|year=1991|isbn=9780313254895|page=214}}</ref><ref>{{cite book|title=Knowing Guru Nanak|last=Prasoon|first=Shrikant|publisher=Pustak Mahal|year=2007|isbn=9788122309805}}</ref>
 
ਸਿੱਖੀ ਦੇ ਮਾਝ ਗ੍ਰੰਥ, [[ਗੁਰੂ ਗ੍ਰੰਥ ਸਾਹਿਬ]] ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ [[ਜਪੁਜੀ ਸਾਹਿਬ]], [[ਆਸਾ ਦੀ ਵਾਰ]] ਅਤੇ ਸਿੱਧ-ਗੋਸਟ ਕੁਝ ਮੁੱਖ ਹਨ। ਇਹ ਸਿੱਖ ਮਜ਼੍ਹਬੀ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ [[ਧਰਮ|ਧਾਰਮਕ]] ਇਖਤਿਆਰ ਵਾਲ਼ੀ ਇਲਾਹੀ ਜੋਤ ਬਾਅਦ ਵਾਲ਼ੇ ਦਸ ਗੁਰੂਆਂ ਵਿੱਚ ਵੀ ਸੀ।<ref>{{cite web|title=Bhai Gurdas Vaaran|url=http://searchgurbani.com/bhai_gurdas_vaaran/vaar/1/pauri/45|publisher=Search Gurbani|accessdate=1 December 2012}}</ref>