ਡੈਮਾਗੌਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
'''ਡੈਮਾਗੌਗ''' ਜਾਂ '''ਭੜਕਾਊ ਆਗੂ<ref name=OED-rabble/><ref name=MW-rabble />''' {{IPAc-en|ˈ|d|ɛ|m|ə|ɡ|ɒ|g}} {{IPAc-en|ˈ|d|ɛ|m|ə|ɡ|ɒ|g}}(ਯੂਨਾਨੀ δημαγωγός, ਪ੍ਰਸਿੱਧ ਨੇਤਾ, ਭੀੜ ਦਾ ਆਗੂ, ਇਹ ਅੱਗੋਂ δῆμος, ਲੋਕ, ਜਨਤਾ, ਆਮ ਜਨਤਾ + ἀγωγός ਮੋਹਰੀ, ਨੇਤਾ) ਦੋ ਸ਼ਬਦਾਂ 'ਡੈਮਾ' (ਲੋਕ) ਅਤੇ 'ਗੌਗ' (ਆਗੂ) ਤੋਂ ਜੁੜ ਕੇ ਬਣਿਆ ਹੈ। ਪਹਿਲਾਂ ਇਸ ਸ਼ਬਦ ਦਾ ਅਰਥ ਨਾਂਹ ਪੱਖੀ ਨਹੀਂ ਸੀ ਪਰ ਬਾਅਦ ਨੂੰ ਇਹ ਸ਼ਬਦ-ਜਾਲ/ਜੁਮਲੇਬਾਜ਼ੀ ਅਤੇ ਤੱਥਾਂ ਦੀ ਗ਼ਲਤ ਬਿਆਨੀ ਰਾਹੀਂ ਲੋਕਾਂ ਨੂੰ ਭੁਚਲਾਉਣ ਵਾਲੇ ਆਗੂ ਲਈ ਵਰਤਿਆ ਜਾਣ ਲੱਗਾ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਸਿਆਸੀ ਸ਼ਬਦਾਵਲੀ]]