ਦਿਲਸ਼ਾਦ ਅਖ਼ਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 15:

'''ਦਿਲਸ਼ਾਦ ਅਖ਼ਤਰ''', ਮਸ਼ਹੂਰ ਪੰਜਾਬੀ ਗਾਇਕ ਸੀ।  ਉਸ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਪਲੇਅਬੈਕ ਗਾਇਕ ਦੇ ਤੌਰ 'ਤੇ ਕੰਮ ਵੀ ਕੀਤਾ। ਪੰਜਾਬ ਦੀ ਮਸ਼ਹੂਰ ਗਾਇਕਾ, [[ਮਨਪ੍ਰੀਤ ਅਖ਼ਤਰ]], ਉਸ ਦੀ ਭੈਣ ਹੈ।[[ਸੰਦੀਪ ਅਖ਼ਤਰ]], ਜਿਸਦੀ ਅਕਤੂਬਰ 2011 ਵਿੱਚ ਮੌਤ ਹੋ ਗਈ ਸੀ,ਉਸ ਦਾ ਚਚੇਰਾ ਭਰਾ ਸੀ।<ref name="aj">{{Cite news|url = http://www.ajitjalandhar.com/20111011/punjab.php|title = ਨੌਜਵਾਨ ਗਾਇਕ ਸੰਦੀਪ ਅਖ਼ਤਰ ਦੀ ਕੈਂਸਰ ਕਾਰਨ ਮੌਤ|work = Article from a [[Punjabi language|Punjabi]] newspaper|date = October 11, 2011|agency = [[Daily Ajit]]|accessdate = April 23, 2012|author = Dhillon, Sukhpal Singh|location = [[Sri Muktsar Sahib]]}}</ref> ਵੀ ਮਸ਼ਹੂਰ ਪੰਜਾਬੀ ਗਾਇਕ ਸੀ। ਉਸਦੇ ਬਹੁਤ ਸਾਰੇ ਗੀਤ ਅਜੇ ਵੀ ਲੋਕਾਂਂ ਦੀ ਜਬਾਨ 'ਤੇ ਚੜ੍ਹੇ ਹੋਏ ਹਨ |
== ਪ੍ਰਸਿੱਧ ਗੀਤ ==
# ਮਨ ਵਿੱਚ ਵਸਣੈ ਸੱਜਣਾਂ ਵੇ ਰਹਿਨੈ ,ਅੱਖੀਆਂ 'ਤੋਂ ਦੂਰ,
# ਸਾਨੂੰ ਪਰਦੇਸੀਆਂ ਨੂੂੰ ਯਾਦ ਕਰਕੇ ਨੀ ਕਾਹਨੂੰ ਅੱਥਰੂੂ ਬਹਾਉਂਦੀ,
# ਚਰਖਾ ਬੋਲ ਪਿਆ,
# ਮੇਰੇ ਯਾਰ ਦੀ ਚਰਚਾ ਗਲ਼ੀ-ਗਲ਼ੀ
# ਕੁੰੰਡਾ ਖੋੋਲ੍ਹ ਬਸੰੰਤਰੀਏ,
# ਹੁਣ ਕਿਓਂ ਰੋੋੋਨੀ ਐਂ ਬਿੱਲੋ,
# ਦਿਲ ਚੋੋੋਰੀ ਹੋ ਗਿਆ,
# ਇਹ ਤੂੰੰਬਾ ਮੇਰੀ ਜਾਨ ਕੁੜੇ

ਆਦਿ ਸੈੈਂਕੜੇੇ ਹਿੱਟ ਗੀਤ ਗਾਏ , ਜੋ ਬੜੇ ਮਕਬੂਲ ਹੋਏ | ਉਸਨੇ ਬਹੁਤ ਸਾਰੀਆਂਂ ਪੰੰਜਾਬੀ ਫਿਲਮਾਂ ਵਿੱਚ ਗੀਤ ਗਾਏ | ਉਸਨੇ ਕਈ ਧਾਰਮਿਕ ਗੀਤ ਵੀ ਗਾਏ |

== ਮੁੱਢਲੀ ਜ਼ਿੰਦਗੀ ==
ਅਖ਼ਤਰ ਦਾ ਜਨਮ 1966 ਵਿੱਚ ਭਾਰਤੀ ਪੰਜਾਬ ਦੇ ਪਿੰਡ ਗਿਲਜ਼ੇ ਵਾਲਾ, [[ਕੋਟ ਕਪੂਰਾ]]<ref name="dap">{{Cite web|url = http://www.dilapnapunjabi.net/artist/Dilshad%20Akhtar.html|title = Dilshad Akhtar|publisher = www.dilapnapunjabi.net|accessdate = April 23, 2012}}</ref> ਵਿਖੇ ਹੋਇਆ ਸੀ ਅਤੇ ਉਸਨੇ [[ਫ਼ਰੀਦਕੋਟ ਸ਼ਹਿਰ]] <ref name="dap"/> ਦੇ ਆਪਣੇ ਉਸਤਾਦ ਕੋਲੋਂ ਸੰਗੀਤ ਸਿੱਖਿਆ। ਦਿਲਸ਼ਾਦ ਚਾਰ ਭੈਣ-ਭਰਾਵਾਂ (ਵੱਡੀ ਭੈਣ ਵੀਰਪਾਲ, ਛੋਟਾ ਭਰਾ ਗੁਰਾਂਦਿੱਤਾ, ਛੋਟੀ ਭੈਣ ਮਨਪ੍ਰੀਤ) ਵਿੱਚੋਂ ਸਭ ਤੋਂ ਛੋਟਾ ਸੀ।