ਵਹਿਮ-ਭਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਵਹਿਮ: ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 6:
 
==ਵਹਿਮ==
ਵਹਿਮ ਮਨੁੱਖੀ ਉਲਾਰ ਮਨੋਸਥਿਤੀ ਦਾ ਕਿਸੇ ਬਾਹਰੀ ਪਰਿਸਥਿਤੀ ਨਾਲ ਜੁੜਿਆ ਸੁੱਤੇ ਸਿੱਧ ਸੰਬੰਧ ਹੈ। ਇਸ ਦਾ ਕੋਈ ਤਰਕ ਨਹੀਂ| ਹੁੰਦਾਹੁੰਦਾ। ਇਹ ਸਰਵ ਪ੍ਰਵਾਨਿਤ ਹੁੰਦਾ ਹੈ। ਵਹਿਮ ਵਸਤੂ ਨਹੀਂ, ਨਾ ਹੀ ਪਰਿਸਥਿਤੀ ਹੈ ਸ਼ਗਨ ਅਤੇ ਅਪਸ਼ਗਨ ਨਾਲੋਂ ਭਿੰਨ ਹੈ। ਦਾੜੀ ਵਾਲੀ ਨਾਰ ਨੂੰ ਚੰਗਾ ਨਹੀਂ ਸਮਝਿਆ ਜਾਦਾਂਜਾਂਦਾ| ਦਿਨੇ ਗਿੱਦੜ ਬੋਲਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ| ਕੁੱਤੇ ਦਾ ਰੋਣਾ ਵੀ ਚੰਗਾ ਨਹੀਂ, ਕੀਲਾ ਠਕੋਰਨ ਵਾਲਾ ਪਸੂ ਚੰਗਾ ਨਹੀਂ ਮੰਨਿਆ| ਕਿਸੇ ਕੰਮ ਨੂੰ ਸ਼ੁਰੂ ਕਰਨ ਵੇਲੇ ਖੋਤੇ ਦਾ ਹੀਂਗਣਾ ਵੀ ਚੰਗਾ ਨਹੀਂ ਮੰਨਿਆ ਗਿਆ
 
<ref name =vyse21>{{cite book|last=Vyse|first=Stuart A|title=Believing in Magic: The Psychology of Superstition|year=2000|publisher=Oxford University Press|location=Oxford, England|isbn=978-0-1951-3634-0|pages=19–22}}</ref>