ਭਗਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 154:
==ਪ੍ਰਸਿੱਧੀ==
[[ਤਸਵੀਰ:Shaheed Bhagat Singh. Rewalsar, Himachal Pradesh.jpg|right|frameless]]
ਸੁਭਾਸ਼ ਚੰਦਰ ਬੋਸ ਨੇ ਕਿਹਾ ਕਿ "ਭਗਤ ਸਿੰਘ ਨੌਜਵਾਨਾਂ ਵਿੱਚ ਨਵੇਂ ਜਾਗਰਣ ਦਾ ਪ੍ਰਤੀਕ ਬਣ ਗਆਗੀਆ ਹੈ।" ਨਹਿਰੂ ਨੇ ਮੰਨਿਆ ਕਿ ਭਗਤ ਸਿੰਘ ਦੀ ਹਰਮਨਪਿਆਰਤਾ ਇੱਕ ਨਵੇਂ ਕੌਮੀ ਜਾਗਰਣ ਵੱਲ ਵਧ ਰਹੀ ਹੈ ਅਤੇ ਕਿਹਾ:"ਉਹ ਇੱਕ ਸਾਫ ਸੁਥਰਾ ਲੜਾਕੂ ਸੀ ਜੋ ਖੁੱਲ੍ਹੇ ਖੇਤਰ ਵਿੱਚ ਆਪਣੇ ਦੁਸ਼ਮਣ ਦਾ ਸਾਹਮਣਾ ਕਰਦਾ ਸੀ ... ਉਹ ਇੱਕ ਚੰਗਿਆੜੀ ਵਰਗਾ ਸੀ ਜੋ ਥੋੜੇ ਸਮੇਂ ਵਿੱਚ ਇੱਕ ਜਵਾਲਾ ਬਣ ਗਿਆ ਅਤੇ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਪਾਸੇ ਦਾ ਹਨ੍ਹੇਰਾ ਦੂਰ ਕੀਤਾ।" ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਸਰ ਹੋਰੇਸ ਵਿਲੀਅਮਸਨ ਨੇ ਫਾਂਸੀ ਦੇਣ ਤੋਂ ਚਾਰ ਸਾਲ ਬਾਅਦ ਲਿਖਿਆ:"ਉਸ ਦੀ ਫੋਟੋ ਹਰ ਸ਼ਹਿਰ ਅਤੇ ਬਸਤੀ ਵਿੱਚ ਵਿਕਰੀ ਲਈ ਸੀ ਅਤੇ ਕੁਝ ਸਮੇਂ ਲਈ ਉਸ ਦੀ ਪ੍ਰਸਿੱਧੀ ਗਾਂਧੀ ਦੇ ਬਰਾਬਰ ਸੀ।"<ref>{{Cite web|url=https://www.newsclick.in/happy-birthday-shaheed-bhagat-singh-interview-professor-chaman-lal|title=ਭਗਤ ਸਿੰਘ ਬਾਰੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਸਰ ਹੋਰੇਸ ਵਿਲੀਅਮਸਨ ਦੇ ਵਿਚਾਰ|last=|first=|date=28 Sep 2016|website=newsclick|publisher=newsclick|access-date=28 Sep 2016}}</ref>
 
== ਵਿਰਾਸਤ ਅਤੇ ਸਮਾਰਕ ==