"ਕ੍ਰਿਸ ਗੇਲ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
ਅੰਤਰਰਾਸ਼ਟਰੀ ਟੈਸ਼ਟ ਮੈਚਾਂ ਵਿੱਚ ਚਾਰ ਹੀ ਬੱਲੇਬਾਜ਼ ਹਨ ਜਿਨ੍ਹਾਂ ਨੇ ਦੋ-2 ਤੀਹਰੇ ਸੈਂਕੜੇ ਲਗਾਏ ਹਨ ,ਗੇਲ ਵੀ ਇਹਨਾਂਂ ਖਿਡਾਰੀਆਂ ਵਿੱਚ ਸ਼ਾਮਲ ਹੈ |
 
==ਸ਼ੁਰੂਆਤ==
 
ਗੇਲ ਨੇ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਜਮੈਕਾ ਦੇ ਕਿੰਗਸਟਨ ਵਿੱਚ ਮਸ਼ਹੂਰ ਲੁਕਾਸ ਕ੍ਰਿਕੇਟ ਕਲੱਬ ਨਾਲ ਕੀਤੀ। ਗੇਲ ਨੇ ਦਾਅਵਾ ਕੀਤਾ: “ਜੇ ਇਹ ਲੂਕਾਸ ਲਈ ਨਾ ਹੁੰਦਾ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਅੱਜ ਕਿੱਥੇ ਹੁੰਦਾ। ਸ਼ਾਇਦ ਸੜਕਾਂ ਤੇ” ਗੇਲ ਦੇ ਸਨਮਾਨ ਵਿੱਚ ਲੁਕਾਸ ਕ੍ਰਿਕਟ ਕਲੱਬ ਦੀ ਨਰਸਰੀ ਦਾ ਨਾਮ ਦਿੱਤਾ ਗਿਆ ਹੈ।
 
==ਹਵਾਲੇ==
550

edits