ਜੀ ਆਇਆਂ ਨੂੰ Sardarmann ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 10:47, 20 ਦਸੰਬਰ 2018 (UTC)Reply

Kyun pange lai reha ਸੋਧੋ

Kyun pange lai reha Amar Singh Okk (ਗੱਲ-ਬਾਤ) 20:52, 30 ਅਗਸਤ 2019 (UTC)Reply

@Amar Singh Okk:, ਕੀ ਮਤਲਬ?

Sahib E Kamal Shri Guru Ravidass ji ਸੋਧੋ

The person who is editing this page.He is continuously disrespecting the" Great Guru "s Amar Singh Okk (ਗੱਲ-ਬਾਤ) 17:57, 1 ਸਤੰਬਰ 2019 (UTC)Reply

@Amar Singh Okk:, ਜੇ ਕੋਈ ਕਾਬਲੇ ਇਤਬਾਰ ਹਵਾਲੇ ਹਨ ਜਿਸ ਵਿੱਚ ਰਵਿਦਾਸ ਸਾਹਿਬ ਨੂੰ 'ਸਾਹਿਬ ਏ ਕਮਾਲ' ਖ਼ਿਤਾਬ ਨਾਲ਼ ਜ਼ਿਕਰ ਕੀਤਾ ਹੋਵੇ, ਉਸ ਨੂੰ ਪੇਸ਼ ਕਰੋ, ਲੇਖ ਵਿੱਚ ਉਸਨੂੰ ਸ਼ਾਮਲ ਕੀਤਾ ਜਾ ਸਕਦਾ ਹੈ. ਵਿਕੀਪੀਡੀਆ ਦੇ ਲੇਖ ਕਾਬਲੇ ਇਤਬਾਰ ਹਵਾਲਿਆਂ ਨਾਲ਼ ਲਿਖੇ ਜਾਂਦੇ ਹਨ, ਜ਼ਾਤੀ ਖ਼ਿਆਲਾਂ ਨਾਲ਼ ਨਹੀਂ. ਲੇਖ ਦੇ ਸਿਰਲੇਖ ਲਈ ਸਬਜੈਕਟ ਵਾਸਤੇ ਆਮ ਹੀ ਮਕਬੂਲ ਨਾਮ ਵਰਤਿਆ ਜਾਂਦਾ ਹੈ.
ਰਵਿਦਾਸ ਸਾਹਿਬ ਦੇ ਮਾਮਲੇ ਵਿੱਚ ਸਿੱਖਾਂ ਵਿੱਚ ਭਗਤ ਰਵਿਦਾਸ ਅਤੇ ਰਵਿਦਾਸੀਆਂ ਵਿੱਚ ਗੁਰੂ ਰਵਿਦਾਸ ਨਾਮ ਮਕਬੂਲ ਹਨ. ਗੁਰੂ ਗ੍ਰੰਥ ਸਾਹਿਬ ਵਿੱਚ ਬਗ਼ੈਰ ਖ਼ਿਤਾਬ ਸਿਰਫ਼ ਰਵਿਦਾਸ ਵਰਤਿਆ ਗਿਆ ਹੈ. ਗੁੰਜਲਦਾਰ ਸਬੱਬ ਵਿੱਚ ਰਾਏਸ਼ੁਮਾਰੀ ਕਰਾਵੀ ਜਾਂਦੀ ਹੈ.
ਮੇਰੀ ਗੁਜ਼ਾਰਸ਼ ਹੈ, ਕਿ ਇਸ ਮਸਲੇ ਦਾ ਵਿਕੀਪੀਡੀਆ:ਸੱਥ ਵਿੱਚ ਜ਼ਿਕਰ ਕੀਤਾ ਜਾਵੇ ਅਤੇ ਇਤਫ਼ਾਕ ਨਾਲ਼ ਸਾਰਿਆਂ ਦੀ ਰਾਏ ਲਈ ਜਾਵੇ. ਭਗਤ ਰਵਿਦਾਸ ਲੇਖ ਨੂੰ ਦੁਬਾਰਾ ਖ਼ਰਾਬ ਨਾਂਹ ਕੀਤਾ ਜਾਵੇ.
Sardarmann (ਗੱਲ-ਬਾਤ) 23:20, 3 ਸਤੰਬਰ 2019 (UTC)Reply
@Sardarmann: ਮੈਂ ਤੁਹਾਡੇ ਨਾਲ ਸਹਿਮਤ ਹਾਂ। --Satdeep Gill (ਗੱਲ-ਬਾਤ) 00:48, 11 ਨਵੰਬਰ 2019 (UTC)Reply

2021 Wikimedia Foundation Board elections: Eligibility requirements for voters ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)Reply

Note: You are receiving this message as part of outreach efforts to create awareness among the voters.

ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ। ਸੋਧੋ

ਡਿਅਰ Sardarmann,

ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |

ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |

ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |

ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |

ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)Reply