ਚੰਦਰਸ਼ੇਖਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 31:
==ਰਾਜਨੀਤਿਕ ਜੀਵਨ==
 
=== ਕੈਰੀਅਰ ਦੇਦੀ ਸ਼ੁਰੂਆਤ ===
ਉਹ ਸੋਸ਼ਲਿਸਟ ਅੰਦੋਲਨ ਵਿਚ ਸ਼ਾਮਲ ਹੋ ਗਿਆ ਅਤੇ [[ਪ੍ਰਜਾ ਸਮਾਜਵਾਦੀ ਪਾਰਟੀ]] (ਪੀ.ਐਸ.ਪੀ.), ਜ਼ਿਲ੍ਹਾ ਬਲੀਆ ਦਾ ਸਕੱਤਰ ਚੁਣਿਆ ਗਿਆ। ਇੱਕ ਸਾਲ ਦੇ ਅੰਦਰ, ਉਹ ਉੱਤਰ ਪ੍ਰਦੇਸ਼ ਵਿੱਚ ਪੀ ਐਸ ਪੀ ਦੀ ਰਾਜ ਇਕਾਈ ਦਾ ਸੰਯੁਕਤ ਸਕੱਤਰ ਚੁਣਿਆ ਗਿਆ। 1955-56 ਵਿਚ, ਉਸ ਨੇ ਰਾਜ ਵਿਚ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਸੀ। ਸੰਸਦ ਮੈਂਬਰ ਦੇ ਤੌਰ ਤੇ ਉਸ ਦੇ ਕੈਰੀਅਰ ਦੀ ਸ਼ੁਰੂਆਤ 1962 ਵਿਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ। ਉਹ [[ਅਚਾਰੀਆ ਨਰੇਂਦਰ ਦੇਵ]] ਦੇ ਸੰਪਰਕ ਵਿਚ ਆ ਗਿਆ, ਜੋ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵਿਚ ਤੇਜ਼-ਤਰਾਰ ਸਮਾਜਵਾਦੀ ਨੇਤਾ ਸੀ।