ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਦੀਆਂ ਅੱਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸ਼ੋਧ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 2:
'''ਅੱਲ''' ਪੰਜਾਬ ਦੇ ਪਿੰਡਾਂ ਵਿੱਚ ਪਰਿਵਾਰਾਂ ਦੀ ਪਹਿਚਾਣ ਦਰਸਾਉਣ ਵਾਲੇ ਸੰਕਲਪ / ਸ਼ਬਦ ਨੂੰ ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦੀ ਬੰਦਿਆਂ ਦੀ ਤਰਾਂ ਹੀ ਪਰਿਵਾਰਾਂ ਦੇ ਰੱਖੇ ਗਏ ਨਾਮ ਹਨ। ਬੰਦੇ ਦਾ ਨਾਮ ਪਰਿਵਾਰ ਦੇ ਜੀਅ ਰੱਖ਼ਦੇ ਹਨ ਪਰ ਪਰਿਵਾਰ ਦਾ ਨਾਮ (ਅੱਲ) ਪਿੰਡ ਦੇ ਆਮ ਲੋਕ ਰੱਖਦੇ ਹਨ। ਅੱਲ ਪਰਿਵਾਰ ਦਾ ਉਹ ਨਾਮ ਹੈ ਜੋ ਆਮ ਲੋਕਾਂ ਵੱਲੋਂ ਉਸ ਪਰਿਵਾਰ ਦੀਆਂ ਖੂਬੀਆਂ, ਖ਼ਾਮੀਆਂ,ਵਿਸ਼ੇਸ਼ਤਾਈਆਂ ਅਤੇ ਵਿਲੱਖਣਤਾਵਾਂ ਦੇ ਆਧਾਰ ਤੇ ਪਾਇਆ ਹੁੰਦਾ ਹੈ। ਅੱਲਾਂ ਨੂੰ ਪਰਿਵਾਰਾਂ ਦਾ [[ਤਖ਼ੱਲਸ]] ਵੀ ਕਿਹਾ ਜਾ ਸਕਦਾ ਹੈ।<ref>{{cite web|title=http://punjabitribuneonline.com/2012/01/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%B8%E0%A9%B1%E0%A8%AD%E0%A8%BF%E0%A8%86%E0%A8%9A%E0%A8%BE%E0%A8%B0-%E0%A8%A6%E0%A8%BE-%E0%A8%A4%E0%A9%99%E0%A9%B1%E0%A8%B2%E0%A8%B8/}}</ref>।
===ਅੱਲਾਂ: ਪੇਂਡੂ ਲੋਕ ਧਾਰਾ ਦਾ ਅੰਗ===
ਲੋਕ ਗੀਤਾਂ ਵਾਂਗ ਅੱਲਾਂ ਆਮ ਲੋਕਾਂ ਵੱਲੋਂ ਰਚੀਆਂ (ਪਈਆਂਪਾਈਆਂ) ਜਾਂਦੀਆਂ ਹਨ ਪਰ ਇਹਨਾਂ ਨੂੰ ਪਾਓਣਪਾਉਣ ਵਾਲੇ ਦਾ ਨਾਂ ਪਤਾ ਨਹੀਂ ਹੁੰਦਾ। ਜਿਵੇਂ ਪੰਜਾਬੀ ਲੋਕ ਗੀਤ ਪੇਂਡੂ ਵਿਰਸੇ ਦਾ ਅੰਗ ਹੁੰਦੇ ਹਨ ਉਵੇਂ ਹੀ ਅੱਲਾਂ ਵੀ ਪੇਂਡੂ ਲੋਕ ਧਾਰਾਲੋਕਧਾਰਾ ਦਾ ਹੀ ਹਿੱਸਾ ਹੁੰਦੀਆਂ ਹਨ।ਪਿੰਡਾਂ ਵਿੱਚ ਪਰਿਵਾਰਾਂ ਦੀ [[ਅੱਲ ਪੈਣੀ]] ਪੇਂਡੂ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ।<ref>{{cite web|title=http://punjabitribuneonline.com/2014/05/%E0%A8%AA%E0%A9%87%E0%A8%82%E0%A8%A1%E0%A9%82-%E0%A8%B5%E0%A8%BF%E0%A8%B0%E0%A8%B8%E0%A9%87-%E0%A8%A6%E0%A8%BE-%E0%A8%85%E0%A8%B9%E0%A8%BF%E0%A8%AE-%E0%A8%85%E0%A9%B0%E0%A8%97-%E0%A8%85/}}</ref>।
===ਅੱਲਾਂ ਪੈਣ ਦੇ ਕਾਰਨ===
ਅੱਲਾਂ ਪੈਣ ਦਾ ਮੁੱਖ ਕਾਰਨ ਪਿੰਡ ਵਿੱਚ ਵਸਦੇ ਵੱਖ ਵੱਖ ਪਰਿਵਾਰਾਂ ਦੀ ਸਪਸ਼ਟ ਅਤੇ ਸੌਖੀ ਪਹਿਚਾਣ ਕਰਨਾ ਹੁੰਦਾ ਹੈ। ਪਿੰਡਾਂ ਵਿੱਚ ਸ਼ਹਿਰਾਂ ਵਾਂਗ ਗਲੀ ਨੰਬਰ ਜਾਂ ਮਕਾਨ ਨੰਬਰ ਨਾਲ ਕਿਸੇ ਪਰਿਵਾਰ ਦੀ ਪਹਿਚਾਣ ਨਹੀਂ ਹੁੰਦੀ ਸਗੋਂ ਪਰਿਵਾਰ ਦੀ ਅੱਲ ਤੋਂ ਉਸ ਦੀ ਪਹਿਚਾਣ ਹੁੰਦੀ ਹੈ।ਕਈ ਵਾਰੀ ਇੱਕੋ ਨਾਮ ਦੇ ਕਈ ਪਰਿਵਾਰਾਂ ਦੇ ਮੁਖੀ ਹੁੰਦੇ ਹਨ ਜਿਸ ਕਾਰਨ ਕੇਵਲ ਨਾਮ ਨਾਲ ਉਹਨਾਂ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਅੱਲ ਦੇ ਸਹਾਰੇ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਵਿਸ਼ੇਸ਼ ਪਰਿਵਾਰ ਦੇ ਘਰ ਜਾਣਾ ਹੈ ਜਾਂ ਕਿਸ ਦੀ ਗੱਲ ਹੋ ਰਹੀ ਹੈ। ਵੱਡੇ ਪਿੰਡਾਂ ਵਿੱਚ ਕਈ ਵਾਰੀ ਅੱਲ ਨਾ ਪਤਾ ਹੋਣ ਕਾਰਨ ਬਾਹਰੋਂ ਮਿਲਣ ਆਏ ਬੰਦੇ ਨੂੰ ਖੱਜਲ ਹੋਣਾ ਪੈਂਦਾ ਹੈ।<ref>{{cite web|title=http://punjabitribuneonline.com/2010/12/%E0%A8%AA%E0%A8%BF%E0%A9%B0%E0%A8%A1%E0%A8%BE%E0%A8%82-%E0%A8%A6%E0%A9%80%E0%A8%86%E0%A8%82-%E0%A8%85%E0%A9%B1%E0%A8%B2%E0%A8%BE%E0%A8%82/}}</ref>।